Site icon Geo Punjab

ਪੰਜਾਬੀ ਨੌਜਵਾਨਾਂ ਨੇ ਛੱਡੀ ਵਿਦੇਸ਼ਾਂ ਦੇ ਰਾਹ-

ਪੰਜਾਬੀ ਨੌਜਵਾਨਾਂ ਨੇ ਛੱਡੀ ਵਿਦੇਸ਼ਾਂ ਦੇ ਰਾਹ-

<p> <br &sol;>&NewLine;<&sol;p>&NewLine;<div id&equals;"the-post">&NewLine;<p><&excl;-- &period;entry-header-outer &sol;--><&sol;p>&NewLine;<div class&equals;"featured-area">&NewLine;<div class&equals;"featured-area-inner">&NewLine;<figure class&equals;"single-featured-image"><img src&equals;"data&colon;image&sol;gif&semi;base64&comma;R0lGODlhAQABAIAAAAAAAP&sol;&sol;&sol;ywAAAAAAQABAAACAUwAOw&equals;&equals;" fifu-lazy&equals;"1" fifu-data-sizes&equals;"auto" fifu-data-srcset&equals;"https&colon;&sol;&sol;i1&period;wp&period;com&sol;updatepunjab&period;com&sol;wp-content&sol;uploads&sol;2023&sol;04&sol;pic-3&period;jpeg&quest;ssl&equals;1&w&equals;75&resize&equals;75&ssl&equals;1 75w&comma; https&colon;&sol;&sol;i1&period;wp&period;com&sol;updatepunjab&period;com&sol;wp-content&sol;uploads&sol;2023&sol;04&sol;pic-3&period;jpeg&quest;ssl&equals;1&w&equals;100&resize&equals;100&ssl&equals;1 100w&comma; https&colon;&sol;&sol;i1&period;wp&period;com&sol;updatepunjab&period;com&sol;wp-content&sol;uploads&sol;2023&sol;04&sol;pic-3&period;jpeg&quest;ssl&equals;1&w&equals;150&resize&equals;150&ssl&equals;1 150w&comma; https&colon;&sol;&sol;i1&period;wp&period;com&sol;updatepunjab&period;com&sol;wp-content&sol;uploads&sol;2023&sol;04&sol;pic-3&period;jpeg&quest;ssl&equals;1&w&equals;240&resize&equals;240&ssl&equals;1 240w&comma; https&colon;&sol;&sol;i1&period;wp&period;com&sol;updatepunjab&period;com&sol;wp-content&sol;uploads&sol;2023&sol;04&sol;pic-3&period;jpeg&quest;ssl&equals;1&w&equals;320&resize&equals;320&ssl&equals;1 320w&comma; https&colon;&sol;&sol;i1&period;wp&period;com&sol;updatepunjab&period;com&sol;wp-content&sol;uploads&sol;2023&sol;04&sol;pic-3&period;jpeg&quest;ssl&equals;1&w&equals;500&resize&equals;500&ssl&equals;1 500w&comma; https&colon;&sol;&sol;i1&period;wp&period;com&sol;updatepunjab&period;com&sol;wp-content&sol;uploads&sol;2023&sol;04&sol;pic-3&period;jpeg&quest;ssl&equals;1&w&equals;640&resize&equals;640&ssl&equals;1 640w&comma; https&colon;&sol;&sol;i1&period;wp&period;com&sol;updatepunjab&period;com&sol;wp-content&sol;uploads&sol;2023&sol;04&sol;pic-3&period;jpeg&quest;ssl&equals;1&w&equals;800&resize&equals;800&ssl&equals;1 800w&comma; https&colon;&sol;&sol;i1&period;wp&period;com&sol;updatepunjab&period;com&sol;wp-content&sol;uploads&sol;2023&sol;04&sol;pic-3&period;jpeg&quest;ssl&equals;1&w&equals;1024&resize&equals;1024&ssl&equals;1 1024w&comma; https&colon;&sol;&sol;i1&period;wp&period;com&sol;updatepunjab&period;com&sol;wp-content&sol;uploads&sol;2023&sol;04&sol;pic-3&period;jpeg&quest;ssl&equals;1&w&equals;1280&resize&equals;1280&ssl&equals;1 1280w&comma; https&colon;&sol;&sol;i1&period;wp&period;com&sol;updatepunjab&period;com&sol;wp-content&sol;uploads&sol;2023&sol;04&sol;pic-3&period;jpeg&quest;ssl&equals;1&w&equals;1600&resize&equals;1600&ssl&equals;1 1600w" width&equals;"500" height&equals;"333" fifu-data-src&equals;"https&colon;&sol;&sol;i1&period;wp&period;com&sol;updatepunjab&period;com&sol;wp-content&sol;uploads&sol;2023&sol;04&sol;pic-3&period;jpeg&quest;ssl&equals;1" class&equals;"attachment-jannah-image-post size-jannah-image-post wp-post-image" alt&equals;"" decoding&equals;"async" is&lowbar;main&lowbar;img&equals;"1" srcset&equals;"https&colon;&sol;&sol;i1&period;wp&period;com&sol;updatepunjab&period;com&sol;wp-content&sol;uploads&sol;2023&sol;04&sol;pic-3&period;jpeg&quest;ssl&equals;1 500w&comma; https&colon;&sol;&sol;updatepunjab&period;com&sol;wp-content&sol;uploads&sol;2023&sol;04&sol;pic-3-300x200&period;jpeg 300w" sizes&equals;"&lpar;max-width&colon; 500px&rpar; 100vw&comma; 500px"&sol;><&sol;figure>&NewLine;<&sol;div>&NewLine;<&sol;div>&NewLine;<div class&equals;"entry-content entry clearfix">&NewLine;<ul>&NewLine;<li style&equals;"font-weight&colon; 400&semi;"&sol;>&NewLine;<li style&equals;"font-weight&colon; 400&semi;">ਨਵ-ਨਿਯੁਕਤ ਰੁਪਿੰਦਰਜੀਤ ਬੈਂਸ ਨੌਕਰੀ ਮਿਲਣ ਤੋਂ ਬਾਅਦ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ<&sol;li>&NewLine;<&sol;ul>&NewLine;<p style&equals;"font-weight&colon; 400&semi;">ਚੰਡੀਗੜ੍ਹ&comma; 25 ਅਪ੍ਰੈਲ&colon;<&sol;p>&NewLine;<p style&equals;"font-weight&colon; 400&semi;">ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣੇ ਕਾਰਜਕਾਲ ਦੇ ਪਹਿਲੇ ਸਾਲ ਦੌਰਾਨ ਸੂਬੇ ਦੇ ਯੋਗ ਨੌਜਵਾਨਾਂ ਨੂੰ 28&comma;873 ਸਰਕਾਰੀ ਨੌਕਰੀਆਂ ਮੁਹੱਈਆ ਕਰਵਾਈਆਂ ਹਨ&comma; ਜਿਸ ਦੇ ਨਤੀਜੇ ਵਜੋਂ ਸੂਬੇ ਦੇ ਨੌਜਵਾਨ ਵਿਦੇਸ਼ ਜਾਣ ਦਾ ਰਾਹ ਛੱਡ ਰਹੇ ਹਨ।<&sol;p>&NewLine;<p style&equals;"font-weight&colon; 400&semi;">ਜ਼ਿਲ੍ਹਾ ਰੂਪਨਗਰ ਦੇ ਪਿੰਡ ਭੈਣੀ ਦੇ ਜੰਮਪਲ ਅਤੇ ਪਟਿਆਲਾ ਦੇ ਪਿੰਡ ਨੈਣਾਂ ਕਲਾਂ ਵਿੱਚ ਵਿਆਹੇ ਹੋਏ ਲੋਕ ਨਿਰਮਾਣ ਵਿਭਾਗ ਵਿੱਚ ਕਲਰਕ ਦੀ ਨੌਕਰੀ ਹਾਸਲ ਕਰਨ ਵਾਲੇ ਰੁਪਿੰਦਰਜੀਤ ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਹਜ਼ਾਰਾਂ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਕਰ ਰਹੀ ਹੈ। ਉਹਨਾਂ ਨੂੰ ਰੁਜ਼ਗਾਰ&period; ਉਨ੍ਹਾਂ ਕਿਹਾ ਕਿ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨ ਵਿਦੇਸ਼ ਜਾਣ ਦੀ ਬਜਾਏ ਪੰਜਾਬ ਵਿੱਚ ਹੀ ਆਪਣਾ ਜੀਵਨ ਬਤੀਤ ਕਰਨਗੇ ਅਤੇ ਸੂਬੇ ਦੇ ਲੋਕਾਂ ਦੀ ਸੇਵਾ ਕਰਨਗੇ ਅਤੇ ਸੂਬੇ ਨੂੰ &OpenCurlyQuote;ਰੰਗਲਾ ਪੰਜਾਬ’ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣਗੇ।<&sol;p>&NewLine;<p style&equals;"font-weight&colon; 400&semi;">ਸ੍ਰੀਮਤੀ ਬੈਂਸ ਨੇ ਕਿਹਾ ਕਿ ਮੈਂ ਸਰਕਾਰੀ ਨੌਕਰੀ ਪ੍ਰਾਪਤ ਕਰਕੇ ਆਪਣੇ ਮਾਪਿਆਂ ਦਾ ਸੁਪਨਾ ਪੂਰਾ ਕੀਤਾ ਹੈ। ਉਸ ਨੇ ਕਿਹਾ ਕਿ ਮੇਰੇ ਪਿਤਾ ਸੇਵਾਮੁਕਤ ਮੁੱਖ ਅਧਿਆਪਕ ਹਨ ਅਤੇ ਉਨ੍ਹਾਂ ਦੀ ਇਹ ਦਿਲੀ ਇੱਛਾ ਸੀ ਕਿ ਮੈਂ ਵਧੀਆ ਸਿੱਖਿਆ ਪ੍ਰਾਪਤ ਕਰ ਕੇ ਆਪਣੇ ਪੈਰਾਂ &&num;8216&semi;ਤੇ ਖੜ੍ਹੀ ਹੋਵਾਂ। ਉਸ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੈਨੂੰ ਸਰਕਾਰੀ ਨੌਕਰੀ ਦੇ ਕੇ ਤਾਕਤ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਮੈਂ ਇਸ ਨਾਲ ਆਪਣੇ ਪਰਿਵਾਰ ਦੀ ਆਰਥਿਕ ਮਦਦ ਕਰ ਸਕਦੀ ਹਾਂ।<&sol;p>&NewLine;<&sol;p><&sol;div>&NewLine;<p><&excl;-- &period;entry-content &sol;--><&sol;p><&sol;div>&NewLine;&NewLine;

Exit mobile version