Site icon Geo Punjab

ਪੰਜਾਬ: ‘ਕਣਕ ਦੀਆਂ ਬੋਰੀਆਂ ਚੋਰੀ ਕਰਨ’ ਦੀ ਸਜ਼ਾ ਵਜੋਂ ਵਿਅਕਤੀ ਨੂੰ ਟਰੱਕ ਅੱਗੇ ਬੰਨ੍ਹਿਆ


ਪੰਜਾਬ: ‘ਕਣਕ ਦੀਆਂ ਬੋਰੀਆਂ ਚੋਰੀ ਕਰਨ’ ਦੀ ਸਜ਼ਾ ਵਜੋਂ ਟਰੱਕ ਦੇ ਅੱਗੇ ਬੰਨ੍ਹੇ ਵਿਅਕਤੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ਪੰਜਾਬ ਦੇ ਮੁਕਤਸਰ ਸ਼ਹਿਰ ਦੀ ਹੈ। ਵੀਡੀਓ ਵਿੱਚ ਟਰੱਕ ਵਾਲਾ ਵਿਅਕਤੀ ਕੋਲ ਬੈਠਾ ਕਿਸੇ ਨੂੰ ਦੱਸ ਰਿਹਾ ਹੈ ਕਿ ਉਸ ਨੇ ਕਣਕ ਦੀਆਂ ਦੋ ਬੋਰੀਆਂ ਚੋਰੀ ਕਰ ਲਈਆਂ ਹਨ ਅਤੇ ਹੁਣ ਉਸ ਨੂੰ ਥਾਣੇ ਲਿਜਾਇਆ ਜਾ ਰਿਹਾ ਹੈ।

Exit mobile version