ਦੀਵਾਲੀ: ਲਖਨਊ ‘ਚ ਸਟਰੀਟ ਵੈਂਡਰਾਂ ‘ਤੇ ਔਰਤਾਂ ਦਾ ਹਮਲਾ ਸੜਕ ‘ਤੇ ਦੁਕਾਨਾਂ ਤੋਂ ਨਾਰਾਜ਼ ਇਕ ਔਰਤ ਨੇ ਹੱਥਾਂ ‘ਚ ਸੋਟੀ ਲੈ ਕੇ ਦੁਕਾਨਾਂ ਦੀ ਭੰਨਤੋੜ ਕੀਤੀ। ਦੁਕਾਨਾਂ ਦੀ ਭੰਨਤੋੜ ਕਰਨ ਵਾਲੀ ਔਰਤ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
