Site icon Geo Punjab

ਪਟਿਆਲਾ: ਨੌਕਰੀ ਦਾ ਜਾਅਲੀ ਆਫਰ ਦੇ ਕੇ ਲੋਕਾਂ ਨੂੰ ਠੱਗਣ ਦੇ ਦੋਸ਼ ਹੇਠ 3 ਖ਼ਿਲਾਫ਼ ਐਫ.ਆਈ.ਆਰ

<p> <br &sol;>&NewLine;<&sol;p>&NewLine;<p>&Tab;&Tab;ਪਟਿਆਲਾ&colon; ਨੌਕਰੀ ਦਾ ਜਾਅਲੀ ਆਫਰ ਦੇ ਕੇ ਲੋਕਾਂ ਨੂੰ ਠੱਗਣ ਦੇ ਦੋਸ਼ ਹੇਠ 3 ਖ਼ਿਲਾਫ਼ ਐਫ&period;ਆਈ&period;ਆਰ&period; ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜੌ ਕੀ ਸਲੀਮ &lpar;ਪਿੰਡ ਹਸਨਪੁਰ&rpar;&comma; ਅਬਤਰ ਦੀਨਾਨ &lpar;ਪਿੰਡ ਨੰਦਪੁਰ ਕੇਸ਼ੋ&rpar; ਅਤੇ ਸੁਰੇਸ਼ ਸ਼ਰਮਾ ਨਾਂ ਦੇ ਵਿਅਕਤੀ ਨੇ ਸੁਰਜੀਤ ਸਿੰਘ ਅਤੇ ਹੋਰਾਂ ਨਾਲ ਮਿਲ ਕੇ ਰਜਿੰਦਰਾ ਹਸਤਪਾਲ ਪੰ&period; ਅਤੇ ਪੀ&period;ਜੀ&period;ਆਈ ਚੰਡੀਗੜ੍ਹ ਵਿਖੇ ਨੌਕਰੀ ਦੇਣ ਦਾ ਬਹਾਨਾ ਲਗਾ ਕੇ ਕੁੱਲ 65 ਲੱਖ ਰੁਪਏ ਲੈ ਗਏ ਪਰ ਬਾਅਦ ਵਿਚ ਨਾ ਤਾਂ ਉਨ੍ਹਾਂ ਨੂੰ ਨੌਕਰੀ ਦਿੱਤੀ ਅਤੇ ਨਾ ਹੀ ਪੈਸੇ ਵਾਪਸ ਕੀਤੇ&comma; ਜਿਸ ਕਾਰਨ ਸੁਰਜੀਤ ਸਿੰਘ ਨੇ ਇਨ੍ਹਾਂ ਖਿਲਾਫ਼ ਐਫ&period;ਆਈ&period;ਆਰ&period; ਪਟਿਆਲਾ ਪੁਲਿਸ ਨੇ ਆਈ&period;ਪੀ&period;ਸੀ ਦੀ ਧਾਰਾ 406&comma; 420&comma; 120ਬੀ ਤਹਿਤ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ &vert;<br &sol;>&NewLine;<br &sol;><&sol;p>&NewLine;

Exit mobile version