Site icon Geo Punjab

ਪੀਆਰਟੀਸੀ ਕਰਮਚਾਰੀ ਅਤੇ ਪਟਿਆਲਾ ਪੁਲਿਸ ਵਿਚਾਲੇ ਝੜਪ

<p> <br &sol;>&NewLine;<&sol;p>&NewLine;<p>&Tab;&Tab;PRTC ਕਰਮਚਾਰੀ ਅਤੇ ਪਟਿਆਲਾ ਪੁਲਿਸ ਵਿਚਕਾਰ ਝੜਪ ਪਟਿਆਲਾ ਵਿੱਚ ਪੰਜਾਬ ਪੁਲਿਸ ਅਤੇ PRTC ਕਰਮਚਾਰੀਆਂ ਵਿਚਕਾਰ ਤਿੱਖੀ ਝੜਪ ਹੋਣ ਦੀ ਸੂਚਨਾ ਮਿਲੀ ਹੈ। ਦੋਵਾਂ ਧਿਰਾਂ ਦੇ ਮੁਲਾਜ਼ਮਾਂ ਵਿੱਚ ਹੱਥੋਪਾਈ ਹੋ ਗਈ&comma; ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਵਾਂ ਪਾਸਿਆਂ ਦੇ ਮੁਲਾਜ਼ਮਾਂ ਨੇ ਇੱਕ ਦੂਜੇ &&num;8216&semi;ਤੇ ਗਾਲੀ-ਗਲੋਚ ਵੀ ਕੀਤਾ।<br &sol;>&NewLine;<br &sol;><&sol;p>&NewLine;

Exit mobile version