Site icon Geo Punjab

ਦਿੱਲੀ ਵਿੱਚ ਦੂਜੇ ਰਾਜਾਂ ਵਿੱਚ ਰਜਿਸਟਰਡ ਉਬੇਰ OLA ਅਤੇ ਹੋਰ ਐਪ-ਅਧਾਰਿਤ ਕੈਬਸ ਦੇ ਦਾਖਲੇ ‘ਤੇ ਪਾਬੰਦੀ

<p> <br &sol;>&NewLine;<&sol;p>&NewLine;<p>&Tab;&Tab;&Tab;ਦਿੱਲੀ-ਐਨਸੀਆਰ ਪ੍ਰਦੂਸ਼ਣ ਦੀ ਮਾਰ ਝੱਲ ਰਿਹਾ ਹੈ। ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ ਦਿੱਲੀ ਦੀ ਕੇਜਰੀਵਾਲ ਸਰਕਾਰ ਨਿੱਤ ਨਵੇਂ ਫੈਸਲੇ ਲੈ ਰਹੀ ਹੈ। ਹੁਣ ਦਿੱਲੀ ਸਰਕਾਰ ਨੇ ਦਿੱਲੀ ਵਿੱਚ ਦੂਜੇ ਰਾਜਾਂ ਵਿੱਚ ਰਜਿਸਟਰਡ ਉਬੇਰ OLA ਅਤੇ ਹੋਰ ਐਪ-ਅਧਾਰਿਤ ਕੈਬਸ ਦੇ ਦਾਖਲੇ &OpenCurlyQuote;ਤੇ ਪਾਬੰਦੀ ਲਗਾ ਦਿੱਤੀ ਹੈ। ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਇਹ ਐਲਾਨ ਕੀਤਾ ਹੈ।<&sol;p>&NewLine;<p>ਕੇਜਰੀਵਾਲ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ&comma; ਦਿੱਲੀ ਵਿੱਚ ਸਿਰਫ ਐਪ-ਅਧਾਰਤ ਕੈਬ ਹੀ ਰਜਿਸਟ੍ਰੇਸ਼ਨ ਯਾਨੀ ਸਿਰਫ ਡੀਐਲ ਨੰਬਰ ਨਾਲ ਚੱਲਣਗੀਆਂ। ਗੋਪਾਲ ਰਾਏ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ &OpenCurlyQuote;ਤੇ ਐਪ ਦੇ ਆਧਾਰ &OpenCurlyQuote;ਤੇ ਦਿੱਲੀ ਤੋਂ ਬਾਹਰ ਰਜਿਸਟ੍ਰੇਸ਼ਨ ਵਾਲੇ ਵਾਹਨਾਂ &OpenCurlyQuote;ਤੇ ਪਾਬੰਦੀ ਲਗਾਉਣ ਦਾ ਹੁਕਮ ਦਿੱਤਾ ਗਿਆ ਹੈ।<&sol;p>&NewLine;<p>ਹੁਣ ਤੱਕ ਇਹ ਨਾਕਾਫ਼ੀ ਸਾਬਤ ਹੋ ਰਹੇ ਹਨ। ਹਵਾ ਦੀ ਗੁਣਵੱਤਾ &OpenCurlyQuote;ਗੰਭੀਰ’ ਸ਼੍ਰੇਣੀ ਵਿੱਚ ਬਣੀ ਹੋਈ ਹੈ। ਅਜਿਹੇ &OpenCurlyQuote;ਚ ਕੇਜਰੀਵਾਲ ਸਰਕਾਰ ਨੇ ਹਾਲ ਹੀ &OpenCurlyQuote;ਚ 13 ਨਵੰਬਰ ਤੋਂ ਆਪਣਾ 7 ਸਾਲ ਪੁਰਾਣਾ ਔਡ-ਈਵਨ ਫਾਰਮੂਲਾ ਲਾਗੂ ਕਰਨ ਦਾ ਐਲਾਨ ਕੀਤਾ ਹੈ।<&sol;p>&NewLine;<p>&Tab;Post DisclaimerOpinion&sol;facts in this article are author&bsol;&&num;8217&semi;s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;&NewLine;

Exit mobile version