Site icon Geo Punjab

ਪਟਿਆਲਾ ਨਿਊਜ਼ : ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਭਾਸ਼ਾ ਦੇ ਪਸਾਰ ਲਈ ਇੱਕ ਹੋਰ ਉਪਰਾਲਾ ਕੀਤਾ ਗਿਆ ਹੈ

ਪਟਿਆਲਾ ਨਿਊਜ਼ : ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਭਾਸ਼ਾ ਦੇ ਪਸਾਰ ਲਈ ਇੱਕ ਹੋਰ ਉਪਰਾਲਾ ਕੀਤਾ ਗਿਆ ਹੈ

<div class&equals;"body-content post-content-wrap">&NewLine;<p>ਪਟਿਆਲਾ ਨਿਊਜ਼ &colon; ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਭਾਸ਼ਾ ਦੇ ਪਸਾਰ ਲਈ ਇੱਕ ਹੋਰ ਉਪਰਾਲਾ ਕੀਤਾ ਗਿਆ ਹੈ<&sol;p>&NewLine;<&sol;p>&NewLine;<p>ਵਿਭਾਗੀ ਡਿਕਸ਼ਨਰੀਆਂ ਦੀ &&num;8216&semi;ਸ਼ਬਦਮਾਲਾ&&num;8217&semi; ਐਂਡਰਾਇਡ ਐਪ ਲਾਂਚ ਕੀਤੀ<&sol;p>&NewLine;<p>ਪੰਜਾਬੀ ਭਾਸ਼ਾ ਨੂੰ ਸੱਤ ਸਮੁੰਦਰੋਂ ਪਾਰ ਦੀ ਭਾਸ਼ਾ ਬਣਾਉਣ ਲਈ ਅਜਿਹੇ ਉਪਰਾਲੇ ਅਤਿ ਜ਼ਰੂਰੀ ਹਨ। ਜਸਵੰਤ ਸਿੰਘ ਜ਼ਫਰ<&sol;p>&NewLine;<p>ਪਟਿਆਲਾ&comma; 22 ਅਪ੍ਰੈਲ&colon;<&sol;p>&NewLine;<p>ਪੰਜਾਬ ਸਰਕਾਰ ਦੇ ਸਹਿਯੋਗ ਨਾਲ ਡਾਇਰੈਕਟਰ ਭਾਸ਼ਾਵਾਂ ਦੀ ਦੇਖ-ਰੇਖ ਹੇਠ ਭਾਸ਼ਾ ਵਿਭਾਗ ਪੰਜਾਬ ਵੱਲੋਂ ਤਿਆਰ ਕੀਤੀ ਗਈ &OpenCurlyQuote;ਸ਼ਬਦਮਾਲਾ ਐਂਡਰਾਇਡ ਐਪ’ ਸ਼ੁਰੂ ਹੋ ਗਈ ਹੈ। ਇਸ ਐਪ ਨੂੰ ਲੋਕ ਅਰਪਣ ਕਰਨ ਦੀ ਰਸਮ ਡਾਇਰੈਕਟਰ ਸ&colon; ਜਸਵੰਤ ਸਿੰਘ ਜ਼ਫ਼ਰ ਨੇ ਨਿਭਾਈ। ਇਸ ਮੌਕੇ ਵਿਭਾਗ ਦੇ ਅਧਿਕਾਰੀ ਅਤੇ ਐਪ ਬਣਾਉਣ ਵਾਲੀ ਟੀਮ ਹਾਜ਼ਰ ਸਨ।<&sol;p>&NewLine;<p>ਡਾਇਰੈਕਟਰ ਸ&colon; ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ &&num;8216&semi;ਸ਼ਬਦਮਾਲਾ&&num;8217&semi; ਇੱਕ ਆਧੁਨਿਕ ਡਿਕਸ਼ਨਰੀ ਪਲੇਟਫਾਰਮ ਹੈ ਜਿਸ ਰਾਹੀਂ ਸ਼ਬਦ ਜਿਗਸੂ ਵੱਖ-ਵੱਖ ਡਿਕਸ਼ਨਰੀਆਂ ਵਿੱਚੋਂ ਸ਼ਬਦਾਂ ਦੇ ਅਰਥਾਂ ਦੀ ਖੋਜ ਕਰ ਸਕਦਾ ਹੈ। ਹੁਣ ਇਸ ਮੋਬਾਈਲ ਐਪ ਰਾਹੀਂ ਸ਼ਬਦ ਦੇ ਅਰਥ ਲੱਭਣ ਦੀ ਪ੍ਰਕਿਰਿਆ ਹੋਰ ਵੀ ਆਸਾਨ ਹੋ ਗਈ ਹੈ ਅਤੇ ਉਪਭੋਗਤਾ ਆਪਣੇ ਫ਼ੋਨ ਰਾਹੀਂ ਕਿਤੇ ਵੀ&comma; ਕਿਸੇ ਵੀ ਸਮੇਂ ਕਿਸੇ ਵੀ ਸ਼ਬਦ ਦਾ ਅਰਥ ਲੱਭ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਐਪ ਨੂੰ ਤਿਆਰ ਕਰਨ ਦਾ ਕੰਮ 2023 ਵਿੱਚ ਵਿਭਾਗ ਦੀ ਟੀਮ ਵੱਲੋਂ ਡਿਪਟੀ ਡਾਇਰੈਕਟਰ ਸ੍ਰੀ ਅਲੋਕ ਚਾਵਲਾ ਦੀ ਅਗਵਾਈ ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਸਤੰਬਰ 2024 ਵਿੱਚ ਇਸ ਨੂੰ ਵੈੱਬ ਪਲੇਟਫਾਰਮ ਦੇ ਰੂਪ ਵਿੱਚ ਲਾਂਚ ਕੀਤਾ ਗਿਆ ਸੀ ਪਰ ਹੁਣ ਇਹ ਐਪ ਦੇ ਰੂਪ ਵਿੱਚ ਇੱਕ ਹੋਰ ਅਹਿਮ ਪੜਾਅ ’ਤੇ ਪਹੁੰਚ ਗਿਆ ਹੈ। ਵਰਤਮਾਨ ਵਿੱਚ ਐਪ ਵਿੱਚ ਪੋਠੋਹਾਰੀ ਕੋਸ਼&comma; ਕਿੱਸਾ ਹਵਾਲਾ ਕੋਸ਼&comma; ਡੋਗਰੀ-ਪੰਜਾਬੀ ਕੋਸ਼&comma; ਅੰਗਰੇਜ਼ੀ-ਪੰਜਾਬੀ ਮੱਧ ਕੋਸ਼&comma; ਪੰਜਾਬੀ ਅਖਾਣ ਕੋਸ਼&comma; ਮੁਹਾਵਾਰਾ ਕੋਸ਼ ਅਤੇ ਵਾਰਿਸ ਮੁਹਾਵਾਰਾ ਕੋਸ਼ ਉਪਲਬਧ ਹਨ। ਸ&colon; ਜਾਫ਼ਰ ਨੇ ਕਿਹਾ ਕਿ ਮਸ਼ੀਨੀ ਬੁੱਧੀ ਦੇ ਯੁੱਗ ਵਿੱਚ ਹਰ ਭਾਸ਼ਾ ਨੂੰ ਸਮੇਂ ਦੇ ਅਨੁਕੂਲ ਬਣਾਉਣ ਲਈ ਅਜਿਹੇ ਉਪਰਾਲੇ ਲਾਜ਼ਮੀ ਹੋ ਗਏ ਹਨ। ਇਹ ਐਪ ਪੰਜਾਬੀ ਭਾਸ਼ਾ ਨੂੰ ਸੱਤ ਸਮੁੰਦਰੋਂ ਪਾਰ ਦੀ ਭਾਸ਼ਾ ਬਣਾਉਣ ਵਿੱਚ ਯੋਗਦਾਨ ਪਾਉਣ ਦੇ ਸਮਰੱਥ ਹੈ।<&sol;p>&NewLine;<p>ਡਿਪਟੀ ਡਾਇਰੈਕਟਰ ਸ੍ਰੀ ਅਲੋਕ ਚਾਵਲਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਹਿੰਦੂ ਮਿਥਹਾਸ ਕੋਸ਼ ਅਤੇ ਪੁਆਧੀ ਕੋਸ਼ &&num;8216&semi;ਤੇ ਕੰਮ ਚੱਲ ਰਿਹਾ ਹੈ&comma; ਜੋ ਜਲਦੀ ਹੀ ਐਪ &&num;8216&semi;ਤੇ ਉਪਲਬਧ ਕਰਵਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ਵਿਚ ਵਿਭਾਗ ਦੀ ਸ਼ਬਦਾਵਲੀ ਵੀ ਇਸ ਐਪ &&num;8216&semi;ਤੇ ਮੁਹੱਈਆ ਕਰਵਾਈ ਜਾਵੇਗੀ ਅਤੇ ਇਸ ਪਲੇਟਫਾਰਮ &&num;8216&semi;ਤੇ ਇਕ-ਇਕ ਕਰਕੇ 40 ਤੋਂ ਵੱਧ ਸ਼ਬਦਕੋਸ਼ ਸ਼ਾਮਲ ਕੀਤੇ ਜਾਣਗੇ। ਇਸ ਮੌਕੇ ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ ਵੀ ਹਾਜ਼ਰ ਸਨ।<&sol;p>&NewLine;<p>ਦੱਸਣਯੋਗ ਹੈ ਕਿ ਇਹ ਪ੍ਰੋਜੈਕਟ ਡਿਪਟੀ ਡਾਇਰੈਕਟਰ &lpar;ਕੋਸ਼ਕੋਸ਼&rpar; ਸ੍ਰੀ ਅਲੋਕ ਚਾਵਲਾ ਦੀ ਦੇਖ-ਰੇਖ ਹੇਠ ਤਿਆਰ ਕੀਤਾ ਗਿਆ ਹੈ। ਇਸ ਵਿੱਚ ਸੰਪਾਦਕੀ ਦਾ ਕੰਮ। ਸਤਪਾਲ ਸਿੰਘ&comma; ਖੋਜ ਅਫਸਰ &lpar;ਕੋਸ਼&rpar; ਅਤੇ ਸ਼ਬਦਮਾਲਾ ਸਾਫਟਵੇਅਰ ਵਿਕਸਿਤ ਕਰਨ ਦਾ ਸਿਹਰਾ ਸ਼੍ਰੀ ਮਹੇਸ਼ਇੰਦਰ ਸਿੰਘ ਖੋਸਲਾ&comma; ਖੋਜ ਸਹਾਇਕ ਨੂੰ ਜਾਂਦਾ ਹੈ। ਸ਼੍ਰੀਮਤੀ ਰਜਿੰਦਰ ਕੌਰ ਸੀਨੀਅਰ ਸਹਾਇਕ&comma; ਸ਼੍ਰੀ ਮਨਜੀਤ ਸਿੰਘ ਸਪਾਲ ਸੀਨੀਅਰ ਸਹਾਇਕ&comma; ਸ਼੍ਰੀ ਦੀਪਕ ਕੁਮਾਰ ਜੂਨੀਅਰ ਸਹਾਇਕ&comma; ਬੀਬਾ ਕਿਰਨਜੀਤ ਕੌਰ ਜੂਨੀਅਰ ਸਕੇਲ ਸਟੈਨੋਗ੍ਰਾਫਰ&comma; ਬੀਬਾ ਰਾਖੀ ਕਲਰਕ&comma; ਬੀਬਾ ਵਿਸ਼ਵਜੋਤ ਕੌਰ ਪਰੂਫ ਰੀਡਰ&comma; ਕਾਪੀ ਹੋਲਡਰ ਸ਼੍ਰੀ ਗੁਰਬਖਸ਼ ਸਿੰਘ ਅਤੇ ਸ਼੍ਰੀ ਮਨਵੀਰ ਸਿੰਘ ਨੇ ਯੂਨੀਕੋਡ ਦੇ ਸਾਫਟਵੇਅਰ ਨੂੰ ਐਡਜਸਟ ਕਰਨ ਅਤੇ ਡੇਟਾ ਨੂੰ ਯੂਨੀਕੋਡ ਦੀ ਪ੍ਰਕਿਰਿਆ ਵਿੱਚ ਐਡਜਸਟ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਇਸ ਡਿਕਸ਼ਨਰੀ ਨੂੰ ਭਾਸ਼ਾ ਵਿਭਾਗ ਦੀ ਵੈੱਬਸਾਈਟ ਜਾਂ ਇਸ ਲਿੰਕ https&colon;&sol;&sol;shabadmala&period;org&sol;shabadmala&period;apk ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।<&sol;p>&NewLine;<p><&excl;-- Implement your own superfast social sharing buttons without any JavaScript loading&period; No plugin required&period; Detailed steps here&colon; https&colon;&sol;&sol;crunchify&period;com&sol;&quest;p&equals;7526 --><&sol;p>&NewLine;<div class&equals;"post-views content-post post-68230 entry-meta load-static"><&sol;div>&NewLine;<&sol;p><&sol;div>&NewLine;

Exit mobile version