Site icon Geo Punjab

ਥਾਈਲੈਂਡ ਦੇ ਇੱਕ ਨਾਈਟ ਕਲੱਬ ਵਿੱਚ ਅੱਗ ਲੱਗਣ ਕਾਰਨ 13 ਲੋਕ ਜ਼ਿੰਦਾ ਸੜ ਗਏ ⋆ D5 News

<p> <br &sol;>&NewLine;<&sol;p>&NewLine;<p>ਬੈਂਕਾਕ— ਥਾਈਲੈਂਡ ਦੇ ਚੋਨਬੁਰੀ ਸੂਬੇ &&num;8216&semi;ਚ ਸ਼ੁੱਕਰਵਾਰ ਤੜਕੇ ਇਕ ਨਾਈਟ ਕਲੱਬ &&num;8216&semi;ਚ ਅੱਗ ਲੱਗਣ ਕਾਰਨ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਸਵੰਗ ਰੋਸ਼ਨ ਥੰਮਸਥਾਨ ਫਾਊਂਡੇਸ਼ਨ ਦੇ ਬਚਾਅ ਕਰਮਚਾਰੀ ਵਿਸਾਰੂਤ ਪੇਟਚਾਰਟ ਨੇ ਦੱਸਿਆ ਕਿ ਅੱਗ ਸਥਾਨਕ ਸਮੇਂ ਅਨੁਸਾਰ ਸਵੇਰੇ ਕਰੀਬ 1&period;00 ਵਜੇ ਨਾਈਟ ਕਲੱਬ ਵਿੱਚ ਲੱਗੀ। ਇਸ ਘਟਨਾ &&num;8216&semi;ਚ 4 ਔਰਤਾਂ ਸਮੇਤ 13 ਲੋਕਾਂ ਦੀ ਮੌਤ ਹੋ ਗਈ। http&colon;&sol;&sol;film ਦਾ ਸੀਨ ਬੈਂਕ &&num;8216&semi;ਚ ਬਣਿਆ&comma; 3 ਬੰਦਿਆਂ ਨੇ ਕੀਤਾ ਆਪ੍ਰੇਸ਼ਨ&comma; ਲਗਾਇਆ ਲੱਖਾਂ ਦਾ ਚੂਨਾ &vert; D5 Channel Punjabi ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ 18 ਜ਼ਖਮੀਆਂ ਨੂੰ ਸਥਾਨਕ ਹਸਪਤਾਲ ਲੈ ਕੇ ਗਈ&comma; ਜਿਨ੍ਹਾਂ &&num;8216&semi;ਚੋਂ ਤਿੰਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਇੰਟਰਨੈੱਟ &&num;8216&semi;ਤੇ ਵਾਇਰਲ ਹੋ ਰਹੀ ਵੀਡੀਓ ਫੁਟੇਜ &&num;8216&semi;ਚ ਲੋਕ ਭੱਜਦੇ ਅਤੇ ਸੁਰੱਖਿਆ ਲਈ ਚੀਕਾਂ ਮਾਰਦੇ ਨਜ਼ਰ ਆ ਰਹੇ ਹਨ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ&sol;ਤੱਥ ਲੇਖਕ ਦੇ ਆਪਣੇ ਹਨ ਅਤੇ geopunjab&period;com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ &&num;8216&semi;ਤੇ ਸਾਡੀ ਟੀਮ ਨਾਲ ਸੰਪਰਕ ਕਰੋ।<br &sol;>&NewLine;<br &sol;><&sol;p>&NewLine;

Exit mobile version