ਪਟਿਆਲਾ: ਝਪਟਮਾਰ ਕੋਲੋਂ ਸੋਨੇ ਦੀ ਚੇਨ ਬਰਾਮਦ, ਮਾਲਕ ਨੂੰ ਸੌਂਪੀ ਪਟਿਆਲਾ ਪੁਲਿਸ ਤੁਹਾਡੀ ਜਾਨ-ਮਾਲ ਦੀ ਰਾਖੀ ਲਈ ਵਚਨਬੱਧ ਹੈ, ਪੁਲਿਸ ਥਾਣਾ ਸਿਵਲ ਲਾਈਨ ਪਟਿਆਲਾ ਨੇ ਹਾਲ ਹੀ ਵਿੱਚ ਸਨੈਚਰ ਵੱਲੋਂ ਚੋਰੀ ਕੀਤੀ ਸੋਨੇ ਦੀ ਚੇਨ ਬਰਾਮਦ ਕਰਕੇ ਉਸਦੇ ਅਸਲ ਮਾਲਕ ਨੂੰ ਸੌਂਪ ਦਿੱਤੀ ਹੈ।