Site icon Geo Punjab

ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਡਾ. ਨਵਜੋਤ ਕੌਰ ਸਿੱਧੂ ਸਮੇਤ ਸ਼੍ਰੀ ਹਰਿਮੰਦਿਰ ਸਾਹਿਬ ਵਿਖੇ ਹੋਏ ਨੱਤਮਸਤਕ

<p> <br &sol;>&NewLine;<&sol;p>&NewLine;<p>&Tab;&Tab;&Tab;ਅੰਮ੍ਰਿਤਸਰ&colon; ਪਿਛਲੇ ਕਾਫੀ ਸਮੇਂ ਤੋਂ ਕੈਂਸਰ ਵਰਗੀ ਗੰਭੀਰ ਬਿਮਾਰੀ ਨਾਲ ਲੱੜ ਰਹੇ ਡਾ ਨਵਜੋਤ ਕੌਰ ਸਿੰਘ ਨੇ ਸ਼੍ਰੀ ਹਰਿਮੰਦਿਰ ਸਾਹਿਬ ਮੱਥਾ ਟੇਕਿਆ। ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ &OpenCurlyQuote;ਤੇ ਕੁਝ ਫੋਟੋ ਸ਼ੇਅਰ ਕੀਤੀਆਂ ਹਨ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਡਾ&period; ਨਵਜੋਤ ਕੌਰ ਸਿੱਧੂ ਸ਼੍ਰੀ ਹਰਿਮੰਦਿਰ ਸਾਹਿਬ ਸਰੋਵਰ ਕੋਲ ਫੋਟ ਖਿਚਵਾਉਂਦੇ ਹੋਏ ਨਜ਼ਰ ਆ ਰਹੇ ਹਨ।<&sol;p>&NewLine;<p>Her chemotherapy culminates with a dip in the holy waters at Dukhbhanjani beri&comma; Darbar sahib&comma; this ushers in a 40 day chalisa at various Gurudwaras…&period;Her faith is unshakable…&period; radiotherapy and hormonal treatment follow suit…&period;<br &sol;>&NewLine;Our gratitude to all those who have supported… pic&period;twitter&period;com&sol;xfVBcnUsra<br &sol;>&NewLine;— Navjot Singh Sidhu &lpar;&commat;sherryontopp&rpar; August 28&comma; 2023<&sol;p>&NewLine;<p>ਨਵਜੋਤ ਸਿੰਘ ਸਿੱਧੂ ਨੇ ਟਵੀਟਰ ਤੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਕਿ &OpenCurlyDoubleQuote;ਦੁਖਭੰਜਨੀ ਬੇਰੀ ਦਰਬਾਰ ਸਾਹਿਬ ਦੇ ਪਵਿੱਤਰ ਜਲ ਵਿੱਚ ਇਸ਼ਨਾਨ ਕਰਨ ਨਾਲ ਉਨ੍ਹਾਂ ਦੀ ਕੀਮੋਥੈਰੇਪੀ ਖਤਮ ਹੁੰਦੀ ਹੈ। ਇਸ ਤੋਂ ਬਾਅਦ ਵੱਖ-ਵੱਖ ਗੁਰਦੁਆਰਿਆਂ ਵਿੱਚ 40 ਰੋਜ਼ਾ ਚਾਲੀਸਾ ਦੇ ਪਾਠ ਆਰੰਭ ਕੀਤੇ ਜਾ ਰਹੇ ਹਨ। ਉਸਦਾ &lpar;ਪਤਨੀ ਦਾ&rpar; ਵਿਸ਼ਵਾਸ ਅਟੁੱਟ ਹੈ…&period; ਰੇਡੀਓਥੈਰੇਪੀ ਅਤੇ ਹਾਰਮੋਨਲ ਇਲਾਜ ਵੀ ਢੁਕਵੇਂ ਹਨ…&period; ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਔਖੇ ਸਫ਼ਰ ਵਿੱਚ ਸਾਡਾ ਸਾਥ ਦਿੱਤਾ।”<br &sol;>&NewLine;ਸੁਖਬੀਰ ਬਾਦਲ ਨੂੰ ਵੱਡਾ ਝਟਕਾ&comma; ਗੋਲੀਕਾਂਡ ਮਾਮਲੇ ’ਚ SIT ਦਾ ਵੱਡਾ ਕਦਮ D5 Channel Punjabi<br &sol;>&NewLine;ਡਾ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਤੋਂ ਇੱਕ ਹਫ਼ਤਾ ਪਹਿਲਾਂ ਅਪਰੈਲ ਮਹੀਨੇ ਵਿੱਚ ਡਾਕਟਰ ਨਵਜੋਤ ਕੌਰ ਦਾ ਅਪਰੇਸ਼ਨ ਹੋਇਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਡਾ&period;ਨਵਜੋਤ ਕੌਰ ਦੇ 5 ਕੀਮੋਥੈਰੇਪੀ ਸੈਸ਼ਨ ਹੋ ਚੁੱਕੇ ਹਨ।<&sol;p>&NewLine;<p>&Tab;Post DisclaimerOpinion&sol;facts in this article are author&bsol;&&num;8217&semi;s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;<p>&Tab;<script async src&equals;"https&colon;&sol;&sol;platform&period;twitter&period;com&sol;widgets&period;js" charset&equals;"utf-8"><&sol;script><br &sol;>&NewLine;<br &sol;><&sol;p>&NewLine;

Exit mobile version