Site icon Geo Punjab

ਪਟਿਆਲਾ ਨਿਊਜ਼ : ਸਮਾਣਾ ਅਤੇ ਪਾਤਰ ਦੇ ਵੱਖ-ਵੱਖ ਸਕੂਲਾਂ ਵਿੱਚ ਐਨ.ਡੀ.ਆਰ.ਐਫ ਵੱਲੋਂ ਆਪਦਾ ਪ੍ਰਬੰਧਨ ਸਿਖਲਾਈ ਦਿੱਤੀ ਗਈ।

ਪਟਿਆਲਾ ਨਿਊਜ਼ : ਸਮਾਣਾ ਅਤੇ ਪਾਤਰ ਦੇ ਵੱਖ-ਵੱਖ ਸਕੂਲਾਂ ਵਿੱਚ ਐਨ.ਡੀ.ਆਰ.ਐਫ ਵੱਲੋਂ ਆਪਦਾ ਪ੍ਰਬੰਧਨ ਸਿਖਲਾਈ ਦਿੱਤੀ ਗਈ।

<div class&equals;"body-content post-content-wrap">&NewLine;<p>ਪਟਿਆਲਾ ਨਿਊਜ਼ &colon; ਸਮਾਣਾ ਅਤੇ ਪਾਤਰ ਦੇ ਵੱਖ-ਵੱਖ ਸਕੂਲਾਂ ਵਿੱਚ ਐਨ&period;ਡੀ&period;ਆਰ&period;ਐਫ ਵੱਲੋਂ ਆਪਦਾ ਪ੍ਰਬੰਧਨ ਸਿਖਲਾਈ ਦਿੱਤੀ ਗਈ।<&sol;p>&NewLine;<&sol;p>&NewLine;<p>ਪਟਿਆਲਾ&comma; 6 ਫਰਵਰੀ&colon;<&sol;p>&NewLine;<&sol;p>&NewLine;<p>ਐਨ&period;ਡੀ&period;ਆਰ&period;ਐਫ &lpar;ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ&rpar; ਦੀਆਂ ਟੀਮਾਂ ਵੱਲੋਂ ਸਮਾਣਾ ਅਤੇ ਪਾਤਰ ਦੇ ਵੱਖ-ਵੱਖ ਸਕੂਲਾਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਆਫ਼ਤ ਪ੍ਰਬੰਧਨ ਬਾਰੇ ਜਾਗਰੂਕ ਕਰਨ ਲਈ ਵਿਸ਼ੇਸ਼ ਸਿਖਲਾਈ ਦਿੱਤੀ ਗਈ। ਇਹ ਟ੍ਰੇਨਿੰਗ ਇੰਸਪੈਕਟਰ ਅਨੁਰਾਧਾ ਅਤੇ ਸਬ-ਇੰਸਪੈਕਟਰ ਅਸ਼ੀਸ਼ ਦੀ ਅਗਵਾਈ ਵਿੱਚ ਸਫਲਤਾਪੂਰਵਕ ਸੰਪੰਨ ਹੋਈ।<&sol;p>&NewLine;<&sol;p>&NewLine;<p>ਸਿਖਲਾਈ ਦੌਰਾਨ ਵਿਦਿਆਰਥੀਆਂ ਨੂੰ ਭੂਚਾਲ&comma; ਅੱਗ&comma; ਹੜ੍ਹ ਅਤੇ ਹੋਰ ਕੁਦਰਤੀ ਜਾਂ ਮਨੁੱਖ ਦੁਆਰਾ ਪੈਦਾ ਹੋਣ ਵਾਲੀਆਂ ਆਫ਼ਤਾਂ ਦੌਰਾਨ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਲਈ ਲੋੜੀਂਦੇ ਕਦਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। NDRF ਟੀਮ ਨੇ ਵਿਹਾਰਕ ਪ੍ਰਦਰਸ਼ਨਾਂ ਰਾਹੀਂ ਮੁਢਲੀ ਸਹਾਇਤਾ&comma; ਸੁਰੱਖਿਅਤ ਨਿਕਾਸੀ ਅਤੇ ਸੰਕਟਕਾਲੀਨ ਸਥਿਤੀਆਂ ਨਾਲ ਕਿਵੇਂ ਨਜਿੱਠਣਾ ਹੈ ਬਾਰੇ ਵੀ ਸਿਖਾਇਆ।<&sol;p>&NewLine;<&sol;p>&NewLine;<p>ਇੰਸਪੈਕਟਰ ਅਨੁਰਾਧਾ ਨੇ ਕਿਹਾ ਕਿ ਇਸ ਤਰ੍ਹਾਂ ਦੀ ਸਿਖਲਾਈ ਨਾਲ ਵਿਦਿਆਰਥੀਆਂ ਦਾ ਆਤਮ ਵਿਸ਼ਵਾਸ ਵਧਦਾ ਹੈ ਅਤੇ ਉਹ ਕਿਸੇ ਵੀ ਆਫ਼ਤ ਸਮੇਂ ਸਹੀ ਫ਼ੈਸਲੇ ਲੈ ਸਕਦੇ ਹਨ &vert; ਸਬ-ਇੰਸਪੈਕਟਰ ਅਸ਼ੀਸ਼ ਨੇ ਸਕੂਲ ਪ੍ਰਸ਼ਾਸਨ ਦੇ ਸਹਿਯੋਗ ਦੀ ਭਾਵਨਾ ਦੀ ਸ਼ਲਾਘਾ ਕੀਤੀ। ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਨੇ ਐਨ&period;ਡੀ&period;ਆਰ&period;ਐਫ ਟੀਮ ਦਾ ਧੰਨਵਾਦ ਕੀਤਾ ਅਤੇ ਅਜਿਹੇ ਪ੍ਰੋਗਰਾਮਾਂ ਨੂੰ ਬਹੁਤ ਹੀ ਲਾਹੇਵੰਦ ਦੱਸਿਆ।<&sol;p>&NewLine;<p><&excl;-- Implement your own superfast social sharing buttons without any JavaScript loading&period; No plugin required&period; Detailed steps here&colon; https&colon;&sol;&sol;crunchify&period;com&sol;&quest;p&equals;7526 --><&sol;p>&NewLine;<div class&equals;"post-views content-post post-65268 entry-meta load-static"><&sol;div>&NewLine;<&sol;p><&sol;div>&NewLine;

Exit mobile version