Site icon Geo Punjab

ਪਟਿਆਲਾ: ਵਾਹਨਾਂ ‘ਤੇ ਲਾਈਟਾਂ ਅਤੇ ਬਲੈਕ ਫਿਲਮ ਲਗਾਉਣ ‘ਤੇ ਮਨਾਹੀ ਦੇ ਹੁਕਮ ਜਾਰੀ

ਪਟਿਆਲਾ: ਵਾਹਨਾਂ ‘ਤੇ ਲਾਈਟਾਂ ਅਤੇ ਬਲੈਕ ਫਿਲਮ ਲਗਾਉਣ ‘ਤੇ ਮਨਾਹੀ ਦੇ ਹੁਕਮ ਜਾਰੀ

<div class&equals;"body-content post-content-wrap">&NewLine;<p>ਪਟਿਆਲਾ&colon; ਵਾਹਨਾਂ &&num;8216&semi;ਤੇ ਲਾਈਟਾਂ ਅਤੇ ਬਲੈਕ ਫਿਲਮ ਲਗਾਉਣ &&num;8216&semi;ਤੇ ਮਨਾਹੀ ਦੇ ਹੁਕਮ ਜਾਰੀ<&sol;p>&NewLine;<&sol;p>&NewLine;<p>ਪਟਿਆਲਾ&comma; 15 ਦਸੰਬਰ&colon;<&sol;p>&NewLine;<&sol;p>&NewLine;<p>ਵਧੀਕ ਜ਼ਿਲ੍ਹਾ ਮੈਜਿਸਟਰੇਟ ਸਿਮਰਪ੍ਰੀਤ ਕੌਰ ਨੇ ਭਾਰਤੀ ਨਾਗਰਿਕ ਸੁਰੱਖਿਆ ਜ਼ਾਬਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਵਧੀਕ ਡਾਇਰੈਕਟਰ ਜਨਰਲ ਪੁਲਿਸ&comma; ਟ੍ਰੈਫਿਕ&comma; ਚੰਡੀਗੜ੍ਹ&comma; ਪਟਿਆਲਾ ਦੀ ਹੱਦ ਅੰਦਰ ਵਾਹਨਾਂ ਦੇ ਸ਼ੀਸ਼ਿਆਂ &&num;8216&semi;ਤੇ ਲਾਲ&comma; ਨੀਲੀਆਂ&comma; ਪੀਲੀਆਂ ਬੱਤੀਆਂ ਅਤੇ ਕਾਲੀ ਫਿਲਮ ਲਗਾਉਣ &&num;8216&semi;ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।<&sol;p>&NewLine;<&sol;p>&NewLine;<p>ਇਸ ਤੋਂ ਇਲਾਵਾ ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਵਿੱਚ ਕਿਸੇ ਵੀ ਦੁਕਾਨਦਾਰ ਵੱਲੋਂ ਬਲੈਕ ਫਿਲਮ&comma; ਨੀਲੀਆਂ ਬੱਤੀਆਂ&comma; ਲਾਲ ਬੱਤੀਆਂ ਅਤੇ ਅੰਬਰ ਲਾਈਟਾਂ ਦੀ ਵਿਕਰੀ ਅਤੇ ਵਾਹਨ ਦੀਆਂ ਖਿੜਕੀਆਂ &&num;8216&semi;ਤੇ ਕਾਲੀ ਫਿਲਮ ਲਗਾਉਣ &&num;8216&semi;ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ 5 ਫਰਵਰੀ 2026 ਤੱਕ ਲਾਗੂ ਰਹਿਣਗੇ।<&sol;p>&NewLine;<p><&excl;-- Implement your own superfast social sharing buttons without any JavaScript loading&period; No plugin required&period; Detailed steps here&colon; https&colon;&sol;&sol;crunchify&period;com&sol;&quest;p&equals;7526 --><&sol;p>&NewLine;<div class&equals;"post-views content-post post-63491 entry-meta load-static"><&sol;div>&NewLine;<&sol;p><&sol;div>&NewLine;

Exit mobile version