Site icon Geo Punjab

ਪਟਿਆਲਾ ਨਿਊਜ਼ : ਸਿਵਲ ਡਿਫੈਂਸ ਟਰੇਨਿੰਗ ਅਤੇ ਸਮਰੱਥਾ ਨਿਰਮਾਣ ਸਕੀਮ ਤਹਿਤ ਕੈਂਪ ਸ਼ੁਰੂ

ਪਟਿਆਲਾ ਨਿਊਜ਼ : ਸਿਵਲ ਡਿਫੈਂਸ ਟਰੇਨਿੰਗ ਅਤੇ ਸਮਰੱਥਾ ਨਿਰਮਾਣ ਸਕੀਮ ਤਹਿਤ ਕੈਂਪ ਸ਼ੁਰੂ

<div class&equals;"body-content post-content-wrap">&NewLine;<p>ਪਟਿਆਲਾ ਨਿਊਜ਼ &colon; ਸਿਵਲ ਡਿਫੈਂਸ ਟਰੇਨਿੰਗ ਅਤੇ ਸਮਰੱਥਾ ਨਿਰਮਾਣ ਸਕੀਮ ਤਹਿਤ ਕੈਂਪ ਸ਼ੁਰੂ<&sol;p>&NewLine;<&sol;p>&NewLine;<p>&&num;8211&semi; ਕੈਂਪ ਵਿੱਚ ਪਟਿਆਲਾ ਦੇ ਵਲੰਟੀਅਰਾਂ ਨੂੰ ਕੁਦਰਤੀ ਆਫ਼ਤਾਂ ਦੌਰਾਨ ਆਪਣੀ ਅਤੇ ਲੋਕਾਂ ਦੀ ਸੁਰੱਖਿਆ ਲਈ ਸਿਖਲਾਈ ਦਿੱਤੀ ਜਾਵੇਗੀ।<&sol;p>&NewLine;<&sol;p>&NewLine;<p>ਪਟਿਆਲਾ 6 ਫਰਵਰੀ&colon;<&sol;p>&NewLine;<p>ਪੰਜਾਬ ਹੋਮ ਗਾਰਡਜ਼ ਦੇ ਡੀ&period;ਜੀ&period;ਪੀ ਅਤੇ ਸਿਵਲ ਡਿਫੈਂਸ ਪੰਜਾਬ ਦੇ ਡਾਇਰੈਕਟਰ ਸੰਜੀਵ ਕਾਲੜਾ ਦੀਆਂ ਹਦਾਇਤਾਂ ਅਨੁਸਾਰ 07 ਰੋਜ਼ਾ ਸਿਵਲ ਡਿਫੈਂਸ ਟਰੇਨਿੰਗ ਅਤੇ ਸਮਰੱਥਾ ਨਿਰਮਾਣ ਸਕੀਮ ਤਹਿਤ ਕੈਂਪ ਦੀ ਸ਼ੁਰੂਆਤ ਪੰਜਾਬੀ ਯੂਨੀਵਰਸਿਟੀ ਦੇ ਕਲਾ ਭਵਨ ਵਿਖੇ ਕੀਤੀ ਗਈ। ਇਸ ਕੈਂਪ ਦੀ ਸ਼ੁਰੂਆਤ ਜ਼ਿਲ੍ਹਾ ਕਮਾਂਡਰ ਗਗਨਪ੍ਰੀਤ ਸਿੰਘ ਢਿੱਲੋ ਨੇ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ &vert;<&sol;p>&NewLine;<p>ਗਗਨਪ੍ਰੀਤ ਸਿੰਘ ਢਿੱਲੋ ਨੇ ਦੱਸਿਆ ਕਿ ਟਰੇਨਿੰਗ ਦੌਰਾਨ ਸਿਖਿਆਰਥੀਆਂ ਨੂੰ ਸਿਵਲ ਸੁਰੱਖਿਆ&comma; ਵਾਰਡਨ ਸਰਵਿਸ&comma; ਫਾਇਰ ਸੇਫਟੀ&comma; ਫਸਟ ਏਡ&comma; ਸੀ&period;ਪੀ&period;ਆਰ&period;&comma; ਸੇਵਿੰਗ ਡੁਬਿੰਗ&comma; ਕੁਦਰਤੀ ਆਫਤਾਂ&comma; ਸੜਕ ਸੁਰੱਖਿਆ&comma; ਲਿਫਟਿੰਗ-ਸ਼ਿਫਟਿੰਗ&comma; ਬਚਾਅ ਕਾਰਜਾਂ ਵਿੱਚ ਹਿੱਸਾ ਲੈਣ ਅਤੇ ਕਸਰਤ ਕਰਨ ਬਾਰੇ ਦੱਸਿਆ ਜਾਵੇਗਾ।<&sol;p>&NewLine;<p>ਇਸ ਮੌਕੇ ਡਾਇਰੈਕਟਰ ਯੁਵਕ ਸੇਵਾਵਾਂ ਡਾ&colon; ਭੀਮ ਇੰਦਰ ਸਿੰਘ&comma; ਚੀਫ ਵਾਰਡਨ ਸਿਵਲ ਡਿਫੈਂਸ ਪਟਿਆਲਾ ਕਮਰਜੀਤ ਸਿੰਘ ਸੇਖੋਂ ਅਤੇ ਸਿਵਲ ਡਿਫੈਂਸ ਕੰਪਨੀ ਦੇ ਨੋਡਲ ਅਫਸਰ ਕਮਾਂਡਰ ਮੋਹਨਦੀਪ ਸਿੰਘ ਵਿਸ਼ੇਸ਼ ਤੌਰ &&num;8216&semi;ਤੇ ਹਾਜ਼ਰ ਸਨ। ਕਮਰਜੀਤ ਸਿੰਘ ਅਤੇ ਪਲਟੂਨ ਕਮਾਂਡਰ ਤਰਵਿੰਦਰ ਸਿੰਘ ਸਮੇਤ 120 ਵਲੰਟੀਅਰ ਹਾਜ਼ਰ ਸਨ। ਚੀਫ਼ ਵਾਰਡਨ ਸਿਵਲ ਡਿਫੈਂਸ ਪਟਿਆਲਾ ਕਮਰਜੀਤ ਸਿੰਘ ਸੇਖੋਂ ਨੇ ਦੱਸਿਆ ਕਿ ਇਨ੍ਹਾਂ ਸਾਰੇ ਵਲੰਟੀਅਰਾਂ ਨੂੰ ਸਰਟੀਫਿਕੇਟ&comma; ਟਰੈਕ ਸੂਟ&comma; ਟੀ-ਸਰਟ&comma; ਸਿਵਲ ਡਿਫੈਂਸ ਦੀਆਂ ਕਿਤਾਬਾਂ ਵੰਡੀਆਂ ਜਾਣਗੀਆਂ।<&sol;p>&NewLine;<p><&excl;-- Implement your own superfast social sharing buttons without any JavaScript loading&period; No plugin required&period; Detailed steps here&colon; https&colon;&sol;&sol;crunchify&period;com&sol;&quest;p&equals;7526 --><&sol;p>&NewLine;<div class&equals;"post-views content-post post-65265 entry-meta load-static"><&sol;div>&NewLine;<&sol;p><&sol;div>&NewLine;

Exit mobile version