Site icon Geo Punjab

ਨਹੀਂ ਰਿਹਾ ਮਾਂ ਖੇਡ ਕਬੱਡੀ ਦਾ ਤੱਗੜਾ ਰੇਡਰ ਹਰਪ੍ਰੀਤ ਸਿੰਘ ਉਰਫ਼ ਕੰਮੀ ਤਾਸ਼ਪੁਰਾ ⋆ D5 News


Kabaddi News: ਕਬੱਡੀ ਖੇਡ ਜਗਤ ਤੋਂ ਬਹੁਤ ਹੀ ਦੁਖਦ ਖ਼ਬਰ ਸੲਹਮਣੇ ਆਈ ਹੈ ਕਿ ਮਾਂ ਖੇਡ ਕਬੱਡੀ ਦਾ ਤੱਗੜਾ ਰੇਡਰ ਹਰਪ੍ਰੀਤ ਸਿੰਘ ਉਰਫ਼ ਕੰਮੀ ਤਾਸ਼ਪੁਰਾ ਇਸ ਸੰਸਾਰ ਤੋਂ ਵਿਛੋੜਾ ਕਰ ਗਏ ਹਨ। ਹਰਪ੍ਰੀਤ ਸਿੰਘ ਸਿੰਘ ਆਪਣੇ ਹੱਸਮੁੱਖ ਸੁਭਾਅ ਕਰਕੇ ਕਾਫੀ ਜਾਣਿਆ ਜਾਂਦਾਂ ਸੀ। ਉਸ ਦਾ ਜਨਮ 3 ਦਸੰਬਰ 1994 ਨੂੰ ਫਤਿਹਬਾਦ ਜ਼ਿਲਾ ਦੇ ਤਾਸਪੁਰ ਪਿੰਡ ਵਿਖੇ ਹੋਇਆ ਸੀ। ਇਸ ਦੁੱਖਦ ਖ਼ਬਰ ਨਾਲ ਕੱਬਡੀ ਜੱਗਤ ਨਾਲ ਜੂੜੇ ਲੋਕਾਂ ਦੇ ਦਿਲ ਵਲੂੰਧੜੇ ਗਏ ਹਨ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Exit mobile version