Site icon Geo Punjab

ਪਟਿਆਲਾ ਨਵਾਂ ਬੱਸ ਸਟੈਂਡ ਪਟਿਆਲਾ ਨੇੜੇ ਬਣਾਈ ਜਾਵੇਗੀ ਨਵੀਂ ਸੜਕ

ਪਟਿਆਲਾ ਨਵਾਂ ਬੱਸ ਸਟੈਂਡ ਪਟਿਆਲਾ ਨੇੜੇ ਬਣਾਈ ਜਾਵੇਗੀ ਨਵੀਂ ਸੜਕ

<div class&equals;"body-content post-content-wrap">&NewLine;<p>ਪਟਿਆਲਾ ਨਵਾਂ ਬੱਸ ਸਟੈਂਡ ਪਟਿਆਲਾ ਨੇੜੇ ਬਣਾਈ ਜਾਵੇਗੀ ਨਵੀਂ ਸੜਕ<&sol;p>&NewLine;<&sol;p>&NewLine;<p>ਪਟਿਆਲਾ&comma; 20 ਜਨਵਰੀ<&sol;p>&NewLine;<p>ਪਟਿਆਲਾ ਦੀ ਡਿਪਟੀ ਕਮਿਸ਼ਨਰ ਡਾ&colon; ਪ੍ਰੀਤੀ ਯਾਦਵ ਨੇ ਅੱਜ ਸ਼ਾਮ ਨਵੇਂ ਬੱਸ ਸਟੈਂਡ ਦਾ ਦੌਰਾ ਕੀਤਾ ਅਤੇ ਬੱਸ ਸਟੈਂਡ ਦੇ ਸਾਹਮਣੇ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਲੋਕ ਨਿਰਮਾਣ ਵਿਭਾਗ&comma; ਐਨ&period;ਐਚ&period; ਡਵੀਜ਼ਨ ਦੇ ਅਧਿਕਾਰੀਆਂ ਨੂੰ ਕਰੀਬ 126 ਮੀਟਰ ਦੀ ਪੱਕੀ ਸੜਕ ਬਣਾਉਣ ਦੇ ਨਿਰਦੇਸ਼ ਦਿੱਤੇ।<&sol;p>&NewLine;<p>ਡਾ&colon; ਪ੍ਰੀਤੀ ਯਾਦਵ ਨੇ ਕਿਹਾ ਕਿ ਬੱਸ ਸਟੈਂਡ ਦੇ ਬਾਹਰ ਲੱਗੇ ਟ੍ਰੈਫਿਕ ਜਾਮ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ&comma; ਇਸ ਲਈ ਰਾਹਗੀਰਾਂ ਦੀ ਸਮੱਸਿਆ ਦੇ ਹੱਲ ਲਈ ਬੱਸ ਸਟੈਂਡ ਦੇ ਸਾਹਮਣੇ ਪੀ&period;ਡੀ&period;ਏ ਵਾਲੀ ਜਗ੍ਹਾ &&num;8216&semi;ਤੇ ਸੜਕ ਬਣਾਈ ਜਾਵੇਗੀ&comma; ਜਿਸ ਨਾਲ ਬੱਸ ਸਟੈਂਡ ਦੇ ਅੰਦਰ। ਰਵਾਨਾ ਹੋਣ ਵਾਲੀਆਂ ਬੱਸਾਂ ਹਸਪਤਾਲ ਦੇ ਨਾਲ ਲੱਗਦੀ ਨਵੀਂ ਬਣੀ ਸੜਕ ਨੂੰ ਬੱਸ ਸਟੈਂਡ ਪੁਲ ਦੇ ਉਪਰੋਂ ਲੈ ਕੇ ਲਾਈਟਾਂ ਤੋਂ ਬੱਸ ਸਟੈਂਡ ਅੰਦਰ ਦਾਖਲ ਹੋ ਸਕਣਗੀਆਂ&comma; ਜਿਸ ਨਾਲ ਸ਼ਹਿਰ ਵਿੱਚ ਦਾਖਲ ਹੋਣ ਵਾਲੀ ਆਵਾਜਾਈ ਵਿੱਚ ਆਸਾਨੀ ਹੋਵੇਗੀ।<&sol;p>&NewLine;<p>ਡਿਪਟੀ ਕਮਿਸ਼ਨਰ ਨੇ ਲੋਕ ਨਿਰਮਾਣ ਵਿਭਾਗ ਦੇ ਪੀ&period;ਡੀ&period;ਏ ਅਤੇ ਨੈਸ਼ਨਲ ਹਾਈਵੇਅ ਡਵੀਜ਼ਨ ਦੇ ਅਧਿਕਾਰੀਆਂ ਨੂੰ ਸੜਕ ਬਣਾਉਣ ਲਈ ਜਲਦੀ ਕਾਰਵਾਈ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਇਹ ਕੰਮ ਸਮਾਂਬੱਧ ਕੀਤਾ ਜਾਵੇ। ਉਨ੍ਹਾਂ ਨਵੇਂ ਬੱਸ ਸਟੈਂਡ ਦੇ ਸਾਹਮਣੇ ਈ-ਰਿਕਸ਼ਾ&comma; ਥ੍ਰੀ-ਵ੍ਹੀਲਰ ਆਦਿ ਲਈ ਬਣਾਈ ਜਾ ਰਹੀ ਸੜਕ ਅਤੇ ਪੈਦਲ ਚੱਲਣ ਵਾਲਿਆਂ ਲਈ ਬਣਾਏ ਜਾ ਰਹੇ ਫੁੱਟਪਾਥ ਦੇ ਚੱਲ ਰਹੇ ਕੰਮ ਦਾ ਵੀ ਜਾਇਜ਼ਾ ਲਿਆ।<&sol;p>&NewLine;<p>ਇਸ ਮੌਕੇ ਡਿਪਟੀ ਕਮਿਸ਼ਨਰ ਨੇ ਨਵੇਂ ਬੱਸ ਸਟੈਂਡ ਦੀ ਸਫ਼ਾਈ ਵਿੱਚ ਆਈਆਂ ਕਮੀਆਂ ਦਾ ਗੰਭੀਰ ਨੋਟਿਸ ਲੈਂਦਿਆਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਤਾੜਨਾ ਕੀਤੀ ਕਿ ਨਵੇਂ ਬੱਸ ਅੱਡੇ ਦੀ ਸਫ਼ਾਈ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬੱਸ ਸਟੈਂਡ ਵਿੱਚ ਬਣੇ ਬਾਥਰੂਮਾਂ ਦੀ ਨਿਯਮਤ ਤੌਰ &&num;8216&semi;ਤੇ ਸਫ਼ਾਈ ਕਰਵਾਈ ਜਾਵੇ ਅਤੇ ਜਿੱਥੇ ਕਿਤੇ ਕੋਈ ਟੁੱਟ-ਭੱਜ ਹੁੰਦੀ ਹੈ&comma; ਉਸ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਿਸਮ ਦੀ ਅਣਗਹਿਲੀ ਪਾਈ ਗਈ ਤਾਂ ਸਬੰਧਤ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।<&sol;p>&NewLine;<p>ਇਸ ਮੌਕੇ ਪੀਡੀਏ ਦੀ ਮੁੱਖ ਪ੍ਰਸ਼ਾਸ਼ਨ ਮਨੀਸ਼ਾ ਰਾਣਾ&comma; ਏਸੀਏ ਜਸ਼ਨਪ੍ਰੀਤ ਕੌਰ&comma; ਐਸਡੀਐਮ ਪਟਿਆਲਾ ਗੁਰਦੇਵ ਸਿੰਘ ਧਾਮ&comma; ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਪਿਊਸ਼ ਅਗਰਵਾਲ ਅਤੇ ਐਕਸੀਅਨ ਵਿਨੀਤ ਸਿੰਗਲਾ ਵੀ ਹਾਜ਼ਰ ਸਨ।<&sol;p>&NewLine;<div class&equals;"post-views content-post post-52005 entry-meta load-static"><&sol;div>&NewLine;<&sol;p><&sol;div>&NewLine;

Exit mobile version