Site icon Geo Punjab

ਪਟਿਆਲਾ ਵਿੱਚ 23 ਜੁਲਾਈ ਤੱਕ ਧਾਰਾ 144 ਲਾਗੂ

<p> <br &sol;>&NewLine;<&sol;p>&NewLine;<p>&Tab;&Tab;ਪਟਿਆਲਾ ਵਿੱਚ 23 ਜੁਲਾਈ ਤੱਕ ਧਾਰਾ 144 ਲਾਗੂ&comma; ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ&comma; ਪਟਿਆਲਾ ਜ਼ਿਲ੍ਹਾ ਪਟਿਆਲਾ ਵਿੱਚ 5 ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ&comma; ਮੀਟਿੰਗਾਂ ਕਰਨ&comma; ਨਾਅਰੇਬਾਜ਼ੀ ਕਰਨ&comma; ਪ੍ਰਦਰਸ਼ਨਾਂ &&num;8216&semi;ਤੇ ਪਾਬੰਦੀ ਪਟਿਆਲਾ&comma; 24 ਮਈ&colon; ਪਟਿਆਲਾ ਦੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਪ੍ਰੀਤ ਸਿੰਘ ਥਿੰਦ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਸ&period; ਜ਼ਾਬਤਾ ਫ਼ੌਜਦਾਰੀ 1973 &lpar;1974 ਦਾ ਐਕਟ ਨੰ&colon; 2&rpar; ਦੀ ਧਾਰਾ 144 ਤਹਿਤ ਜ਼ਿਲ੍ਹਾ ਪਟਿਆਲਾ ਦੀ ਹੱਦ ਅੰਦਰ ਕਿਸੇ ਵੀ ਕਿਸਮ ਦਾ ਪ੍ਰਦਰਸ਼ਨ&sol;ਰੋਸ ਰੈਲੀ ਕਰਨ&comma; ਮੀਟਿੰਗਾਂ ਕਰਨ&comma; ਨਾਅਰੇਬਾਜ਼ੀ ਕਰਨ ਲਈ ਪੰਜ ਜਾਂ ਇਸ ਤੋਂ ਵੱਧ। ਲੋਕਾਂ ਦੇ ਇਕੱਠੇ ਹੋਣ &&num;8216&semi;ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਅਤੇ ਲੋਕ ਹਿੱਤ ਵਿੱਚ ਅਮਨ-ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਜ਼ਿਲ੍ਹਾ ਪਟਿਆਲਾ ਦੇ ਅੰਦਰ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦਾ ਇਕੱਠੇ ਹੋਣਾ&comma; ਮੀਟਿੰਗਾਂ ਕਰਨ&comma; ਨਾਅਰੇਬਾਜ਼ੀ ਕਰਨ ਅਤੇ ਪ੍ਰਦਰਸ਼ਨ ਕਰਨਾ ਜ਼ਰੂਰੀ ਹੈ। ਜਨਤਕ ਸ਼ਾਂਤੀ ਭੰਗ ਹੋਣ ਅਤੇ ਸਰਕਾਰੀ ਅਤੇ ਗੈਰ-ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ ਖਤਰਾ ਹੈ। ਇਸ ਲਈ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਢੁਕਵੇਂ ਕਦਮ ਚੁੱਕਣੇ ਜ਼ਰੂਰੀ ਹਨ। ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ 23 ਜੁਲਾਈ&comma; 2022 ਤੱਕ ਲਾਗੂ ਕੀਤੇ ਗਏ ਇਹ ਹੁਕਮ ਸੁਰੱਖਿਆ ਮੁਲਾਜ਼ਮਾਂ&comma; ਡਿਊਟੀ &&num;8216&semi;ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਦੇ ਇਕੱਠਾਂ ਅਤੇ ਸਰਕਾਰੀ ਸਮਾਗਮਾਂ&comma; ਵਿਆਹ-ਸ਼ਾਦੀਆਂ ਅਤੇ ਸੋਗ ਸਮਾਗਮਾਂ &&num;8216&semi;ਤੇ ਲਾਗੂ ਨਹੀਂ ਹੋਣਗੇ।<br &sol;>&NewLine;<br &sol;><&sol;p>&NewLine;

Exit mobile version