Site icon Geo Punjab

ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੀ ਜਾਂਚ ਕਿਸੇ ਕੇਂਦਰੀ ਏਜੰਸੀ ਨੂੰ ਸੌਂਪਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ : ਮੁੱਖ ਮੰਤਰੀ

ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੀ ਜਾਂਚ ਕਿਸੇ ਕੇਂਦਰੀ ਏਜੰਸੀ ਨੂੰ ਸੌਂਪਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ : ਮੁੱਖ ਮੰਤਰੀ

<p> <br &sol;>&NewLine;<&sol;p>&NewLine;<div id&equals;"the-post">&NewLine;<p><&excl;-- &period;entry-header-outer &sol;--><&sol;p>&NewLine;<div class&equals;"featured-area">&NewLine;<div class&equals;"featured-area-inner">&NewLine;<figure class&equals;"single-featured-image"><img src&equals;"data&colon;image&sol;gif&semi;base64&comma;R0lGODlhAQABAIAAAAAAAP&sol;&sol;&sol;ywAAAAAAQABAAACAUwAOw&equals;&equals;" fifu-lazy&equals;"1" fifu-data-sizes&equals;"auto" fifu-data-srcset&equals;"https&colon;&sol;&sol;i3&period;wp&period;com&sol;updatepunjab&period;com&sol;wp-content&sol;uploads&sol;2022&sol;08&sol;Pic-4-2-780x470&period;jpeg&quest;ssl&equals;1&w&equals;75&resize&equals;75&ssl&equals;1 75w&comma; https&colon;&sol;&sol;i3&period;wp&period;com&sol;updatepunjab&period;com&sol;wp-content&sol;uploads&sol;2022&sol;08&sol;Pic-4-2-780x470&period;jpeg&quest;ssl&equals;1&w&equals;100&resize&equals;100&ssl&equals;1 100w&comma; https&colon;&sol;&sol;i3&period;wp&period;com&sol;updatepunjab&period;com&sol;wp-content&sol;uploads&sol;2022&sol;08&sol;Pic-4-2-780x470&period;jpeg&quest;ssl&equals;1&w&equals;150&resize&equals;150&ssl&equals;1 150w&comma; https&colon;&sol;&sol;i3&period;wp&period;com&sol;updatepunjab&period;com&sol;wp-content&sol;uploads&sol;2022&sol;08&sol;Pic-4-2-780x470&period;jpeg&quest;ssl&equals;1&w&equals;240&resize&equals;240&ssl&equals;1 240w&comma; https&colon;&sol;&sol;i3&period;wp&period;com&sol;updatepunjab&period;com&sol;wp-content&sol;uploads&sol;2022&sol;08&sol;Pic-4-2-780x470&period;jpeg&quest;ssl&equals;1&w&equals;320&resize&equals;320&ssl&equals;1 320w&comma; https&colon;&sol;&sol;i3&period;wp&period;com&sol;updatepunjab&period;com&sol;wp-content&sol;uploads&sol;2022&sol;08&sol;Pic-4-2-780x470&period;jpeg&quest;ssl&equals;1&w&equals;500&resize&equals;500&ssl&equals;1 500w&comma; https&colon;&sol;&sol;i3&period;wp&period;com&sol;updatepunjab&period;com&sol;wp-content&sol;uploads&sol;2022&sol;08&sol;Pic-4-2-780x470&period;jpeg&quest;ssl&equals;1&w&equals;640&resize&equals;640&ssl&equals;1 640w&comma; https&colon;&sol;&sol;i3&period;wp&period;com&sol;updatepunjab&period;com&sol;wp-content&sol;uploads&sol;2022&sol;08&sol;Pic-4-2-780x470&period;jpeg&quest;ssl&equals;1&w&equals;800&resize&equals;800&ssl&equals;1 800w&comma; https&colon;&sol;&sol;i3&period;wp&period;com&sol;updatepunjab&period;com&sol;wp-content&sol;uploads&sol;2022&sol;08&sol;Pic-4-2-780x470&period;jpeg&quest;ssl&equals;1&w&equals;1024&resize&equals;1024&ssl&equals;1 1024w&comma; https&colon;&sol;&sol;i3&period;wp&period;com&sol;updatepunjab&period;com&sol;wp-content&sol;uploads&sol;2022&sol;08&sol;Pic-4-2-780x470&period;jpeg&quest;ssl&equals;1&w&equals;1280&resize&equals;1280&ssl&equals;1 1280w&comma; https&colon;&sol;&sol;i3&period;wp&period;com&sol;updatepunjab&period;com&sol;wp-content&sol;uploads&sol;2022&sol;08&sol;Pic-4-2-780x470&period;jpeg&quest;ssl&equals;1&w&equals;1600&resize&equals;1600&ssl&equals;1 1600w" width&equals;"780" height&equals;"470" fifu-data-src&equals;"https&colon;&sol;&sol;i3&period;wp&period;com&sol;updatepunjab&period;com&sol;wp-content&sol;uploads&sol;2022&sol;08&sol;Pic-4-2-780x470&period;jpeg&quest;ssl&equals;1" class&equals;"attachment-jannah-image-post size-jannah-image-post wp-post-image" alt&equals;"" is&lowbar;main&lowbar;img&equals;"1"&sol;><&sol;figure>&NewLine;<&sol;div>&NewLine;<&sol;div>&NewLine;<div class&equals;"entry-content entry clearfix">&NewLine;<p align&equals;"center">&period;<&sol;p>&NewLine;<p><span lang&equals;"EN-IN"><u&sol;> <u&sol;><&sol;span><span lang&equals;"EN-IN">ਚੰਡੀਗੜ੍ਹ&comma; 19 ਅਗਸਤ<u&sol;><u&sol;><&sol;span><&sol;p>&NewLine;<p><span lang&equals;"EN-IN"><u&sol;> <u&sol;><&sol;span><&sol;p>&NewLine;<p><span lang&equals;"EN-IN">ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਸੂਬੇ ਦੀਆਂ ਜਾਂਚ ਏਜੰਸੀਆਂ ਕਿਸੇ ਵੀ ਤਰ੍ਹਾਂ ਦੀ ਜਾਂਚ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹਨ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੀ ਜਾਂਚ ਕਿਸੇ ਕੇਂਦਰੀ ਏਜੰਸੀ ਨੂੰ ਸੌਂਪਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।<u&sol;><u&sol;><&sol;span><&sol;p>&NewLine;<p><span lang&equals;"EN-IN"><u&sol;> <u&sol;><&sol;span><&sol;p>&NewLine;<p><span lang&equals;"EN-IN">ਇੱਥੇ ਪੰਜਾਬ ਭਵਨ ਵਿਖੇ ਇੱਕ ਮੀਟਿੰਗ ਦੌਰਾਨ ਵਾਲਮੀਕਿ ਭਾਈਚਾਰੇ ਦੇ ਆਗੂਆਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੇ ਦੋਸ਼ੀਆਂ ਵਿਰੁੱਧ ਸਖ਼ਤ ਸਜ਼ਾਵਾਂ ਦੇਣ ਵਾਲੀ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਆਪਣੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਐਸਸੀ ਘਪਲੇ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਭਗਵੰਤ ਮਾਨ ਨੇ ਸਪੱਸ਼ਟ ਕਿਹਾ ਕਿ ਪੰਜਾਬ ਦੀਆਂ ਏਜੰਸੀਆਂ ਸਭ ਕੁਝ ਕਰਨ ਦੇ ਸਮਰੱਥ ਹਨ ਇਸ ਲਈ ਜਾਂਚ ਸੀਬੀਆਈ ਜਾਂ ਕਿਸੇ ਹੋਰ ਕੇਂਦਰੀ ਏਜੰਸੀ ਨੂੰ ਸੌਂਪਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।<u&sol;><u&sol;><&sol;span><&sol;p>&NewLine;<p><span lang&equals;"EN-IN"><u&sol;> <u&sol;><&sol;span><&sol;p>&NewLine;<p><span lang&equals;"EN-IN">ਮੁੱਖ ਮੰਤਰੀ ਨੇ ਦੁਹਰਾਇਆ ਕਿ ਅਮੀਰ ਲੋਕਾਂ ਤੋਂ ਵਾਪਸ ਲਈ ਜਾ ਰਹੀ ਕੁੱਲ ਪੰਚਾਇਤੀ ਜ਼ਮੀਨ ਵਿੱਚੋਂ 33 ਫੀਸਦੀ ਅਨੁਸੂਚਿਤ ਜਾਤੀਆਂ ਨੂੰ ਦਿੱਤੀ ਜਾਵੇਗੀ।<u&sol;><u&sol;><&sol;span><&sol;p>&NewLine;<p><span lang&equals;"EN-IN">ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਭਗਵਾਨ ਵਾਲਮੀਕਿ ਤੀਰਥ ਸਥਲ ਦੇ ਪ੍ਰਬੰਧ ਸਬੰਧੀ ਵਿਵਾਦ ਦਾ ਮਾਮਲਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਹੱਲ ਕੀਤਾ ਜਾਵੇਗਾ। ਲਾਅ ਅਫਸਰਾਂ ਦੀ ਨਿਯੁਕਤੀ ਦੇ ਮੁੱਦੇ &&num;8216&semi;ਤੇ ਭਗਵੰਤ ਮਾਨ ਨੇ ਸਪੱਸ਼ਟ ਕਿਹਾ ਕਿ ਇਨ੍ਹਾਂ ਅਸਾਮੀਆਂ &&num;8216&semi;ਤੇ ਕਿਸੇ ਹੋਰ ਸੂਬੇ ਵਿਚ ਰਾਖਵਾਂਕਰਨ ਨਹੀਂ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕਾਨੂੰਨੀ ਮਾਹਿਰਾਂ ਨਾਲ ਸਲਾਹ ਮਸ਼ਵਰਾ ਕਰ ਰਹੀ ਹੈ ਅਤੇ ਜਲਦ ਹੀ ਭਾਈਚਾਰੇ ਨੂੰ ਖੁਸ਼ਖਬਰੀ ਦਿੱਤੀ ਜਾਵੇਗੀ।<u&sol;><u&sol;><&sol;span><&sol;p>&NewLine;<p><span lang&equals;"EN-IN"><u&sol;> <u&sol;><&sol;span><&sol;p>&NewLine;<p><span lang&equals;"EN-IN">ਮੁੱਖ ਮੰਤਰੀ ਨੇ ਕਿਹਾ ਕਿ ਸਫਾਈ ਸੇਵਕਾਂ ਦੀਆਂ ਸੇਵਾਵਾਂ ਨੂੰ ਨਿਯਮਤ ਕੀਤਾ ਜਾ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਇਸ ਮੁਹਿੰਮ ਦੀ ਸ਼ੁਰੂਆਤ ਲੁਧਿਆਣਾ ਤੋਂ ਕੀਤੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਸੂਬੇ ਵਿੱਚ ਸਫਾਈ ਸੇਵਕਾਂ ਦੀ ਠੇਕੇਦਾਰੀ ਪ੍ਰਣਾਲੀ ਨੂੰ ਖਤਮ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਸਫ਼ਾਈ ਸੇਵਕਾਂ ਦੀ ਰੈਗੂਲਰ ਭਰਤੀ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ।<u&sol;><u&sol;><&sol;span><&sol;p>&NewLine;<p><span lang&equals;"EN-IN"><u&sol;> <u&sol;><&sol;span><&sol;p>&NewLine;<p><span lang&equals;"EN-IN">ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਅਤੇ ਮੁਕਾਬਲੇ ਦੀ ਸਿਖਲਾਈ ਦੇਣ ਲਈ ਮੋਹਾਲੀ ਵਿਖੇ ਅਤਿ ਆਧੁਨਿਕ ਅੰਬੇਡਕਰ ਭਵਨ ਦਾ ਨਿਰਮਾਣ ਕੀਤਾ ਜਾਵੇਗਾ। ਭਗਵੰਤ ਮਾਨ ਨੇ ਡੀਜੀਪੀ ਨੂੰ ਸੋਸ਼ਲ ਮੀਡੀਆ &&num;8216&semi;ਤੇ ਅਪਮਾਨਜਨਕ ਪੋਸਟਾਂ ਪਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਵੀ ਕਿਹਾ।<&sol;span><&sol;p>&NewLine;<&sol;p><&sol;div>&NewLine;<p><&excl;-- &period;entry-content &sol;--><&sol;p><&sol;div>&NewLine;&NewLine;

Exit mobile version