Site icon Geo Punjab

ਪੰਜਾਬ ਕੈਬਨਿਟ ਮੀਟਿੰਗ ‘ਚ ਲੱਗੀ ਕਈ ਅਹਿਮ ਫੈਸਲਿਆਂ ਤੇ ਮੋਹਰ, ਸਿਹਤ ਵਿਭਾਗ ‘ਚ ਖੁਲ੍ਹੀਆਂ ਅਸਾਮੀਆਂ

<p> <br &sol;>&NewLine;<&sol;p>&NewLine;<p>&Tab;&Tab;&Tab;ਚੰਡੀਗੜ੍ਹ&colon; ਅੱਜ ਪੰਜਾਬ ਕੈਬਨਿਟ ਦੀ ਮੀਟਿੰਗ &OpenCurlyQuote;ਚ ਕਈ ਅਹਿਮ ਫੈਸਲੇ ਲਏ ਗਏ ਜਿਸ ਵਿਚ ਕਈ ਅਹਿਮ ਫੈਸਲਿਆਂ ਤੇ ਮੌਹਰ ਲੱਗਦੀ ਦਿਖਾਈ ਦਿੱਤੀ। ਸੀ&period;ਐਮ ਭਗਵੰਤ ਮਾਨ ਵਾਲੀ ਸਰਕਾਰ ਨੇ ਹੋਰ ਮੰਤਰੀਆਂ ਨੂੰ ਮਿਲਣ ਵਾਲੀ ਗਰਾਂਟ ਵਿੱਚ ਵੱਡੀ ਕਟੌਤੀ ਹੈ। ਇਸ ਤੋਂ ਇਲਾਵਾ ਮੀਟਿੰਗ &OpenCurlyQuote;ਚ ਕਈ ਹੋਰ ਵੱਡੇ ਫੈਸਲੇਂ ਲੀਤੇ ਗਏ ਹਨ।<&sol;p>&NewLine;<p>4 ਕੈਂਦੀਆਂ ਦੀ ਅਗਾਊਂ ਰਿਹਾਈ ਦੀ ਅਰਜ਼ੀ ਮਨਜ਼ੂਰ<br &sol;>&NewLine;ਪ੍ਰਸ਼ਾਸਨਿਕ ਸੁਧਾਰ ਵਿਭਾਗ &OpenCurlyQuote;ਚ 20 ਅਸਾਮੀਆਂ ਭਰੀਆਂ ਜਾਣਗੀਆਂ<br &sol;>&NewLine;12ਵੀਂ ਤੱਕ ਦੇ ਸਕੂਲਾਂ &OpenCurlyQuote;ਚ ਵਿਜ਼ੀਟਿੰਗ ਫੈਕਲਟੀ ਨੂੰ ਮਨਜ਼ੂਰੀ<br &sol;>&NewLine;CM ਤੇ ਮੰਤਰੀਆਂ ਦੇ ਅਖਤਿਆਰੀ ਕੋਟੇ ਦੀ ਗ੍ਰਾਂਟ &OpenCurlyQuote;ਤੇ ਲੱਗੇਗਾ ਕੱਟ<br &sol;>&NewLine;ਮੰਤਰੀਆਂ ਦੀ ਗ੍ਰਾਂਟ ਡੇਢ ਤੋਂ ਘਟਾਕੇ 1 ਕਰੋੜ ਕੀਤੀ<br &sol;>&NewLine;CM ਦੀ ਗ੍ਰਾਂਟ 50 ਤੋਂ ਘਟਾਕੇ 37 ਕਰੋੜ ਕੀਤੀ<br &sol;>&NewLine;ਸਿਹਤ ਵਿਭਾਗ &OpenCurlyQuote;ਚ 484 ਅਸਾਮੀਆਂ ਭਰੀਆਂ ਜਾਣਗੀਆਂ<&sol;p>&NewLine;<p>&Tab;Post DisclaimerOpinion&sol;facts in this article are author&bsol;&&num;8217&semi;s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;&NewLine;

Exit mobile version