Site icon Geo Punjab

ਪਟਿਆਲਾ: ਭਾਖੜਾ ਤੋਂ ਮਿਲੀ ਨੌਜਵਾਨ ਲੜਕੀ ਦੀ ਲਾਸ਼

<p> <br &sol;>&NewLine;<&sol;p>&NewLine;<p>ਪਟਿਆਲਾ&colon; ਭਾਖੜਾ ਵਿਖੇ ਨੌਜਵਾਨ ਲੜਕੀ ਦੀ ਲਾਸ਼ ਮਿਲੀ ਆਧਾਰ ਕਾਰਡ ਤੋਂ ਮਿਲੀ ਜਾਣਕਾਰੀ ਅਨੁਸਾਰ ਉਸਦੀ ਪਹਿਚਾਣ 23 ਸਾਲਾ ਅਰਸ਼ਪ੍ਰੀਤ ਕੌਰ ਧਾਲੀਵਾਲ ਪੁੱਤਰੀ ਜਗਦੇਵ ਸਿੰਘ ਵਾਸੀ ਵਾਰਡ ਨੰ&period; 12 ਖੱਟਰ ਪੱਤੀ&comma; ਤਪਾ ਮੰਡੀ। ਘਟਨਾ ਸਬੰਧੀ ਪੁਲਿਸ ਮੁਲਾਜ਼ਮਾਂ ਨੂੰ ਸੂਚਨਾ ਦਿੱਤੀ ਗਈ। ਆਈਲੈਟਸ ਕੋਰਸ ਕਰ ਰਹੇ ਅਰਸ਼ਪ੍ਰੀਤ ਨੇ ਸ਼ੱਕੀ ਹਾਲਾਤਾਂ &&num;8216&semi;ਚ ਭਾਖੜਾ ਨਹਿਰ &&num;8216&semi;ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।<br &sol;>&NewLine;<br &sol;><&sol;p>&NewLine;

Exit mobile version