Site icon Geo Punjab

ਪਟਿਆਲਾ ਨਿਊਜ਼ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਨਵੇਂ ਕੰਪਲੈਕਸ ਦਾ ਉਦਘਾਟਨ ਪੰਜਾਬ ਦੀਆਂ ਖੇਡਾਂ ਲਈ ਇਤਿਹਾਸਕ ਮੀਲ ਪੱਥਰ ਸਾਬਤ ਹੋਇਆ-ਡਾ. ਪੁਸ਼ਪਿੰਦਰ ਸਿੰਘ ਗਿੱਲ

ਪਟਿਆਲਾ ਨਿਊਜ਼ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਨਵੇਂ ਕੰਪਲੈਕਸ ਦਾ ਉਦਘਾਟਨ ਪੰਜਾਬ ਦੀਆਂ ਖੇਡਾਂ ਲਈ ਇਤਿਹਾਸਕ ਮੀਲ ਪੱਥਰ ਸਾਬਤ ਹੋਇਆ-ਡਾ. ਪੁਸ਼ਪਿੰਦਰ ਸਿੰਘ ਗਿੱਲ

<div class&equals;"body-content post-content-wrap">&NewLine;<p>ਪਟਿਆਲਾ ਨਿਊਜ਼ &colon; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਨਵੇਂ ਕੰਪਲੈਕਸ ਦਾ ਉਦਘਾਟਨ ਪੰਜਾਬ ਦੀਆਂ ਖੇਡਾਂ ਲਈ ਇਤਿਹਾਸਕ ਮੀਲ ਪੱਥਰ ਸਾਬਤ ਹੋਇਆ-ਡਾ&period; ਪੁਸ਼ਪਿੰਦਰ ਸਿੰਘ ਗਿੱਲ<&sol;p>&NewLine;<p> <img src&equals;"data&colon;image&sol;gif&semi;base64&comma;R0lGODlhAQABAIAAAAAAAP&sol;&sol;&sol;ywAAAAAAQABAAACAUwAOw&equals;&equals;" fifu-lazy&equals;"1" fifu-data-sizes&equals;"auto" fifu-data-srcset&equals;"https&colon;&sol;&sol;i1&period;wp&period;com&sol;patialapolitics&period;com&sol;wp-content&sol;uploads&sol;2026&sol;04&sol;b0e4c612-2165-4261-a926-f6e9908c5cc4&period;jpg&quest;ssl&equals;1&w&equals;75&resize&equals;75&ssl&equals;1 75w&comma; https&colon;&sol;&sol;i1&period;wp&period;com&sol;patialapolitics&period;com&sol;wp-content&sol;uploads&sol;2026&sol;04&sol;b0e4c612-2165-4261-a926-f6e9908c5cc4&period;jpg&quest;ssl&equals;1&w&equals;100&resize&equals;100&ssl&equals;1 100w&comma; https&colon;&sol;&sol;i1&period;wp&period;com&sol;patialapolitics&period;com&sol;wp-content&sol;uploads&sol;2026&sol;04&sol;b0e4c612-2165-4261-a926-f6e9908c5cc4&period;jpg&quest;ssl&equals;1&w&equals;150&resize&equals;150&ssl&equals;1 150w&comma; https&colon;&sol;&sol;i1&period;wp&period;com&sol;patialapolitics&period;com&sol;wp-content&sol;uploads&sol;2026&sol;04&sol;b0e4c612-2165-4261-a926-f6e9908c5cc4&period;jpg&quest;ssl&equals;1&w&equals;240&resize&equals;240&ssl&equals;1 240w&comma; https&colon;&sol;&sol;i1&period;wp&period;com&sol;patialapolitics&period;com&sol;wp-content&sol;uploads&sol;2026&sol;04&sol;b0e4c612-2165-4261-a926-f6e9908c5cc4&period;jpg&quest;ssl&equals;1&w&equals;320&resize&equals;320&ssl&equals;1 320w&comma; https&colon;&sol;&sol;i1&period;wp&period;com&sol;patialapolitics&period;com&sol;wp-content&sol;uploads&sol;2026&sol;04&sol;b0e4c612-2165-4261-a926-f6e9908c5cc4&period;jpg&quest;ssl&equals;1&w&equals;500&resize&equals;500&ssl&equals;1 500w&comma; https&colon;&sol;&sol;i1&period;wp&period;com&sol;patialapolitics&period;com&sol;wp-content&sol;uploads&sol;2026&sol;04&sol;b0e4c612-2165-4261-a926-f6e9908c5cc4&period;jpg&quest;ssl&equals;1&w&equals;640&resize&equals;640&ssl&equals;1 640w&comma; https&colon;&sol;&sol;i1&period;wp&period;com&sol;patialapolitics&period;com&sol;wp-content&sol;uploads&sol;2026&sol;04&sol;b0e4c612-2165-4261-a926-f6e9908c5cc4&period;jpg&quest;ssl&equals;1&w&equals;800&resize&equals;800&ssl&equals;1 800w&comma; https&colon;&sol;&sol;i1&period;wp&period;com&sol;patialapolitics&period;com&sol;wp-content&sol;uploads&sol;2026&sol;04&sol;b0e4c612-2165-4261-a926-f6e9908c5cc4&period;jpg&quest;ssl&equals;1&w&equals;1024&resize&equals;1024&ssl&equals;1 1024w&comma; https&colon;&sol;&sol;i1&period;wp&period;com&sol;patialapolitics&period;com&sol;wp-content&sol;uploads&sol;2026&sol;04&sol;b0e4c612-2165-4261-a926-f6e9908c5cc4&period;jpg&quest;ssl&equals;1&w&equals;1280&resize&equals;1280&ssl&equals;1 1280w&comma; https&colon;&sol;&sol;i1&period;wp&period;com&sol;patialapolitics&period;com&sol;wp-content&sol;uploads&sol;2026&sol;04&sol;b0e4c612-2165-4261-a926-f6e9908c5cc4&period;jpg&quest;ssl&equals;1&w&equals;1600&resize&equals;1600&ssl&equals;1 1600w" decoding&equals;"async" class&equals;"alignnone size-full wp-image-67636" fifu-data-src&equals;"https&colon;&sol;&sol;i1&period;wp&period;com&sol;patialapolitics&period;com&sol;wp-content&sol;uploads&sol;2026&sol;04&sol;b0e4c612-2165-4261-a926-f6e9908c5cc4&period;jpg&quest;ssl&equals;1" alt&equals;"" width&equals;"1280" height&equals;"851" srcset&equals;"https&colon;&sol;&sol;i1&period;wp&period;com&sol;patialapolitics&period;com&sol;wp-content&sol;uploads&sol;2026&sol;04&sol;b0e4c612-2165-4261-a926-f6e9908c5cc4&period;jpg&quest;ssl&equals;1 1280w&comma; https&colon;&sol;&sol;patialapolitics&period;com&sol;wp-content&sol;uploads&sol;2026&sol;04&sol;b0e4c612-2165-4261-a926-f6e9908c5cc4-300x199&period;jpg 300w&comma; https&colon;&sol;&sol;patialapolitics&period;com&sol;wp-content&sol;uploads&sol;2026&sol;04&sol;b0e4c612-2165-4261-a926-f6e9908c5cc4-1024x681&period;jpg 1024w&comma; https&colon;&sol;&sol;patialapolitics&period;com&sol;wp-content&sol;uploads&sol;2026&sol;04&sol;b0e4c612-2165-4261-a926-f6e9908c5cc4-768x511&period;jpg 768w&comma; https&colon;&sol;&sol;patialapolitics&period;com&sol;wp-content&sol;uploads&sol;2026&sol;04&sol;b0e4c612-2165-4261-a926-f6e9908c5cc4-730x485&period;jpg 730w" sizes&equals;"&lpar;max-width&colon; 1280px&rpar; 100vw&comma; 1280px"><&sol;p>&NewLine;<p>-ਮਹਾਰਾਜ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪੰਜਾਬ ਵਿੱਚ ਖੇਡਾਂ ਦੀ ਉੱਤਮਤਾ ਅਤੇ ਅਕਾਦਮਿਕ ਖੇਤਰ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰੇਗੀ-ਵੀਸੀ ਡਾ&colon; ਗਿੱਲ<&sol;p>&NewLine;<&sol;p>&NewLine;<p>ਪਟਿਆਲਾ&comma; 7 ਅਪ੍ਰੈਲ&colon;<&sol;p>&NewLine;<&sol;p>&NewLine;<p>ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ&comma; ਪਟਿਆਲਾ ਵਿਖੇ 53 ਕਰੋੜ ਰੁਪਏ ਦੀ ਲਾਗਤ ਨਾਲ ਪਹਿਲੇ ਪੜਾਅ ਤਹਿਤ ਅਕਾਦਮਿਕ ਬਲਾਕ ਅਤੇ ਲੜਕਿਆਂ ਅਤੇ ਲੜਕੀਆਂ ਦੇ ਹੋਸਟਲ ਦਾ ਉਦਘਾਟਨ ਪੰਜਾਬ ਦੀਆਂ ਖੇਡਾਂ ਲਈ ਇਤਿਹਾਸਕ ਮੀਲ ਪੱਥਰ ਸਾਬਤ ਹੋਇਆ ਹੈ। ਇਹ ਬਿਆਨ ਸਪੋਰਟਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ&period; ਪੁਸ਼ਪਿੰਦਰ ਸਿੰਘ ਗਿੱਲ ਨੇ ਕੀਤਾ। ਉਨ੍ਹਾਂ ਕਿਹਾ ਕਿ 53 ਕਰੋੜ ਰੁਪਏ ਦੀ ਲਾਗਤ ਨਾਲ ਰਿਕਾਰਡ ਸਮੇਂ ਵਿੱਚ ਅਕਾਦਮਿਕ ਬਲਾਕ ਅਤੇ ਲੜਕੇ-ਲੜਕੀਆਂ ਦੇ ਹੋਸਟਲ ਦੀ ਉਸਾਰੀ ਨਾਲ ਖੇਡਾਂ ਅਤੇ ਵਿੱਦਿਅਕ ਖੇਤਰ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ&comma; ਜਿਸ ਨੂੰ ਖੇਡ ਯੂਨੀਵਰਸਿਟੀ ਨਵੀਂ ਸ਼ਕਲ ਦੇਵੇਗੀ।<&sol;p>&NewLine;<&sol;p>&NewLine;<p>ਵਾਈਸ ਚਾਂਸਲਰ ਨੇ ਕਿਹਾ ਕਿ ਸਿਹਤ ਮੰਤਰੀ ਡਾ&colon; ਬਲਬੀਰ ਸਿੰਘ ਦੇ ਯਤਨਾਂ ਸਦਕਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਟਿਆਲਾ ਦਿਹਾਤੀ ਹਲਕੇ ਦੇ ਵਿਕਾਸ ਕਾਰਜਾਂ ਨੂੰ ਲੋਕਾਂ ਨੂੰ ਸਮਰਪਿਤ ਕਰਦਿਆਂ ਯੂਨੀਵਰਸਿਟੀ ਮੈਨੇਜਮੈਂਟ ਨੂੰ ਵਧਾਈ ਦਿੱਤੀ ਅਤੇ ਸਾਡੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਵੀ ਕੀਤੀ&comma; ਜਿਸ ਨਾਲ ਸਾਡੀ ਯੂਨੀਵਰਸਿਟੀ ਦਾ ਮਾਣ ਵਧਿਆ ਹੈ।<&sol;p>&NewLine;<&sol;p>&NewLine;<p>ਡਾ&colon; ਗਿੱਲ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਯੂਨੀਵਰਸਿਟੀ ਦੇ ਅਕਾਦਮਿਕ ਸਟਾਫ਼ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ ਅਤੇ ਉਹ ਇਸ ਇਤਿਹਾਸਕ ਪਲ ਦੇ ਗਵਾਹ ਬਣੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਐਲਾਨ ਅਨੁਸਾਰ ਇਸ ਸਪੋਰਟਸ ਯੂਨੀਵਰਸਿਟੀ ਨੇ ਅਕਾਦਮਿਕ ਵਿਦਵਾਨਾਂ ਦੇ ਨਾਲ-ਨਾਲ ਖੇਡਾਂ ਦੇ ਚੈਂਪੀਅਨ ਐਥਲੀਟ ਅਤੇ ਸਪੋਰਟਸ ਗ੍ਰੈਜੂਏਟ ਪੈਦਾ ਕਰਨ ਲਈ ਖੇਡ ਵਿਗਿਆਨ&comma; ਖੇਡ ਸੱਭਿਆਚਾਰ ਅਤੇ ਸਕਾਲਰਸ਼ਿਪ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ।<&sol;p>&NewLine;<&sol;p>&NewLine;<p>ਡਾ&colon; ਪੁਸ਼ਪਿੰਦਰ ਸਿੰਘ ਗਿੱਲ ਨੇ ਅੱਗੇ ਦੱਸਿਆ ਕਿ 92 ਏਕੜ ਵਿੱਚ ਫੈਲੀ ਇਸ ਪੰਜਾਬ ਸਪੋਰਟਸ ਯੂਨੀਵਰਸਿਟੀ ਵਿੱਚ ਲੋਕ ਨਿਰਮਾਣ ਵਿਭਾਗ ਵੱਲੋਂ ਤਿਆਰ ਕੀਤੇ ਗਏ ਅਕਾਦਮਿਕ ਬਲਾਕ ਦੀ ਗਰਾਊਂਡ ਫਲੋਰ ਵਿੱਚ ਰੀਹੈਬ ਸੈਂਟਰ&comma; ਫਿਜ਼ੀਓਥੈਰੇਪੀ ਰੂਮ&comma; ਜਿੰਮ&comma; ਹਾਟ ਐਂਡ ਕੋਲਡ ਥੈਰੇਪੀ ਦੀਆਂ ਸਹੂਲਤਾਂ ਮੌਜੂਦ ਹਨ। ਪਹਿਲੀ ਮੰਜ਼ਿਲ &&num;8216&semi;ਤੇ ਲੈਕਚਰ ਥੀਏਟਰ&comma; ਕਲਾਸਰੂਮ&comma; ਨਿਊਟ੍ਰੀਸ਼ਨ ਸਾਈਕੋਲੋਜੀ ਲੈਬ&comma; ਫਿਜ਼ੀਓਥੈਰੇਪੀ ਲੈਬ ਬਣਾਈ ਗਈ ਹੈ। ਦੂਜੀ ਮੰਜ਼ਿਲ &&num;8216&semi;ਤੇ ਐਂਥਰੋਪੋਮੈਟਰੀ ਲੈਬ&comma; ਮਨੋਵਿਗਿਆਨ ਲੈਬ ਅਤੇ ਕਲਾਸਰੂਮ ਬਣਾਏ ਗਏ ਹਨ। ਕਲਾਸ ਰੂਮ&comma; ਐਨਾਟੋਮੀ ਲੈਬ&comma; ਤੀਜੀ ਮੰਜ਼ਿਲ &&num;8216&semi;ਤੇ ਕੁੜੀਆਂ ਦਾ ਕਾਮਨ ਰੂਮ। ਚੌਥੀ ਮੰਜ਼ਿਲ &&num;8216&semi;ਤੇ ਕਲਾਸ ਰੂਮ&comma; ਲਾਇਬ੍ਰੇਰੀ&comma; ਪ੍ਰੋਫੈਸਰਾਂ ਦਾ ਕਮਰਾ ਅਤੇ ਕੰਪਿਊਟਰ ਰੂਮ ਬਣਾਇਆ ਗਿਆ ਹੈ। ਇਸ ਬਲਾਕ ਵਿੱਚ ਦੋ ਲਿਫਟਾਂ ਲਗਾਈਆਂ ਗਈਆਂ ਹਨ। ਅਕਾਦਮਿਕ ਬਲਾਕ ਦਾ ਕੁੱਲ ਕਵਰਡ ਖੇਤਰ 94523 ਵਰਗ ਫੁੱਟ ਹੈ।<&sol;p>&NewLine;<&sol;p>&NewLine;<p>ਵਾਈਸ-ਚਾਂਸਲਰ ਨੇ ਅੱਗੇ ਦੱਸਿਆ ਕਿ ਲੜਕਿਆਂ ਅਤੇ ਲੜਕੀਆਂ ਦੇ ਹੋਸਟਲਾਂ ਵਿੱਚ 4-4 ਮੰਜ਼ਿਲਾਂ ਅਤੇ 20-20 ਕਮਰੇ ਹਨ। ਇਸ ਤਰ੍ਹਾਂ 100 ਕਮਰਿਆਂ ਵਾਲੇ ਇਸ ਹੋਸਟਲ ਵਿੱਚ 300 ਵਿਦਿਆਰਥੀਆਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਰਿਹਾਇਸ਼ ਮੁਹੱਈਆ ਕਰਵਾਈ ਜਾਵੇਗੀ। ਇੱਥੇ ਦੋ ਲਿਫਟਾਂ ਲਗਾਈਆਂ ਗਈਆਂ ਹਨ। ਹਰੇਕ ਕਮਰੇ ਨੂੰ ਤਿੰਨ ਵਿਦਿਆਰਥੀਆਂ ਦੇ ਰਹਿਣ ਲਈ ਤਿਆਰ ਕੀਤਾ ਗਿਆ ਹੈ ਅਤੇ ਇਸ ਵਿੱਚ ਡਾਇਨਿੰਗ ਹਾਲ ਅਤੇ ਰਸੋਈ ਦੀਆਂ ਸਹੂਲਤਾਂ ਹਨ। ਇੱਥੇ ਦੋ ਲਿਫਟਾਂ ਲਗਾਈਆਂ ਗਈਆਂ ਹਨ ਅਤੇ ਹੋਸਟਲ ਬਲਾਕ ਦਾ ਕੁੱਲ ਕਵਰਡ ਏਰੀਆ 97135 ਵਰਗ ਫੁੱਟ ਹੈ। ਪਹਿਲੀ ਮੰਜ਼ਿਲ &&num;8216&semi;ਤੇ 20 ਕਮਰੇ&comma; ਮਨੋਰੰਜਨ ਹਾਲ&comma; ਟੇਬਲ ਟੈਨਿਸ ਅਤੇ ਬਿਲੀਅਰਡ ਰੂਮ ਅਤੇ ਰੀਡਿੰਗ ਰੂਮ ਦਾ ਨਿਰਮਾਣ ਕੀਤਾ ਗਿਆ ਹੈ। ਅਤੇ ਬਾਕੀ ਸਾਰੀਆਂ ਮੰਜ਼ਿਲਾਂ &&num;8216&semi;ਤੇ ਪ੍ਰਤੀ ਮੰਜ਼ਿਲ &&num;8216&semi;ਤੇ 20-20 ਕਮਰੇ ਬਣਾਏ ਗਏ ਹਨ।<&sol;p>&NewLine;<p><&excl;-- Implement your own superfast social sharing buttons without any JavaScript loading&period; No plugin required&period; Detailed steps here&colon; https&colon;&sol;&sol;crunchify&period;com&sol;&quest;p&equals;7526 --><&sol;p>&NewLine;<div class&equals;"post-views content-post post-67634 entry-meta load-static"><&sol;div>&NewLine;<&sol;p><&sol;div>&NewLine;

Exit mobile version