Site icon Geo Punjab

ਪਟਿਆਲਾ: ਸੱਸਸ ਗੱਜੂਮਾਜਰਾ ਰਿਟੇਲ ਵਿਖੇ ਆਈ.ਟੀ ਦੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਗਾਇਆ

ਪਟਿਆਲਾ: ਸੱਸਸ ਗੱਜੂਮਾਜਰਾ ਰਿਟੇਲ ਵਿਖੇ ਆਈ.ਟੀ ਦੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਗਾਇਆ

<div class&equals;"body-content post-content-wrap">&NewLine;<p>ਪਟਿਆਲਾ&colon; ਸੱਸਸ ਗੱਜੂਮਾਜਰਾ ਰਿਟੇਲ ਵਿਖੇ ਆਈ&period;ਟੀ ਦੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਗਾਇਆ<&sol;p>&NewLine;<&sol;p>&NewLine;<p>ਪਟਿਆਲਾ&comma; 4 ਦਸੰਬਰ&colon;<&sol;p>&NewLine;<&sol;p>&NewLine;<p>ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੰਜੀਵ ਸ਼ਰਮਾ ਅਤੇ ਉਪ ਜ਼ਿਲ੍ਹਾ ਅਫ਼ਸਰ ਡਾ&colon; ਰਵਿੰਦਰਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪਿ੍ੰਸੀਪਲ ਦਿਆਲ ਸਿੰਘ ਦੇ ਤਾਲਮੇਲ ਸਦਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਜੂਮਾਜਰਾ ਦੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਗਾਇਆ &vert; ਪ੍ਰਿੰਸੀਪਲ ਦਿਆਲ ਸਿੰਘ ਨੇ ਦੱਸਿਆ ਕਿ ਇਹ ਟੂਰ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਦੋ ਟਰੇਡਾਂ ਆਈ&period;ਟੀ ਅਤੇ ਰਿਟੇਲ ਦੇ ਵਿਦਿਆਰਥੀਆਂ ਲਈ ਗਿਆ ਸੀ। ਵਿਦਿਆਰਥੀਆਂ ਨੇ ਆਈ&period;ਟੀ ਅਤੇ ਰਿਟੇਲ ਵਿਸ਼ਿਆਂ ਨਾਲ ਸਬੰਧਤ ਵਿਹਾਰਕ ਗਿਆਨ ਹਾਸਲ ਕੀਤਾ। ਇਸ ਮੌਕੇ ਵੋਕੇਸ਼ਨਲ ਰਿਟੇਲ ਟਰੇਨਰ ਕੁਲਦੀਪ ਸਿੰਘ ਬਰਾੜ&comma; ਕਮਲਪ੍ਰੀਤ&comma; ਰਾਜਵੀਰ ਕੌਰ&comma; ਅਮਨਦੀਪ ਕੌਰ&comma; ਅਜੇ ਕੁਮਾਰ ਆਦਿ ਹਾਜ਼ਰ ਸਨ &vert;<&sol;p>&NewLine;<p><&excl;-- Implement your own superfast social sharing buttons without any JavaScript loading&period; No plugin required&period; Detailed steps here&colon; https&colon;&sol;&sol;crunchify&period;com&sol;&quest;p&equals;7526 --><&sol;p>&NewLine;<div class&equals;"post-views content-post post-63261 entry-meta load-static"><&sol;div>&NewLine;<&sol;p><&sol;div>&NewLine;

Exit mobile version