ਪਟਿਆਲਾ ਵਿੱਚ ਰੇਲਗੱਡੀ ਹੇਠ ਕੁਚਲੇ ਗਏ ਸੀਆਈਡੀ ਇੰਸਪੈਕਟਰ ਦੀ ਮੌਤ ਪਟਿਆਲਾ ਦੇ ਗੇਟ ਨੰਬਰ 21 ’ਤੇ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਸੀਆਈਡੀ ਇੰਸਪੈਕਟਰ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪਟਿਆਲਾ ਦੇ ਫਾਟਕ ਨੰਬਰ 21 ‘ਤੇ ਟਰੇਨ ਹੇਠਾਂ ਆ ਗਈ। ਆਈਡੀ ਇੰਸਪੈਕਟਰ ਪਰਮਜੀਤ ਸਿੰਘ ਦੀ ਮੌਤ ਹੋ ਗਈ। ਸਵੇਰੇ 5.15 ਵਜੇ ਇੱਕ ਯਾਤਰੀ ਰੇਲਗੱਡੀ ਫਾਟਕ ਨੰਬਰ 21 ਤੋਂ ਲੰਘ ਰਹੀ ਸੀ ਕਿ ਹੇਠਾਂ ਆ ਕੇ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ‘ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
