Site icon Geo Punjab

ਪਟਿਆਲਾ: ਸਾਹਨੀ ਬੇਕਰੀ ਦੇ ਮਾਲਕ ਦੀ ਕਾਰ ‘ਚੋਂ ਨਕਦੀ ਚੋਰੀ

<p> <br &sol;>&NewLine;<&sol;p>&NewLine;<p>&Tab;&Tab;ਪਟਿਆਲਾ &colon; ਪਟਿਆਲਾ ਦੇ ਲਾਹੌਰੀ ਗੇਟ &&num;8216&semi;ਤੇ ਸਾਹਨੀ ਬੇਕਰੀ ਮਾਲਕ ਦੀ ਕਾਰ &&num;8216&semi;ਚੋਂ ਨਕਦੀ ਚੋਰੀ&comma; ਅੱਜ ਇਕ ਗੱਡੀ ਦੀ ਖਿੜਕੀ ਤੋੜ ਕੇ 6 ਲੱਖ ਰੁਪਏ ਦੀ ਨਕਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਮਾਲਕ ਨੇ ਦੱਸਿਆ ਕਿ ਉਸ ਨੇ ਸਵੇਰੇ ਗਿਆਰਾਂ ਵਜੇ ਦੇ ਕਰੀਬ ਆਪਣੀ ਗੱਡੀ ਲਾਹੌਰੀ ਗੇਟ ਰੋਡ &&num;8216&semi;ਤੇ ਖੜ੍ਹੀ ਕੀਤੀ ਸੀ ਅਤੇ 10 ਲੱਖ ਰੁਪਏ ਦਾ ਬੈਗ ਲੈ ਕੇ ਜਾਣਾ ਭੁੱਲ ਗਿਆ। ਲਈ ਭੇਜਿਆ ਤਾਂ ਗੱਡੀ ਦੀ ਖਿੜਕੀ ਟੁੱਟੀ ਹੋਈ ਸੀ ਅਤੇ ਉਸ ਵਿਚ ਪਿਆ ਬੈਗ ਗਾਇਬ ਸੀ। ਉਕਤ ਮਾਲਕ ਨੇ ਦੱਸਿਆ ਕਿ ਪੁਲਸ ਆਪਣੀ ਜਾਂਚ ਕਰ ਰਹੀ ਹੈ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲੈਣ ਦੀ ਉਮੀਦ ਹੈ।<br &sol;>&NewLine;<br &sol;><&sol;p>&NewLine;

Exit mobile version