Site icon Geo Punjab

ਪਟਿਆਲਾ ਨਿਊਜ਼ : ਭਾਸ਼ਾ ਵਿਭਾਗ ਪੰਜਾਬ ਵੱਲੋਂ ਮਾਂ ਬੋਲੀ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ

ਪਟਿਆਲਾ ਨਿਊਜ਼ : ਭਾਸ਼ਾ ਵਿਭਾਗ ਪੰਜਾਬ ਵੱਲੋਂ ਮਾਂ ਬੋਲੀ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ

<div class&equals;"body-content post-content-wrap">&NewLine;<p>ਪਟਿਆਲਾ ਨਿਊਜ਼ &colon; ਭਾਸ਼ਾ ਵਿਭਾਗ ਪੰਜਾਬ ਵੱਲੋਂ ਮਾਂ ਬੋਲੀ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ<&sol;p>&NewLine;<&sol;p>&NewLine;<p>ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ ਪਟਿਆਲਾ ਨੇ ਕਵੀ ਦਰਬਾਰ ਸਜਾਇਆ<&sol;p>&NewLine;<&sol;p>&NewLine;<p>ਪਟਿਆਲਾ&comma; 20 ਫਰਵਰੀ&colon;<&sol;p>&NewLine;<&sol;p>&NewLine;<p>ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ&period; ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਹੇਠ ਪਟਿਆਲਾ ਸਾਹਿਤ ਉਤਸਵ ਦੌਰਾਨ ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ ਦੇ ਸਟੇਟ ਕਾਲਜ ਆਫ਼ ਐਜੂਕੇਸ਼ਨ ਦੇ ਕੈਂਪਸ ਵਿਖੇ ਮਾਂ ਬੋਲੀ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ &vert; ਜਿਸ ਦੌਰਾਨ ਮੁੱਖ ਮਹਿਮਾਨ ਵਜੋਂ ਉੱਘੇ ਲੇਖਕ ਪ੍ਰੋ&colon; &lpar;ਡਾ&period;&rpar; ਸੁਹਿੰਦਰਬੀਰ ਸਿੰਘ&comma; ਪ੍ਰੋ&colon; ਪਰਵੀਨ ਕੁਮਾਰ&comma; ਡਾ&colon; ਕੁਲਦੀਪ ਸਿੰਘ ਅਤੇ ਕਵੀ ਸਤਬੀਰ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਨੇ ਕੀਤੀ &vert; ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ&period;ਅਮਰਜੀਤ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਭਾਸ਼ਾ ਵਿਭਾਗ ਦੀ ਤਰਫ਼ੋਂ ਖੋਜ ਅਫ਼ਸਰ ਡਾ&colon; ਸੁਖਦਰਸ਼ਨ ਸਿੰਘ ਚਾਹਲ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ &vert;<&sol;p>&NewLine;<&sol;p>&NewLine;<p>ਕਵੀ ਦਰਬਾਰ ਦੀ ਸ਼ੁਰੂਆਤ ਡਾ&colon; ਸੁਹਿੰਦਰਬੀਰ ਸਿੰਘ ਨੇ &OpenCurlyQuote;ਅਖਿਆਂ ਮੈਂ ਅਥਰੂ&period;&period;’ ਕਵਿਤਾ ਨਾਲ ਕੀਤੀ ਅਤੇ ਸਤਬੀਰ ਸਿੰਘ ਨੇ ਸਮਾਜਿਕ ਅਨਿਆਂ ਬਾਰੇ ਕਵਿਤਾ ਸੁਣਾਈ। ਪ੍ਰਧਾਨਗੀ ਭਾਸ਼ਣ ਦੌਰਾਨ ਦਰਸ਼ਨ ਬੁੱਟਰ ਨੇ ਭਾਸ਼ਾ ਵਿਭਾਗ ਅਤੇ ਯੂਨੀਵਰਸਿਟੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਆਪਣੀ ਕਵਿਤਾ &OpenCurlyQuote;ਜੂਨ’ ਰਾਹੀਂ ਸਮਾਜ ਵਿੱਚ ਨਕਾਬ ਪਾਉਣ ਵਾਲਿਆਂ ’ਤੇ ਵਿਅੰਗ ਕੀਤਾ। ਅਮਰਜੀਤ ਕਸਕ ਨੇ ਵੀ ਆਪਣੀ ਸ਼ਾਇਰੀ ਰਾਹੀਂ ਅਜੋਕੇ ਸਮਾਜਿਕ ਹਾਲਾਤਾਂ ਬਾਰੇ ਗੰਭੀਰ ਵਿਚਾਰ ਪ੍ਰਗਟ ਕੀਤੇ। ਅਮਰਜੀਤ ਕੌਂਕੇ ਨੇ &OpenCurlyQuote;ਸਟੇਟਸ’ ਕਵਿਤਾ ਰਾਹੀਂ ਅਜੋਕੇ ਸਮੇਂ ਦੇ ਪ੍ਰੇਮੀਆਂ ਅਤੇ ਹਰਦੀਪ ਸੱਭਰਵਾਲ ਨੇ ਅਜੋਕੀ ਰਾਜਨੀਤੀ &OpenCurlyQuote;ਤੇ ਛੋਹਿਆ। ਗੁਰਵਿੰਦਰ ਅਮਨ ਨੇ ਜ਼ਮੀਰ ’ਤੇ&comma; ਦਵਿੰਦਰ ਪਟਿਆਲਵੀ ਨੇ ਧੀਆਂ ’ਤੇ&comma; ਹਰਪ੍ਰੀਤ ਸੰਧੂ ਨੇ ਭਾਈਚਾਰਕ ਸਾਂਝ ਦੇ ਬਦਲਦੇ ਰੂਪ ’ਤੇ ਕਵਿਤਾ ਪੇਸ਼ ਕੀਤੀ। ਨਵਦੀਪ ਮੁੰਡੀ ਨੇ ਆਪਣੀ ਸ਼ਾਇਰੀ ਰਾਹੀਂ ਉਮਰ ਕਾਰਨ ਵਿਅਕਤੀ ਦੇ ਨਜ਼ਰੀਏ ਵਿੱਚ ਆ ਰਹੀਆਂ ਤਬਦੀਲੀਆਂ ਨੂੰ ਖੂਬਸੂਰਤੀ ਨਾਲ ਸਮਝਾਇਆ। ਅਨੀਤਾ ਪਟਿਆਲਵੀ ਨੇ ਪੰਜਾਬ ਦੀ ਸੁੰਦਰਤਾ ਬਾਰੇ ਕਵਿਤਾ ਪੇਸ਼ ਕੀਤੀ ਅਤੇ ਸੁਖਵਿੰਦਰ ਚਾਹਲ ਨੇ ਸਮਾਜਿਕ ਰਿਸ਼ਤਿਆਂ ਬਾਰੇ ਕਵਿਤਾ ਪੇਸ਼ ਕੀਤੀ। ਡਾ&colon; ਮੋਹਨ ਤਿਆਗੀ ਨੇ &OpenCurlyQuote;ਜੇਠੂ’ ਕਵਿਤਾ ਰਾਹੀਂ ਚਰਵਾਹੇ ਦੇ ਜੀਵਨ ਦੀ ਗੱਲ ਕੀਤੀ। ਰਾਜਵੀਰ ਮੱਤਾ ਨੇ ਆਪਣੀ ਕਵਿਤਾ ਰਾਹੀਂ ਮਜ਼ਦੂਰਾਂ ਦੀ ਗੱਲ ਕੀਤੀ। ਡਾ&colon; ਪੁਸ਼ਪਿੰਦਰ ਖੋਖਰ ਨੇ ਮਾਂ ਬੋਲੀ&comma; ਡਾ&colon; ਸੁਖਵਿੰਦਰ ਅਤੇ ਪਰਮਜੀਤ ਸੋਹਲ ਨੇ ਰਿਸ਼ਤਿਆਂ ਦੀ ਸ਼ੁੱਧਤਾ ਦੀ ਗੱਲ ਕੀਤੀ &vert; ਸ਼ਤੀਸ਼ ਵਿਦਰੋਹੀ ਨੇ ਪੁਆਧੀ ਭਾਸ਼ਾ ਵਿੱਚ ਹਾਸਰਸ ਫੈਲਾਇਆ ਹੈ। ਚਮਕੌਰ ਚਾਹਲ ਦੀ ਬੇਬਾਸੀ&comma; ਕੁਲਵੰਤ ਖਨੌਰੀ ਦੀ ਮਾਂ ਬੋਲੀ ਬਾਰੇ ਕਵਿਤਾ &OpenCurlyQuote;ਰੱਬ ਵਰਗਾ ਅਹਿਸਾਸ ਏ ਪੰਜਾਬੀ ਦਾ…’&comma; ਅਵਤਾਰਜੀਤ ਸਿੰਘ ਦਾ &OpenCurlyQuote;ਅਸੀਂ ਲਿਖਦੇ ਹਾਂ…’ ਇਸ ਮੌਕੇ ਉੱਘੇ ਚਿੰਤਕ ਡਾ&colon; ਜਸਵਿੰਦਰ ਸਿੰਘ&comma; ਡਾ&colon; ਧਨਵੰਤ ਕੌਰ&comma; ਪ੍ਰੋ&colon; ਕਿਰਪਾਲ ਕਜ਼ਾਕ&comma; ਡਾ&colon; ਧਰਮਿੰਦਰ ਸਿੰਘ&comma; ਪ੍ਰੋ&colon; ਸਰਵਿੰਦਰ ਸਿੰਘ&comma; ਪ੍ਰੋ&colon; ਸਰਵਿੰਦਰ ਸਿੰਘ&comma; ਡਾ&period; ਗੋਪਾਲ ਸ਼ਰਮਾ&comma; ਤ੍ਰਿਲੋਕ ਢਿੱਲੋਂ&comma; ਗੁਰਚਰਨ ਗੁਣੀਕੇ&comma; ਨਵਨੀਤ ਸਿੱਧੂ&comma; ਹਰਬੰਸ ਮਾਣਕਪੁਰੀ&comma; ਡਾ&colon; ਜਗਜੀਤ&comma; ਡਾ&colon; ਬਲਜੀਤ ਕੌਰ ਅਤੇ ਵੱਡੀ ਗਿਣਤੀ ਵਿਚ ਦਰਸ਼ਕ ਹਾਜ਼ਰ ਸਨ &vert; ਅੰਤ ਵਿੱਚ ਭਾਸ਼ਾ ਵਿਭਾਗ ਪੰਜਾਬ ਅਤੇ ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ ਵੱਲੋਂ ਸਮੂਹ ਕਵੀਆਂ ਅਤੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।<&sol;p>&NewLine;<p><&excl;-- Implement your own superfast social sharing buttons without any JavaScript loading&period; No plugin required&period; Detailed steps here&colon; https&colon;&sol;&sol;crunchify&period;com&sol;&quest;p&equals;7526 --><&sol;p>&NewLine;<div class&equals;"post-views content-post post-65830 entry-meta load-static"><&sol;div>&NewLine;<&sol;p><&sol;div>&NewLine;

Exit mobile version