Site icon Geo Punjab

ਪਟਿਆਲਾ ਨਿਊਜ਼ : ਜਲਵਾਯੂ ਪਰਿਵਰਤਨ ਅਤੇ ਮਨੁੱਖੀ ਸਿਹਤ ਪ੍ਰੋਗਰਾਮ ਟੀਮ ਨੇ ਪਟਿਆਲਾ ਦੇ ਸਿਹਤ ਸੰਸਥਾਵਾਂ ਦਾ ਦੌਰਾ ਕੀਤਾ

ਪਟਿਆਲਾ ਨਿਊਜ਼ : ਜਲਵਾਯੂ ਪਰਿਵਰਤਨ ਅਤੇ ਮਨੁੱਖੀ ਸਿਹਤ ਪ੍ਰੋਗਰਾਮ ਟੀਮ ਨੇ ਪਟਿਆਲਾ ਦੇ ਸਿਹਤ ਸੰਸਥਾਵਾਂ ਦਾ ਦੌਰਾ ਕੀਤਾ

<div class&equals;"body-content post-content-wrap">&NewLine;<p>ਪਟਿਆਲਾ ਨਿਊਜ਼ &colon; ਜਲਵਾਯੂ ਪਰਿਵਰਤਨ ਅਤੇ ਮਨੁੱਖੀ ਸਿਹਤ ਪ੍ਰੋਗਰਾਮ ਟੀਮ ਨੇ ਪਟਿਆਲਾ ਦੇ ਸਿਹਤ ਸੰਸਥਾਵਾਂ ਦਾ ਦੌਰਾ ਕੀਤਾ<&sol;p>&NewLine;<p> <img src&equals;"data&colon;image&sol;gif&semi;base64&comma;R0lGODlhAQABAIAAAAAAAP&sol;&sol;&sol;ywAAAAAAQABAAACAUwAOw&equals;&equals;" fifu-lazy&equals;"1" fifu-data-sizes&equals;"auto" fifu-data-srcset&equals;"https&colon;&sol;&sol;i2&period;wp&period;com&sol;patialapolitics&period;com&sol;wp-content&sol;uploads&sol;2026&sol;02&sol;Team-Visit-1&period;jpg&quest;ssl&equals;1&w&equals;75&resize&equals;75&ssl&equals;1 75w&comma; https&colon;&sol;&sol;i2&period;wp&period;com&sol;patialapolitics&period;com&sol;wp-content&sol;uploads&sol;2026&sol;02&sol;Team-Visit-1&period;jpg&quest;ssl&equals;1&w&equals;100&resize&equals;100&ssl&equals;1 100w&comma; https&colon;&sol;&sol;i2&period;wp&period;com&sol;patialapolitics&period;com&sol;wp-content&sol;uploads&sol;2026&sol;02&sol;Team-Visit-1&period;jpg&quest;ssl&equals;1&w&equals;150&resize&equals;150&ssl&equals;1 150w&comma; https&colon;&sol;&sol;i2&period;wp&period;com&sol;patialapolitics&period;com&sol;wp-content&sol;uploads&sol;2026&sol;02&sol;Team-Visit-1&period;jpg&quest;ssl&equals;1&w&equals;240&resize&equals;240&ssl&equals;1 240w&comma; https&colon;&sol;&sol;i2&period;wp&period;com&sol;patialapolitics&period;com&sol;wp-content&sol;uploads&sol;2026&sol;02&sol;Team-Visit-1&period;jpg&quest;ssl&equals;1&w&equals;320&resize&equals;320&ssl&equals;1 320w&comma; https&colon;&sol;&sol;i2&period;wp&period;com&sol;patialapolitics&period;com&sol;wp-content&sol;uploads&sol;2026&sol;02&sol;Team-Visit-1&period;jpg&quest;ssl&equals;1&w&equals;500&resize&equals;500&ssl&equals;1 500w&comma; https&colon;&sol;&sol;i2&period;wp&period;com&sol;patialapolitics&period;com&sol;wp-content&sol;uploads&sol;2026&sol;02&sol;Team-Visit-1&period;jpg&quest;ssl&equals;1&w&equals;640&resize&equals;640&ssl&equals;1 640w&comma; https&colon;&sol;&sol;i2&period;wp&period;com&sol;patialapolitics&period;com&sol;wp-content&sol;uploads&sol;2026&sol;02&sol;Team-Visit-1&period;jpg&quest;ssl&equals;1&w&equals;800&resize&equals;800&ssl&equals;1 800w&comma; https&colon;&sol;&sol;i2&period;wp&period;com&sol;patialapolitics&period;com&sol;wp-content&sol;uploads&sol;2026&sol;02&sol;Team-Visit-1&period;jpg&quest;ssl&equals;1&w&equals;1024&resize&equals;1024&ssl&equals;1 1024w&comma; https&colon;&sol;&sol;i2&period;wp&period;com&sol;patialapolitics&period;com&sol;wp-content&sol;uploads&sol;2026&sol;02&sol;Team-Visit-1&period;jpg&quest;ssl&equals;1&w&equals;1280&resize&equals;1280&ssl&equals;1 1280w&comma; https&colon;&sol;&sol;i2&period;wp&period;com&sol;patialapolitics&period;com&sol;wp-content&sol;uploads&sol;2026&sol;02&sol;Team-Visit-1&period;jpg&quest;ssl&equals;1&w&equals;1600&resize&equals;1600&ssl&equals;1 1600w" decoding&equals;"async" class&equals;"alignnone size-full wp-image-65952" fifu-data-src&equals;"https&colon;&sol;&sol;i2&period;wp&period;com&sol;patialapolitics&period;com&sol;wp-content&sol;uploads&sol;2026&sol;02&sol;Team-Visit-1&period;jpg&quest;ssl&equals;1" alt&equals;"" width&equals;"1600" height&equals;"720" srcset&equals;"https&colon;&sol;&sol;i2&period;wp&period;com&sol;patialapolitics&period;com&sol;wp-content&sol;uploads&sol;2026&sol;02&sol;Team-Visit-1&period;jpg&quest;ssl&equals;1 1600w&comma; https&colon;&sol;&sol;patialapolitics&period;com&sol;wp-content&sol;uploads&sol;2026&sol;02&sol;Team-Visit-1-300x135&period;jpg 300w&comma; https&colon;&sol;&sol;patialapolitics&period;com&sol;wp-content&sol;uploads&sol;2026&sol;02&sol;Team-Visit-1-1024x461&period;jpg 1024w&comma; https&colon;&sol;&sol;patialapolitics&period;com&sol;wp-content&sol;uploads&sol;2026&sol;02&sol;Team-Visit-1-768x346&period;jpg 768w&comma; https&colon;&sol;&sol;patialapolitics&period;com&sol;wp-content&sol;uploads&sol;2026&sol;02&sol;Team-Visit-1-1536x691&period;jpg 1536w" sizes&equals;"&lpar;max-width&colon; 1600px&rpar; 100vw&comma; 1600px"><&sol;p>&NewLine;<&sol;p>&NewLine;<p>ਪਟਿਆਲਾ 24 ਫਰਵਰੀ &lpar;&rpar; ਮੌਸਮ ਪਰਿਵਰਤਨ ਅਤੇ ਮਨੁੱਖੀ ਸਿਹਤ ਪ੍ਰੋਗਰਾਮ ਤਹਿਤ ਕੇਂਦਰ ਸਰਕਾਰ ਦੀ ਟੀਮ ਨੇ ਮਾਤਾ ਕੁਸ਼ੱਲਿਆ ਹਸਪਤਾਲ&comma; ਸਿਵਲ ਹਸਪਤਾਲ ਨਾਭਾ&comma; ਸੀਐਚਸੀ ਭਾਦਸੋਂ ਅਤੇ ਪੀਐਚਸੀ ਅਜਨੌਦਾ ਦਾ ਦੌਰਾ ਕਰਕੇ ਹੀਟਵੇਵ ਦੇ ਮਰੀਜ਼ਾਂ ਦੀ ਦੇਖਭਾਲ ਲਈ ਹਸਪਤਾਲ ਦੀ ਤਿਆਰੀ ਅਤੇ ਸਟਾਫ ਦੀ ਸਿਖਲਾਈ ਦੀਆਂ ਲੋੜਾਂ ਬਾਰੇ ਜਾਣੂ ਕਰਵਾਇਆ।<&sol;p>&NewLine;<&sol;p>&NewLine;<p>ਇਸ ਦੌਰੇ ਦਾ ਮਕਸਦ ਜ਼ਿਲ੍ਹੇ ਵਿੱਚ ਉਕਤ ਪ੍ਰੋਗਰਾਮ ਸਬੰਧੀ ਚੱਲ ਰਹੇ ਕੰਮਾਂ ਦੀ ਜਾਣਕਾਰੀ ਹਾਸਲ ਕਰਨਾ ਅਤੇ ਜ਼ਿਲ੍ਹੇ ਵਿੱਚ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਣਾ ਸੀ। ਡਾ&colon; ਸੰਜੀਵ ਕੁਮਾਰ ਸੀਨੀਅਰ ਕੰਸਲਟੈਂਟ&comma; ਆਲ ਇੰਡੀਆ ਇੰਸਟੀਚਿਊਟ ਆਫ਼ ਹੈਲਥ ਸਾਇੰਸਿਜ਼&comma; ਦਿੱਲੀ ਸਮੇਤ ਕੇਂਦਰੀ ਟੀਮ ਵਿੱਚ ਜ਼ਿਲ੍ਹਾ ਨੋਡਲ ਅਫ਼ਸਰ ਡਾ&colon; ਸੁਮੀਤ ਸਿੰਘ ਨੇ ਹਸਪਤਾਲਾਂ ਨੂੰ ਸਲਾਹ ਦਿੱਤੀ ਅਤੇ ਆਮ ਨਾਗਰਿਕਾਂ ਨੂੰ ਪ੍ਰੋਗਰਾਮ ਦੀਆਂ ਗਤੀਵਿਧੀਆਂ ਵਿੱਚ ਵਾਧਾ ਕਰਦੇ ਹੋਏ ਮੌਸਮੀ ਤਬਦੀਲੀ ਨਾਲ ਜੁੜੀਆਂ ਸਿਹਤ ਸਮੱਸਿਆਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪ੍ਰੇਰਿਤ ਕੀਤਾ। ਟੀਮ ਨੇ ਹਸਪਤਾਲ ਦੇ ਮੁਖੀ ਅਤੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਹੋਰ ਵੱਖ-ਵੱਖ ਸਰਕਾਰੀ ਵਿਭਾਗਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਵੀ ਚਰਚਾ ਕੀਤੀ।<&sol;p>&NewLine;<&sol;p>&NewLine;<p>ਟੀਮ ਨੇ ਜ਼ਿਲ੍ਹਾ ਸਿਹਤ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਹੋਰ ਵਧੀਆ ਕੰਮ ਕਰਨ ਲਈ ਸੁਝਾਅ ਵੀ ਦਿੱਤੇ। ਸਿਵਲ ਸਰਜਨ ਪਟਿਆਲਾ ਨੇ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਲਈ ਹਰ ਸੰਭਵ ਕਦਮ ਚੁੱਕੇ ਜਾਣਗੇ।<&sol;p>&NewLine;<&sol;p>&NewLine;<p>ਫੋਟੋ- ਸਿਵਲ ਹਸਪਤਾਲ ਨਾਭਾ ਦਾ ਦੌਰਾ ਕਰਦੀ ਟੀਮ।<&sol;p>&NewLine;<p><&excl;-- Implement your own superfast social sharing buttons without any JavaScript loading&period; No plugin required&period; Detailed steps here&colon; https&colon;&sol;&sol;crunchify&period;com&sol;&quest;p&equals;7526 --><&sol;p>&NewLine;<div class&equals;"post-views content-post post-65950 entry-meta load-static"><&sol;div>&NewLine;<&sol;p><&sol;div>&NewLine;

Exit mobile version