Site icon Geo Punjab

ਪਟਿਆਲਾ : ਉਰਦੂ ਆਮੋਸ ਕਲਾਸ ਸਰਟੀਫਿਕੇਟ ਵੰਡ ਸਮਾਰੋਹ ਕਰਵਾਇਆ ਗਿਆ

ਪਟਿਆਲਾ : ਉਰਦੂ ਆਮੋਸ ਕਲਾਸ ਸਰਟੀਫਿਕੇਟ ਵੰਡ ਸਮਾਰੋਹ ਕਰਵਾਇਆ ਗਿਆ

<div class&equals;"body-content post-content-wrap">&NewLine;<p>ਪਟਿਆਲਾ &colon; ਉਰਦੂ ਆਮੋਸ ਕਲਾਸ ਸਰਟੀਫਿਕੇਟ ਵੰਡ ਸਮਾਰੋਹ ਕਰਵਾਇਆ ਗਿਆ<&sol;p>&NewLine;<&sol;p>&NewLine;<p>ਪਟਿਆਲਾ&comma; 24 ਦਸੰਬਰ&colon;<&sol;p>&NewLine;<&sol;p>&NewLine;<p>ਡਾਇਰੈਕਟਰ&comma; ਭਾਸ਼ਾ ਵਿਭਾਗ&comma; ਪੰਜਾਬ ਦੀ ਰਹਿਨੁਮਾਈ ਹੇਠ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ&comma; ਪਟਿਆਲਾ ਵੱਲੋਂ ਜੁਲਾਈ ਤੋਂ ਦਸੰਬਰ&comma; 2025 ਜਮਾਤ ਦੇ ਉਰਦੂ ਆਮੋਸ ਦੇ ਵਿਦਿਆਰਥੀਆਂ ਦਾ ਵਿਦਾਇਗੀ ਸਮਾਰੋਹ ਅਤੇ ਜਨਵਰੀ ਤੋਂ ਜੂਨ&comma; 2025 ਦੇ ਵਿਦਿਆਰਥੀਆਂ ਦਾ &OpenCurlyQuote;ਸਰਟੀਫ਼ਿਕੇਟ ਵੰਡ ਸਮਾਰੋਹ’ ਕਰਵਾਇਆ ਗਿਆ।ਇਸ ਮੌਕੇ ਪਿਛਲੀ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਉਰਦੂ ਦੀਆਂ ਰਚਨਾਵਾਂ ਦੇ ਤਜਰਬੇ ਵੀ ਸਾਂਝੇ ਕੀਤੇ।<&sol;p>&NewLine;<&sol;p>&NewLine;<p>ਇਸ ਸਮਾਗਮ ਵਿੱਚ ਵਧੀਕ ਡਾਇਰੈਕਟਰ ਹਰਭਜਨ ਕੌਰ ਨੇ ਪਾਸ ਹੋਏ ਉਰਦੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਅਤੇ ਵਿਦਿਆਰਥੀਆਂ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਖੋਜ ਅਫ਼ਸਰ ਡਾ&colon; ਮਨਜਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਵਿਭਾਗੀ ਮੈਗਜ਼ੀਨ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ &vert;<&sol;p>&NewLine;<&sol;p>&NewLine;<p>ਖੋਜ ਅਫ਼ਸਰ ਸਤਪਾਲ ਸਿੰਘ ਅਤੇ ਉਰਦੂ ਅਧਿਆਪਕ ਮੁਦੱਸਰ ਰਸ਼ੀਦ ਨੇ ਆਪਣੀਆਂ ਕੁਝ ਕਵਿਤਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਉਰਦੂ ਸਿੱਖਣ ਵਾਲੇ ਹਰਮੇਸ਼ ਕੁਮਾਰ ਨੇ ਮੰਚ ਸੰਚਾਲਨ ਕੀਤਾ। ਇਸ ਸਮਾਗਮ ਵਿੱਚ ਰਿਸਰਚ ਅਫਸਰ ਡਾ&colon; ਸੰਤੋਖ ਸਿੰਘ ਸੁੱਖੀ&comma; ਸੀਨੀਅਰ ਸਹਾਇਕ ਨਵਨੀਤ ਕੌਰ ਅਤੇ ਸੁਮਨ ਵਰਮਾ&comma; ਭਗਵੰਤ ਸਿੰਘ ਅਤੇ ਉਰਦੂ ਆਮੋਸ ਦੇ ਨਵੇਂ ਅਤੇ ਪੁਰਾਣੇ ਵਿਦਿਆਰਥੀ ਹਾਜ਼ਰ ਸਨ।<&sol;p>&NewLine;<&sol;p>&NewLine;<p><&excl;-- Implement your own superfast social sharing buttons without any JavaScript loading&period; No plugin required&period; Detailed steps here&colon; https&colon;&sol;&sol;crunchify&period;com&sol;&quest;p&equals;7526 --><&sol;p>&NewLine;<div class&equals;"post-views content-post post-63763 entry-meta load-static"><&sol;div>&NewLine;<&sol;p><&sol;div>&NewLine;

Exit mobile version