Site icon Geo Punjab

ਪ੍ਰੋ. ਪਿਆਰੇ ਲਾਲ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ⋆ D5 News

<p> <br &sol;>&NewLine;<&sol;p>&NewLine;<p>&Tab;&Tab;&Tab;ਚੰਡੀਗੜ੍ਹ&comma; 29 ਦਸੰਬਰ&comma; &lpar;ਅਵਤਾਰ ਭੰਵਰਾ&rpar;&colon; ਦੇਸ਼ ਭਗਤ ਯੂਨੀਵਰਸਿਟੀ ਯੂਨੀਵਰਸਿਟੀ&comma; ਮੰਡੀ ਗੋਬਿੰਦਗੜ੍ਹ ਦੇ ਐਚ&period;ਓ&period;ਡੀ&period;&sol; ਲਾਇਬ੍ਰੇਰੀਅਨ ਪ੍ਰੋ&period; &lpar;ਡਾ&period;&rpar; ਪਿਆਰੇ ਲਾਲ ਨੂੰ ਡਿਜੀਟਲ ਟਰਾਂਸਫਾਰਮੇਸ਼ਨ &OpenCurlyQuote;ਤੇ ਤੀਜੀ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਐਸੋਸੀਏਸ਼ਨ ਆਫ਼ ਇੰਡੀਅਨ ਲਾਅ ਲਾਇਬ੍ਰੇਰੀਜ਼ &lpar;ਏ&period;ਆਈ&period;ਐਲ&period;ਐਲ&period;&rpar; ਦੁਆਰਾ &OpenCurlyDoubleQuote;LIS ਲਾਈਫਟਾਈਮ ਅਚੀਵਮੈਂਟ ਐਵਾਰਡ-2023” ਨਾਲ ਸਨਮਾਨਿਤ ਕੀਤਾ ਗਿਆ।<br &sol;>&NewLine;Kotkapura &OpenCurlyQuote;ਚ ਦੁਕਾਨਾਂ ਨੂੰ ਲੱਗੇ ਤਾਲੇ&excl; Kultar Sandhwan Speaker ਦੀ DGP ਨੂੰ ਚਿੱਠੀ&excl; &vert;Pargar Singh &vert;D5 News<br &sol;>&NewLine;ਇਹ ਐਵਾਰਡ &lpar;ICDT&rpar;&colon; ਨੈਸ਼ਨਲ ਲਾਅ ਯੂਨੀਵਰਸਿਟੀ ਦਿੱਲੀ&comma; ਸੈਕਟਰ-14&comma; ਦਵਾਰਕਾ&comma; ਨਵੀਂ ਦਿੱਲੀ ਵੱਲੋਂ 3-4 ਨਵੰਬਰ 2023 ਨੂੰ ਕਰਵਾਏ ਡਿਜ਼ੀਟਲ ਪਾਥਵੇਅ ਰਾਹੀਂ ਸਿੱਖਿਆ 4&period;0 ਅਤੇ ਬਾਇਓਂਡ ਡਾਇਨਾਮਿਕਸ ਆਫ਼ ਲਰਨਿੰਗ ਕਾਨਫਰੰਸ ਵਿੱਚ ਦਿੱਤਾ ਗਿਆ। ਡਾ&colon; ਜ਼ੋਰਾ ਸਿੰਘ&comma;&comma; ਚਾਂਸਲਰ ਦੇਸ਼ ਭਗਤ ਯੂਨੀਵਰਸਿਟੀ ਨੇ ਡਾ&colon; ਪਿਆਰੇ ਲਾਲ ਨੂੰ ਇਸ ਪ੍ਰਾਪਤੀ &OpenCurlyQuote;ਤੇ ਵਧਾਈ ਦਿੱਤੀ।<&sol;p>&NewLine;<p>&Tab;Post DisclaimerOpinion&sol;facts in this article are author&bsol;&&num;8217&semi;s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;&NewLine;

Exit mobile version