Site icon Geo Punjab

ਪਟਿਆਲਾ: ਪੁਲਿਸ ਨੇ ਸੁਲਝਾਇਆ ਕਤਲ, ਇੱਕ ਗ੍ਰਿਫਤਾਰ

<p> <br &sol;>&NewLine;<&sol;p>&NewLine;<p>&Tab;&Tab;ਪਟਿਆਲਾ&colon; ਪੁਲਿਸ ਨੇ ਕਤਲ ਦਾ ਭੇਤ ਸੁਲਝਾਇਆ&comma; ਇੱਕ ਗ੍ਰਿਫਤਾਰ ਪਟਿਆਲਾ ਪੁਲਿਸ ਦੇ ਸੀਆਈਏ ਸਟਾਫ ਅਤੇ ਥਾਣਾ ਅਨਾਜ ਮੰਡੀ ਦੀ ਪੁਲਿਸ ਨੇ 03&sol;04 ਦਸੰਬਰ ਦੀ ਦਰਮਿਆਨੀ ਰਾਤ ਨੂੰ ਹੋਏ ਦਵਿੰਦਰ ਸਿੰਘ ਦੇ ਕਤਲ ਦੀ ਗੁੱਥੀ ਸੁਲਝਾ ਲਈ। ਇਸ ਮਾਮਲੇ ਵਿੱਚ ਮੁਲਜ਼ਮ ਹਰਦੀਪ ਕੁਮਾਰ ਉਰਫ਼ ਲੱਡੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।<br &sol;>&NewLine;<br &sol;><&sol;p>&NewLine;

Exit mobile version