ਪà¨à¨¿à¨à¨²à¨¾ ਨਿà¨à¨à¨¼ : ਸਰà¨à¨¾à¨° ਦ੠4 ਸਾਲਾਠਦ੠ਸ਼ਾਨਦਾਰ à¨à¨¾à¨°à¨à¨à¨¾à¨² ‘ਤ੠à¨à¨à¨µà©°à¨¤ ਸਿੰਠਮਾਨ ਨਾਲ à¨à©±à¨²à¨¬à¨¾à¨¤ ਪà©à¨°à©à¨à¨°à¨¾à¨® ਦà©à¨°à¨¾à¨¨ ਸਮਾਣਾ ‘ਠ15 ਲੱਠਦ੠ਫੰਡ à¨à¨¾à¨°à© à¨à©à¨¤à© à¨à¨à¥¤

à¨à¨¾à¨° ਸਾਲਾਠਵਿੱਠਵਾਠਦ੠ਪà©à¨°à© à¨à¨°à¨¨ ਵਾਲ੠ਸਰà¨à¨¾à¨°: à¨à©à¨¤à¨¨ ਸਿੰਠà¨à©à©à¨¾ ਮਾà¨à¨°à¨¾

ਦਫ਼ਤਰ à¨à¨¼à¨¿à¨²à©à¨¹à¨¾ ਲà©à¨ ਸੰਪਰਠਠਫ਼ਸਰ, ਪà¨à¨¿à¨à¨²à¨¾

ਸਮਾਣਾ, 31 ਮਾਰਠ:

ਪੰà¨à¨¾à¨¬ ਸਰà¨à¨¾à¨° ਦ੠à¨à¨¾à¨° ਸਾਲ ਪà©à¨°à© ਹà©à¨£ ‘ਤ੠ਸੰਵਾਦ ਪà©à¨°à©à¨à¨°à¨¾à¨® ‘ਵਿਦ à¨à¨à¨µà©°à¨¤ ਸਿੰਠਮਾਨ’ ਤਹਿਤ ਸਮਾਣਾ ਹਲà¨à© ਦ੠ਪਿੰਡ ਨਸà©à¨ªà©à¨° ਵਿà¨à© ਵਿਸ਼à©à¨¸à¨¼ ਸਮਾà¨à¨® à¨à¨°à¨µà¨¾à¨à¨ à¨à¨¿à¨à¥¤ à¨à¨¸ ਮà©à¨à© ਹਲà¨à¨¾ ਵਿਧਾà¨à¨ à¨à©à¨¤à¨¨ ਸਿੰਠà¨à©à©à¨¾ ਮਾà¨à¨°à¨¾ ਨ੠ਵਿà¨à¨¾à¨¸ à¨à¨¾à¨°à¨à¨¾à¨ ਲਠ15 ਲੱਠਰà©à¨ªà¨ ਦ੠ਫੰਡ à¨à¨¾à¨°à© à¨à©à¨¤à©à¥¤

ਸਮਾà¨à¨® ਦà©à¨°à¨¾à¨¨ 28 ਲਾਲ ਲà¨à©à¨° ਵਾਲ੠ਮà¨à¨¾à¨¨à¨¾à¨ ਵਿੱਠਰਹਿ ਰਹ੠ਪਰਿਵਾਰਾਠਨà©à©° ਪà©à¨°à¨µà¨¾à¨¨à¨à© ਪੱਤਰ ਵੰਡ੠à¨à¨à¥¤ à¨à¨¸ ਤà©à¨ à¨à¨²à¨¾à¨µà¨¾ ਸਰਬਸੰਮਤ੠ਨਾਲ à¨à©à¨£à© à¨à¨ ਪੰà¨à¨¾à¨à¨¤ ਨà©à©° 5 ਲੱਠਰà©à¨ªà¨ ਦਾ à¨à©à©±à¨ ਵ੠ਦਿੱਤਾ à¨à¨¿à¨à¥¤ ਪਿੰਡ ਵਿੱਠਪਾà¨à¨ª ਲਾà¨à¨¨à¨¾à¨, à¨à©à¨¡ ਮà©à¨¦à¨¾à¨¨ ਠਤ੠ਸà©à¨²à¨° ਲਾà¨à¨à¨¾à¨ ਲਠਵੱà¨à¨°à© ਤà©à¨° ’ਤ੠ਫੰਡ ਵ੠à¨à¨¾à¨°à© à¨à©à¨¤à© à¨à¨à¥¤

à¨à¨¸ ਮà©à¨à© ਵਿਧਾà¨à¨ à¨à©à©à¨¾à¨®à¨¾à¨à¨°à¨¾ ਨ੠à¨à¨¿à¨¹à¨¾ à¨à¨¿ ਪੰà¨à¨¾à¨¬ ਦ੠ਲà©à¨ ਮà©à©±à¨ ਮੰਤਰ੠à¨à¨à¨µà©°à¨¤ ਸਿੰਠਮਾਨ ਦ੠ਠà¨à¨µà¨¾à¨ ਵਾਲ੠ਸਰà¨à¨¾à¨° ਦ੠à¨à¨¾à¨° ਸਾਲਾਠਦ੠à¨à¨¾à¨°à¨à¨à¨¾à¨² ਤà©à¨ ਪà©à¨°à© ਤਰà©à¨¹à¨¾à¨ ਸੰਤà©à¨¸à¨¼à¨ ਹਨ। à¨à¨¨à©à¨¹à¨¾à¨ à¨à¨¿à¨¹à¨¾ à¨à¨¿ ਸਰà¨à¨¾à¨° ਨ੠ਲà©à¨à¨¾à¨ ਦà©à¨à¨ à¨à¨®à©à¨¦à¨¾à¨ ’ਤ੠à¨à¨°à¨¾ à¨à¨¤à¨°à¨¦à¨¿à¨à¨ ਹਰ à¨à©à¨¤à¨° ਵਿੱਠਵੱਡ੠ਪੱਧਰ ’ਤ੠ਵਿà¨à¨¾à¨¸ à¨à©à¨¤à¨¾ ਹà©à¥¤

à¨à¨¨à©à¨¹à¨¾à¨ à¨à¨¿à¨¹à¨¾ à¨à¨¿ ਸਿਹਤ, ਸਿੱà¨à¨¿à¨, ਰà©à¨à¨¼à¨à¨¾à¨°, ਮà©à¨«à¨¤ ਬਿà¨à¨²à©, ਮà©à©±à¨ ਮੰਤਰ੠ਤà©à¨°à¨¥ ਯਾਤਰਾ ਯà©à¨à¨¨à¨¾, ਸà©à¨à¨¾à¨ ਦ੠ਮà©à¨°à©°à¨®à¨¤ ਠਤ੠à¨à©à¨¡ ਮà©à¨¦à¨¾à¨¨à¨¾à¨ ਦ੠ਵਿà¨à¨¾à¨¸ ਵਰà¨à©à¨à¨ ਲà©à¨ à¨à¨²à¨¾à¨ ਸà¨à©à¨®à¨¾à¨ ਨਾਲ ਪੰà¨à¨¾à¨¬ ਨà©à©° ਤਰੱà¨à© ਦ੠ਰਾਹ ‘ਤ੠ਲਿà¨à¨à¨¦à¨¾ à¨à¨¿à¨ ਹà©à¥¤ ਸਮਾà¨à¨® ਵਿੱਠਵੱਡ੠à¨à¨¿à¨£à¨¤à© ਵਿੱਠਪਹà©à©°à¨à© à¨à¨²à¨¾à¨à¨¾ ਨਿਵਾਸà©à¨à¨ ਨ੠ਸਰà¨à¨¾à¨° ਦ੠à¨à©°à¨®à¨¾à¨ ਦ੠ਸ਼ਲਾà¨à¨¾ à¨à©à¨¤à©à¥¤

à¨à¨¸ ਮà©à¨à© à¨à¨¼à¨¿à¨²à©à¨¹à¨¾ ਪà©à¨°à©à¨¸à¨¼à¨¦ ਮà©à¨à¨¬à¨° à¨à©à¨°à¨¦à©à¨µ ਸਿੰਠà¨à¨¿à¨µà¨¾à¨£à¨¾, ਮਨà¨à©à¨¤ à¨à©à¨°, ਤਹਿਸà©à¨²à¨¦à¨¾à¨° ਨਵà¨à©à¨¤ ਤਿਵਾà©à©, ਸਰਪੰਠਮਹਿਲ ਸਿੰà¨, ਸਮਾà¨à¨¿à¨ ਸਿੱà¨à¨¿à¨ ਤ੠ਪੰà¨à¨¾à¨à¨¤ ਠਫ਼ਸਰ à¨à©à¨°à¨¤à©à¨ ਸਿੰà¨, à¨à©.ਠਸ਼à©à¨°à© ਬਾà¨à¨¸à¨², ਦà©à¨ªà¨ ਵਧਵਾ, ਪੰà¨à¨¾à¨à¨¤ ਮà©à¨à¨¬à¨° ਠਤ੠ਹà©à¨° ਪਿੰਡ ਵਾਸ੠ਹਾà¨à¨¼à¨° ਸਨ।

ਪਟਿਆਲਾ ਨਿਊਜ਼ : ਸਰਕਾਰ ਦੇ 4 ਸਾਲਾਂ ਦੇ ਸ਼ਾਨਦਾਰ ਕਾਰਜਕਾਲ ‘ਤੇ ਭਗਵੰਤ ਸਿੰਘ ਮਾਨ ਨਾਲ ਗੱਲਬਾਤ ਪ੍ਰੋਗਰਾਮ ਦੌਰਾਨ ਸਮਾਣਾ ‘ਚ 15 ਲੱਖ ਦੇ ਫੰਡ ਜਾਰੀ ਕੀਤੇ ਗਏ।