Site icon Geo Punjab

ਪਟਿਆਲਾ: ਸਕੂਲੀ ਵਿਦਿਆਰਥਣ ‘ਤੇ ਹਮਲਾ ਕਰਨ ਵਾਲਾ ਨੌਜਵਾਨ ਗ੍ਰਿਫਤਾਰ

<p> <br &sol;>&NewLine;<&sol;p>&NewLine;<p>&Tab;&Tab;ਪਟਿਆਲਾ&colon; ਸਕੂਲੀ ਵਿਦਿਆਰਥਣ &&num;8216&semi;ਤੇ ਹਮਲਾ ਕਰਨ ਵਾਲਾ ਨੌਜਵਾਨ ਗ੍ਰਿਫਤਾਰ ਪਟਿਆਲਾ ਦੇ ਮਲਟੀਪਰਪਜ਼ ਸਕੂਲ &&num;8216&semi;ਚ ਪੜ੍ਹਦੀ ਵਿਦਿਆਰਥਣ &&num;8216&semi;ਤੇ ਹਮਲਾ&comma; ਲੜਕੇ ਨੇ ਕਿਰਪਾਨਾਂ ਨਾਲ ਕੀਤਾ ਹਮਲਾ&comma; ਲੜਕੇ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਕੀਤਾ ਹਮਲਾ ਅਤੇ ਉਸ ਦੀ ਕੁੱਟਮਾਰ ਵੀ ਕੀਤੀ ਜਦੋਂ ਉਸ ਨੇ ਆਪਣੇ ਆਪ ਨੂੰ ਬਚਾਉਣ ਲਈ ਆਪਣਾ ਹੱਥ ਅੱਗੇ ਕੀਤਾ। ਇਸ ਦਰ &&num;8216&semi;ਤੇ ਲੜਕੀ ਦਾ ਹੱਥ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਪੁਲਸ ਨੇ ਥਾਣਾ ਸਿਵਲ ਲਾਈਨ ਦੀ ਧਾਰਾ 307&comma; 354&comma; 341 ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।<br &sol;>&NewLine;<br &sol;><&sol;p>&NewLine;

Exit mobile version