Site icon Geo Punjab

ਪਟਿਆਲਾ: ਚੋਣ ਅਬਜ਼ਰਵਰ ਵੱਲੋਂ ਨਾਮਜ਼ਦਗੀ ਪ੍ਰਕਿਰਿਆ ਦਾ ਨਿਰੀਖਣ, ਬੈਲਟ ਬਕਸਿਆਂ ਦੇ ਗੋਦਾਮ ਦਾ ਵੀ ਨਿਰੀਖਣ

ਪਟਿਆਲਾ: ਚੋਣ ਅਬਜ਼ਰਵਰ ਵੱਲੋਂ ਨਾਮਜ਼ਦਗੀ ਪ੍ਰਕਿਰਿਆ ਦਾ ਨਿਰੀਖਣ, ਬੈਲਟ ਬਕਸਿਆਂ ਦੇ ਗੋਦਾਮ ਦਾ ਵੀ ਨਿਰੀਖਣ

<div class&equals;"body-content post-content-wrap">&NewLine;<p>ਪਟਿਆਲਾ&colon; ਚੋਣ ਅਬਜ਼ਰਵਰ ਵੱਲੋਂ ਨਾਮਜ਼ਦਗੀ ਪ੍ਰਕਿਰਿਆ ਦਾ ਨਿਰੀਖਣ&comma; ਬੈਲਟ ਬਕਸਿਆਂ ਦੇ ਗੋਦਾਮ ਦਾ ਵੀ ਨਿਰੀਖਣ<&sol;p>&NewLine;<&sol;p>&NewLine;<p>-ਸਾਰੀ ਚੋਣ ਪ੍ਰਕਿਰਿਆ &&num;8216&semi;ਤੇ ਨਜ਼ਰ ਰੱਖਣ ਲਈ ਸੀਨੀਅਰ ਅਧਿਕਾਰੀਆਂ ਦੀ ਅਗਵਾਈ &&num;8216&semi;ਚ ਚਾਰ ਫਲਾਇੰਗ ਸਕੁਐਡ ਟੀਮਾਂ ਦਾ ਗਠਨ<&sol;p>&NewLine;<&sol;p>&NewLine;<p>ਪਟਿਆਲਾ&comma; 4 ਦਸੰਬਰ&colon;<&sol;p>&NewLine;<&sol;p>&NewLine;<p>ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਪਟਿਆਲਾ ਜ਼ਿਲ੍ਹੇ ਦੇ 23 ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ ਅਤੇ 10 ਬਲਾਕ ਕਮੇਟੀਆਂ ਦੀਆਂ ਚੋਣਾਂ ਲਈ ਨਿਯੁਕਤ ਕੀਤੇ ਗਏ ਚੋਣ ਆਬਜ਼ਰਵਰ ਡਵੀਜ਼ਨਲ ਕਮਿਸ਼ਨਰ ਵਿਨੈ ਬੁਬਲਾਨੀ ਨੇ ਨਾਮਜ਼ਦਗੀ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਅਤੇ ਬੈਲਟ ਬਾਕਸ ਰੱਖਣ ਲਈ ਰੱਖੇ ਵੇਅਰਹਾਊਸ ਦਾ ਵੀ ਨਿਰੀਖਣ ਕੀਤਾ।<&sol;p>&NewLine;<&sol;p>&NewLine;<p>ਨਾਮਜ਼ਦਗੀਆਂ ਦਾਖ਼ਲ ਕਰਨ ਦੀ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਪਟਿਆਲਾ ਦਿਹਾਤੀ ਲਈ ਵਿਨੈ ਬੁਬਲਾਨੀ ਆਈ&period;ਟੀ&period;ਆਈ&period; ਉਨ੍ਹਾਂ ਬੀ&period;ਡੀ&period;ਪੀ&period;ਓ&period;ਪਟਿਆਲਾ ਦੇ ਦਫ਼ਤਰ ਲਾਡਕੇ ਨਾਭਾ ਰੋਡ ਸਥਿਤ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰ ਸਮੇਤ ਪਟਿਆਲਾ ਬਲਾਕ ਸਮਿਤੀ ਲਈ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਦੇ ਨਾਲ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ&period;ਪ੍ਰੀਤੀ ਯਾਦਵ&comma; ਏ&period;ਡੀ&period;ਸੀ &lpar;ਪੇਂਡੂ ਵਿਕਾਸ&rpar; ਦਮਨਜੀਤ ਸਿੰਘ ਮਾਨ ਅਤੇ ਐਸ&period;ਪੀ ਸਿਟੀ ਪਲਵਿੰਦਰ ਸਿੰਘ ਚੀਮਾ ਵੀ ਹਾਜ਼ਰ ਸਨ।<&sol;p>&NewLine;<&sol;p>&NewLine;<p>ਡਵੀਜ਼ਨਲ ਕਮਿਸ਼ਨਰ ਵਿਨੈ ਬੁਬਲਾਨੀ ਨੇ ਸਮੂਹ ਰਿਟਰਨਿੰਗ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਚੋਣਾਂ ਨੂੰ ਸ਼ਾਂਤੀਪੂਰਨ&comma; ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਮਿਆਰੀ ਚੋਣ ਪ੍ਰਕਿਰਿਆ ਦੀ ਪਾਲਣਾ ਕਰਨ ਵਿੱਚ ਕੋਈ ਕੁਤਾਹੀ ਨਹੀਂ ਕੀਤੀ ਜਾਣੀ ਚਾਹੀਦੀ। ਇਸ ਮੌਕੇ ਉਨ੍ਹਾਂ ਨਾਮਜ਼ਦਗੀ ਦਾਖ਼ਲ ਕਰਨ ਆਏ ਉਮੀਦਵਾਰਾਂ ਨਾਲ ਗੱਲਬਾਤ ਵੀ ਕੀਤੀ ਅਤੇ ਸਮੁੱਚੀ ਪ੍ਰਕਿਰਿਆ ’ਤੇ ਤਸੱਲੀ ਪ੍ਰਗਟਾਈ।<&sol;p>&NewLine;<&sol;p>&NewLine;<p>ਇਸ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਡਾ&colon; ਪ੍ਰੀਤੀ ਯਾਦਵ ਨੇ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਚੋਣ ਵਾਲੇ ਦਿਨ ਨਾਮਜ਼ਦਗੀ ਪ੍ਰਕਿਰਿਆ ਅਤੇ ਵੋਟਿੰਗ ਪ੍ਰਕਿਰਿਆ &&num;8216&semi;ਤੇ ਨਜ਼ਰ ਰੱਖਣ ਲਈ ਚਾਰ ਸੀਨੀਅਰ ਅਧਿਕਾਰੀਆਂ ਦੀ ਅਗਵਾਈ &&num;8216&semi;ਚ ਫਲਾਇੰਗ ਸਕੁਐਡ ਟੀਮਾਂ ਦਾ ਗਠਨ ਵੀ ਕੀਤਾ ਹੈ &vert;<&sol;p>&NewLine;<&sol;p>&NewLine;<p>ਹੁਕਮਾਂ ਅਨੁਸਾਰ ਨਗਰ ਨਿਗਮ ਦੇ ਕਮਿਸ਼ਨਰ ਪਰਮਜੀਤ ਸਿੰਘ ਨੂੰ ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਅਤੇ ਬਲਾਕ ਸਮਿਤੀ ਪਟਿਆਲਾ&comma; ਪਟਿਆਲਾ ਦਿਹਾਤੀ&comma; ਸਨੂਰ ਅਤੇ ਭੁਨਰਹੇੜੀ&comma; ਏ&period;ਸੀ&period;ਏ&period; ਪੀ&period;ਡੀ&period;ਏ ਜਸ਼ਨਪ੍ਰੀਤ ਕੌਰ ਗਿੱਲ ਨੂੰ ਬਲਾਕ ਸੰਮਤੀ ਰਾਜਪੁਰਾ&comma; ਸ਼ੰਭੂ ਕਲਾਂ ਅਤੇ ਘਨੂਰ ਦੇ ਇੰਚਾਰਜ&comma; ਟੈਕਸ ਵਿਭਾਗ ਦੇ ਏ&period;ਈ&period;ਟੀ&period;ਸੀ&period; ਐਡਮਿਨ ਈਸ਼ਾ ਸਿੰਗਲ ਨੂੰ ਬਲਾਕ ਸਮਿਤੀ ਸਮਾਣਾ ਅਤੇ ਪੱੁਤਰ ਦੇ ਇੰਚਾਰਜ ਅਧਿਕਾਰੀ ਅਤੇ ਏ&period;ਡੀ&period;ਸੀ&period; &lpar;ਜ&rpar; ਸਿਮਰਪ੍ਰੀਤ ਕੌਰ ਨੂੰ ਬਲਾਕ ਸੰਮਤੀ ਨਾਭਾ ਦੀ ਫਲਾਇੰਗ ਸਕੁਐਡ ਟੀਮ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਹ ਉਡਣ ਦਸਤੇ ਚੋਣਾਂ ਦੌਰਾਨ ਮਿਆਰੀ ਚੋਣ ਜ਼ਾਬਤਾ&comma; ਉਲੰਘਣਾ ਦੀ ਰਿਪੋਰਟਿੰਗ&comma; ਅਚਨਚੇਤ ਚੈਕਿੰਗ&comma; ਨਿਗਰਾਨੀ ਆਦਿ ਕਰਨਗੇ।<&sol;p>&NewLine;<p><&excl;-- Implement your own superfast social sharing buttons without any JavaScript loading&period; No plugin required&period; Detailed steps here&colon; https&colon;&sol;&sol;crunchify&period;com&sol;&quest;p&equals;7526 --><&sol;p>&NewLine;<div class&equals;"post-views content-post post-63253 entry-meta load-static"><&sol;div>&NewLine;<&sol;p><&sol;div>&NewLine;

Exit mobile version