ਪà¨à¨¿à¨à¨²à¨¾ ਨਿà¨à¨à¨¼ : à¨à©à¨°à¨¿à¨¸à¨¼à© ਵਿà¨à¨¿à¨à¨¨ à¨à©à¨à¨¦à¨° ਪà¨à¨¿à¨à¨²à¨¾ ਵੱਲà©à¨ à¨à©à¨¤ ਬà¨à¨¾à¨ ਠà¨à¨¿à¨à¨¨ ਤਹਿਤ à¨à¨¾à¨¦ ਠਤ੠à¨à©à¨à¨¨à¨¾à¨¸à¨¼à¨ ਵਿà¨à¨°à©à¨¤à¨¾à¨µà¨¾à¨ ਨਾਲ ਵਿà¨à¨¾à¨° ਵà¨à¨¾à¨à¨¦à¨°à¨¾ à¨à©à¨¤à¨¾ à¨à¨¿à¨à¥¤

ਪੰà¨à¨¾à¨¬ à¨à¨à¨°à©à¨à¨²à¨à¨°à¨² ਯà©à¨¨à©à¨µà¨°à¨¸à¨¿à¨à©, ਪà¨à¨¿à¨à¨²à¨¾ ਦ੠à¨à©à¨°à¨¿à¨¸à¨¼à© ਵਿà¨à¨¿à¨à¨¨ à¨à©à¨à¨¦à¨° ਦ੠ਡਿਪà¨à© ਡਾà¨à¨°à©à¨à¨à¨° (ਸਿà¨à¨²à¨¾à¨) ਡਾ. ਹਰਦà©à¨ª ਸਿੰਠਸਾਬ੠ਦ੠ਯਤਨਾਠਸਦà¨à¨¾ ਠਤ੠à¨à©à¨¤à©à¨¬à¨¾à©à© ਠਤ੠à¨à¨¿à¨¸à¨¾à¨¨ à¨à¨²à¨¾à¨ ਵਿà¨à¨¾à¨, ਪà¨à¨¿à¨à¨²à¨¾ ਦ੠ਸਹਿਯà©à¨ ਨਾਲ à¨à©.ਵà©.à¨à©. ਵਿà¨à© ਸਿà¨à¨²à¨¾à¨ ਠਤ੠ਦਿਮਾà¨à¨¼à© ਸà©à¨¸à¨¼à¨¨ à¨à¨°à¨µà¨¾à¨ à¨à¨à¥¤ à¨à¨¸ ਵਿੱਠà¨à¨¼à¨¿à¨²à©à¨¹à¨¾ ਪà¨à¨¿à¨à¨²à¨¾ ਦ੠50 ਤà©à¨ ਵੱਧ à¨à¨¾à¨¦ ਠਤ੠à¨à©à¨à¨¨à¨¾à¨¸à¨¼à¨ ਵਿà¨à¨°à©à¨¤à¨¾à¨µà¨¾à¨ ਨ੠à¨à¨¾à¨ ਲਿà¨à¥¤ à¨à¨¸ ਪà©à¨°à©à¨à¨°à¨¾à¨® ਵਿੱਠਮà©à©±à¨ à¨à©à¨¤à©à¨¬à¨¾à©à© ਠਫ਼ਸਰ ਡਾ: ਦਾਰਾ ਸਿੰਠਨ੠ਮà©à©±à¨ ਮਹਿਮਾਨ ਵà¨à©à¨ ਸ਼ਿਰà¨à¨¤ à¨à©à¨¤à© ਠਤ੠ਮਿੱà¨à© ਦ੠ਸਿਹਤ ਦ੠ਨਾਲ-ਨਾਲ ਮਨà©à©±à¨à© ਸਿਹਤ ‘ਤ੠à¨à¨¼à©à¨° ਦਿੰਦ੠ਹà©à¨ à¨à¨¾à¨¦à¨¾à¨ ਠਤ੠à¨à©à¨à¨¨à¨¾à¨¸à¨¼à¨à¨¾à¨ ਦ੠ਸਹ੠ਵਰਤà©à¨ à¨à¨°à¨¨ ਦਾ ਸੰਦà©à¨¸à¨¼ ਦਿੱਤਾ |

ਡਾ: ਹਰਦà©à¨ª ਸਿੰਠਸਾਬ੠ਨ੠à¨à¨¿à¨¸à¨¾à¨¨à¨¾à¨ ਨà©à©° ਨਰਸਰ੠ਠਤ੠à¨à©à¨¤ ਵਿੱਠà¨à¨¿à©±à¨à© ਪਿੱਠਵਾਲ੠à¨à¨¿à©±à¨¡à© ਦ੠ਨਿà¨à¨°à¨¾à¨¨à© ਠਤ੠ਸਮà©à¨ ਸਿਰ ਪà©à¨°à¨¬à©°à¨§à¨¨ ਬਾਰ੠ਵਿਸਥਾਰਪà©à¨°à¨µà¨ à¨à¨¾à¨£à¨à¨¾à¨°à© ਦਿੱਤ੠ਤਾਠà¨à© à¨à©à¨¨à© ਦ੠ਬà©à¨à¨¾à¨ ਦ੠ਵਾà¨à¨°à¨² ਬਿਮਾਰ੠ਦ੠ਰà©à¨à¨¥à¨¾à¨® à¨à©à¨¤à© à¨à¨¾ ਸà¨à©à¥¤ ਫਸਲ ਵਿà¨à¨¿à¨à¨¨ ਦ੠ਸਹਾà¨à¨ ਪà©à¨°à©à¨«à©à¨¸à¨° ਡਾ. à¨à©à¨°à¨ªà©à¨°à©à¨¤ ਸਿੰਠਨ੠à¨à¨¿à¨¸à¨¾à¨¨à¨¾à¨ ਨà©à©° à¨à©à¨¤à© à¨à¨°à¨à© à¨à¨à¨¾à¨à¨£ ਠਤ੠ਮਿੱà¨à© ਦ੠ਸਿਹਤ ਨà©à©° ਸà©à¨§à¨¾à¨°à¨¨ ਲਠਰà©à©à©, ਫਸਲਾਠਦ੠ਰਹਿੰਦ-à¨à©à©°à¨¹à¨¦, à¨à©à¨µà¨¿à¨ à¨à¨¾à¨¦ ਠਤ੠ਹਰ੠à¨à¨¾à¨¦ ਦ੠ਵਰਤà©à¨ à¨à¨°à¨¨ ਦ੠ਸਲਾਹ ਦਿੱਤà©à¥¤

à¨à¨¾à¨°à¨¤à© ਮੱà¨à© à¨à©à¨ à¨à©à¨à¨¦à¨° ਲà©à¨§à¨¿à¨à¨£à¨¾ ਦ੠ਵਿà¨à¨¿à¨à¨¨à© (ਪà©à¨¦à¨¾ ਰà©à¨) ਡਾ. ਪਰਵà©à¨¨ à¨à©à¨®à¨¾à¨° ਬਾà¨à©à©à¨ ਨ੠ਮੱà¨à© ਵਿੱਠà¨à©à©à©-ਮà¨à©à©à¨¿à¨à¨ ਠਤ੠ਬਿਮਾਰà©à¨à¨ ਦ੠ਰà©à¨à¨¥à¨¾à¨® ਦ੠ਨਾਲ-ਨਾਲ ਮੱà¨à© ਦ੠ਬà©à¨ ਦ੠ਪà©à¨¦à¨¾à¨µà¨¾à¨° ਬਾਰ੠à¨à¨¾à¨£à¨à¨¾à¨°à© ਦਿੱਤà©à¥¤ à¨.ਡà©.à¨., à¨à¨¨à¨«à©à¨°à¨¸à¨®à©à¨à¨ ਡਾ: ਠਮਨਪà©à¨°à©à¨¤ ਸਿੰਠਨ੠à¨à¨¾à¨¦ ਵਿà¨à¨°à©à¨¤à¨¾à¨µà¨¾à¨ ਨà©à©° ਯà©à¨°à©à¨ ਦ੠ਸà©à¨à©±à¨à© ਵਿà¨à¨°à© ਠਤ੠ਪà©à¨°à¨¬à©°à¨§à¨¨ ਬਾਰ੠à¨à¨¾à¨£à¨à¨¾à¨°à© ਦਿੱਤà©à¥¤ ਪà©à¨°à©à¨à¨°à¨¾à¨® ਦ੠ਠੰਤ ਵਿੱਠà¨à¨¾à¨¦ ਵਿà¨à¨°à©à¨¤à¨¾à¨µà¨¾à¨ ਨ੠ਸਠਨਾਲ à¨à¨ªà¨£à© ਵਿà¨à¨¾à¨° ਸਾà¨à¨à© à¨à©à¨¤à© ਠਤ੠ਡਾ: à¨à©à¨°à¨ªà©à¨°à©à¨¤ ਸਿੰਠਨ੠à¨à¨ ਹà©à¨ ਸਾਰ੠ਮਹਿਮਾਨਾਠਠਤ੠ਪà©à¨°à¨¤à©à¨à¨¾à¨à©à¨à¨ ਦਾ ਧੰਨਵਾਦ à¨à©à¨¤à¨¾à¥¤

ਪਟਿਆਲਾ ਨਿਊਜ਼ : ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਵੱਲੋਂ ਖੇਤ ਬਚਾਓ ਅਭਿਆਨ ਤਹਿਤ ਖਾਦ ਅਤੇ ਕੀਟਨਾਸ਼ਕ ਵਿਕਰੇਤਾਵਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।