Site icon Geo Punjab

ਪਟਿਆਲਾ ਦੇ ਰਾਗੀ ਸੁਖਬੀਰ ਸਿੰਘ ਨੇ ਕੀਤੀ ਜੀਵਨ ਲੀਲਾ ਸਮਾਪਤ, ਪੁਲਿਸ ਨੇ ਪਤਨੀ ਖਿਲਾਫ ਦਰਜ ਕੀਤੀ FIR

<p> <br &sol;>&NewLine;<&sol;p>&NewLine;<p>&Tab;&Tab;ਪਟਿਆਲਾ ਦੇ ਰਾਗੀ ਸੁਖਬੀਰ ਸਿੰਘ ਨੇ ਕੀਤੀ ਜੀਵਨ ਲੀਲਾ ਸਮਾਪਤ&comma; 11 ਨਵੰਬਰ ਨੂੰ ਪਟਿਆਲਾ ਦੁਖਨਿਵਾਰਨ ਸਾਹਿਬ ਦੇ ਸੇਵਾਦਾਰ ਰਾਗੀ ਸੁਖਬੀਰ ਸਿੰਘ ਦੀ ਪਤਨੀ ਖਿਲਾਫ ਮਾਮਲਾ ਦਰਜ ਉਸ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਨੇ ਸੁਖਬੀਰ ਸਿੰਘ ਦੀ ਪਤਨੀ ਖਿਲਾਫ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਦੱਸਿਆ ਜਾ ਰਿਹਾ ਹੈ ਕਿ ਸੁਖਬੀਰ ਆਪਣੀ ਪਤਨੀ ਦੇ ਨਾਜਾਇਜ਼ ਸਬੰਧਾਂ ਕਾਰਨ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਸੁਖਬੀਰ ਸਿੰਘ ਦੀ ਮੌਤ ਜ਼ਹਿਰੀਲਾ ਖਾਣਾ ਖਾਣ ਕਾਰਨ ਹੋਈ ਦੱਸੀ ਜਾ ਰਹੀ ਹੈ। ਪਟਿਆਲਾ ਪੁਲਿਸ ਨੇ ਆਈ&period;ਪੀ&period;ਸੀ ਦੀ ਧਾਰਾ 306&comma;34 ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ<br &sol;>&NewLine;<br &sol;><&sol;p>&NewLine;

Exit mobile version