Site icon Geo Punjab

ਪਾਕਿਸਤਾਨ ਨੇ 75ਵੇਂ ਸੁਤੰਤਰਤਾ ਦਿਵਸ ਮੌਕੇ ਮਨਾਇਆ ਕਾਲਾ ਦਿਵਸ, ਦੇਸ਼ ਵਾਸੀਆਂ ਨੇ ਕੀਤੀ ਆਜ਼ਾਦੀ ਦੀ ਮੰਗ

<p> <br &sol;>&NewLine;<&sol;p>&NewLine;<div>&NewLine;<p>ਪਾਕਿਸਤਾਨ ਦੇ 75ਵੇਂ ਸੁਤੰਤਰਤਾ ਦਿਵਸ ਦੇ ਵਿਚਕਾਰ&comma; ਦੇਸ਼ ਇਸ ਸਾਲ ਦੀ ਸ਼ੁਰੂਆਤ ਵਿੱਚ ਸਿਆਸੀ ਤਬਦੀਲੀ ਤੋਂ ਬਾਅਦ ਉਥਲ-ਪੁਥਲ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਆਜ਼ਾਦੀ ਦੇ 75 ਸਾਲਾਂ ਬਾਅਦ ਪਾਕਿਸਤਾਨ &&num;8216&semi;ਸੰਕਟ ਬ੍ਰਾਂਡ&&num;8217&semi; ਬਣਦਾ ਜਾ ਰਿਹਾ ਹੈ। ਪਾਕਿਸਤਾਨ ਦੇ ਉੱਤਰੀ ਅਤੇ ਦੱਖਣੀ ਵਜ਼ੀਰਿਸਤਾਨ ਦੇ ਲੋਕ ਲੰਬੇ ਸਮੇਂ ਤੋਂ ਅੱਤਵਾਦ ਤੋਂ ਪੀੜਤ ਹਨ। ਤਾਲਿਬਾਨ ਅਤੇ ਇਸਲਾਮਿਕ ਸਟੇਟ ਵਰਗੇ ਖਤਰਨਾਕ ਅੱਤਵਾਦੀ ਸੰਗਠਨਾਂ ਦੀ ਮੌਜੂਦਗੀ ਨੇ ਉਨ੍ਹਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ ਅਤੇ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਨ &&num;8216&semi;ਚ ਅਸਫਲ ਰਹੀਆਂ ਹਨ। ਦੇਸ਼ ਭਰ ਵਿੱਚ ਵਿਰੋਧੀ ਪਾਰਟੀਆਂ ਵੱਲੋਂ ਸਰਕਾਰ ਵਿਰੋਧੀ ਪ੍ਰਦਰਸ਼ਨ ਜਾਰੀ ਹਨ।<&sol;p>&NewLine;<p>ਇਹ ਵੀ ਪੜ੍ਹੋ- ਸਿਰਫ਼ 5 ਹਜ਼ਾਰ ਰੁਪਏ ਨਾਲ ਸ਼ੁਰੂ ਕੀਤਾ ਸਫ਼ਰ&comma; 46 ਹਜ਼ਾਰ ਕਰੋੜ ਰੁਪਏ ਦਾ ਮਾਲਕ&comma; ਜਾਣੋ ਬਿੱਗ ਬੁੱਲ ਦੀ ਕਹਾਣੀ<&sol;p>&NewLine;<p>ਇਸ ਸਬੰਧ ਵਿੱਚ ਅੱਜ ਸਿਆਸੀ ਕਾਰਕੁਨਾਂ ਅਤੇ ਵਿਰੋਧੀ ਪਾਰਟੀਆਂ ਨੇ ਪਾਕਿਸਤਾਨ ਪ੍ਰਤੀ ਆਪਣੀ ਅਸੰਤੁਸ਼ਟੀ ਦਾ ਪ੍ਰਗਟਾਵਾ ਕਰਨ ਲਈ ਪਾਕਿਸਤਾਨ ਦੇ 75ਵੇਂ ਆਜ਼ਾਦੀ ਦਿਵਸ ਨੂੰ &OpenCurlyQuote;ਕਾਲੇ ਦਿਵਸ’ ਵਜੋਂ ਮਨਾਇਆ। ਇਸ ਦੌਰਾਨ ਲੋਕ ਆਜ਼ਾਦੀ ਦੀ ਮੰਗ ਕਰ ਰਹੇ ਸਨ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਵਾਈ ਹੇਠ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਨੇ ਲਾਹੌਰ ਹਾਕੀ ਸਟੇਡੀਅਮ &&num;8216&semi;ਚ &&num;8216&semi;ਸੱਚੀ ਆਜ਼ਾਦੀ&&num;8217&semi; ਸ਼ੋਅ ਲਈ ਵਿਸ਼ਾਲ ਸ਼ਕਤੀ ਪ੍ਰਦਰਸ਼ਨ ਕੀਤਾ। ਦੂਜੇ ਪਾਸੇ ਤਹਿਰੀਕ-ਏ-ਲਬੈਇਕ ਪਾਕਿਸਤਾਨ &lpar;ਟੀਐਲਪੀ&rpar; ਨੇ ਨਜ਼ਰੀਆ ਪਾਕਿਸਤਾਨ ਸੰਮੇਲਨ ਦੇ ਨਾਂ &&num;8216&semi;ਤੇ ਲਿਆਕਤ ਬਾਗ ਤੋਂ ਫੈਜ਼ਾਬਾਦ ਰਾਵਲਪਿੰਡੀ ਤੱਕ ਰੈਲੀ ਕੀਤੀ।<&sol;p>&NewLine;<p>ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੱਡਾ ਖੁਲਾਸਾ&comma; ਕਿਹਾ- ਸਿੱਧੂ ਦੀ ਮੌਤ ਲਈ ਕੁਝ ਗਾਇਕ ਵੀ ਜ਼ਿੰਮੇਵਾਰ &lpar;ਵੀਡੀਓ&rpar;<&sol;p>&NewLine;<p>ਇਮਰਾਨ ਖਾਨ ਨੇ ਪੂਰੇ ਪਾਕਿਸਤਾਨ ਤੋਂ ਆਪਣੇ ਕਾਰਕੁਨਾਂ ਨੂੰ ਆਪਣੇ ਲਾਹੌਰ ਜਲਸੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਪੀਟੀਆਈ ਸਮਰਥਕਾਂ ਨੇ ਇਮਰਾਨ ਖ਼ਾਨ ਦੇ ਸੰਬੋਧਨ ਨੂੰ ਸੁਣਨ ਲਈ ਕਰਾਚੀ&comma; ਇਸਲਾਮਾਬਾਦ ਅਤੇ ਰਾਵਲਪਿੰਡੀ ਸਮੇਤ ਵੱਖ-ਵੱਖ ਸ਼ਹਿਰਾਂ ਵਿੱਚ ਸਕਰੀਨਾਂ ਲਗਾਈਆਂ। ਟੀਐਲਪੀ ਨੇ ਨਜਰੀਆ ਪਾਕਿਸਤਾਨ ਮਾਰਚ ਅਤੇ ਲਿਆਕਤ ਬਾਗ ਤੋਂ ਫੈਜ਼ਾਬਾਦ ਇੰਟਰਚੇਂਜ ਤੱਕ ਰੈਲੀ ਦਾ ਆਯੋਜਨ ਵੀ ਕੀਤਾ। ਇਸ ਦੇ ਲਈ ਟੀਐਲਪੀ ਕਾਰਕੁਨਾਂ ਨੇ ਰਾਵਲਪਿੰਡੀ ਵਿੱਚ ਫੈਜ਼ਾਬਾਦ ਅਤੇ ਮੁਰੀ ਦੀਆਂ ਸੜਕਾਂ ਜਾਮ ਕਰ ਦਿੱਤੀਆਂ। ਲਾਹੌਰ ਅਤੇ ਹੋਰ ਸ਼ਹਿਰਾਂ ਵਿੱਚ ਦਿਨ ਭਰ ਦੋਵੇਂ ਪਾਸਿਓਂ ਜਲੂਸ ਨਿਕਲਣ ਕਾਰਨ ਸੜਕਾਂ ਜਾਮ ਰਹੀਆਂ। ਟਰੈਫਿਕ ਨੂੰ ਡਾਇਵਰਟ ਕੀਤਾ ਗਿਆ ਅਤੇ ਲੋਕ ਘੰਟਿਆਂਬੱਧੀ ਆਵਾਜਾਈ ਵਿੱਚ ਫਸੇ ਰਹੇ।<&sol;p>&NewLine;<p>ਇਹ ਵੀ ਪੜ੍ਹੋ- ਪਟਿਆਲਾ ਜੇਲ &&num;8216&semi;ਚ ਕੈਦ ਗਾਇਕ ਦਲੇਰ ਮਹਿੰਦੀ ਵੀ ਖਰਾਬ&comma; ਹਸਪਤਾਲ &&num;8216&semi;ਚ ਦਾਖਲ<&sol;p>&NewLine;<p>ਇਮਰਾਨ ਖਾਨ ਨੇ 75ਵੇਂ ਸੁਤੰਤਰਤਾ ਦਿਵਸ ਦਾ ਜਸ਼ਨ ਮਨਾਉਣ ਅਤੇ &&num;8216&semi;ਅਸਲੀ ਆਜ਼ਾਦੀ&&num;8217&semi; &&num;8216&semi;ਤੇ ਜ਼ੋਰ ਦੇਣ ਲਈ ਲਾਹੌਰ ਵਿੱਚ ਤਾਕਤ ਦਾ ਇੱਕ ਵਿਸ਼ਾਲ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਭ੍ਰਿਸ਼ਟਾਚਾਰ ਲਈ ਪਾਰਟੀ ਦੇ ਹੋਰ ਨੇਤਾਵਾਂ ਦੀ ਆਲੋਚਨਾ ਕੀਤੀ ਅਤੇ ਉਨ੍ਹਾਂ &&num;8216&semi;ਤੇ ਅਮਰੀਕਾ ਦੀ ਗੁਲਾਮੀ ਦਾ ਦੋਸ਼ ਲਗਾਇਆ ਪਰ ਇਸ ਦੇ ਨਾਲ ਹੀ ਇਮਰਾਨ ਖਾਨ ਨੇ ਸਪੱਸ਼ਟ ਕੀਤਾ ਕਿ ਉਹ ਅਮਰੀਕਾ ਵਿਰੋਧੀ ਨਹੀਂ ਹਨ। ਉਹ ਅਮਰੀਕਾ ਨਾਲ ਦੋਸਤੀ ਚਾਹੁੰਦੇ ਹਨ। ਇਸ ਤੋਂ ਪਹਿਲਾਂ ਇਮਰਾਨ ਖਾਨ ਨੇ ਅਮਰੀਕਾ &&num;8216&semi;ਤੇ ਉਨ੍ਹਾਂ ਖਿਲਾਫ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਸੀ।<&sol;p>&NewLine;<&sol;p><&sol;div>&NewLine;&NewLine;

Exit mobile version