Site icon Geo Punjab

ਤੇਜਿੰਦਰਪਾਲ ਸਿੰਘ ਤੂਰ ਨੇ ਏਸ਼ੀਅਨ ਇਨਡੋਰ ਐਥਲੈਟਿਕਸ ਚੈਂਪੀਅਨਸ਼ਿਪ ਦੇ ਸ਼ਾਟਪੁੱਟ ਈਵੈਂਟ ‘ਚ ਜਿੱਤਿਆ ਸੋਨ ਤਮਗ਼ਾ

<p> <br &sol;>&NewLine;<&sol;p>&NewLine;<p>&Tab;&Tab;&Tab;ਭਾਰਤ ਦੇ ਚੋਟੀ ਦੇ ਸ਼ਾਟ ਪੁੱਟਰ ਤਜਿੰਦਰਪਾਲ ਸਿੰਘ ਤੂਰ&comma; ਦੌੜਾਕ ਜੋਤੀ ਯਾਰਾਜੀ ਅਤੇ ਲੰਬੀ ਦੂਰੀ ਦੇ ਦੌੜਾਕ ਹਰਮਿਲਨ ਬੈਂਸ ਨੇ ਏਸ਼ੀਅਨ ਇਨਡੋਰ ਅਥਲੈਟਿਕਸ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਸਨਿਚਰਵਾਰ ਨੂੰ ਅਪਣੇ-ਅਪਣੇ ਮੁਕਾਬਲਿਆਂ ਵਿਚ ਸੋਨ ਤਗਮੇ ਜਿੱਤ ਕੇ ਦੇਸ਼ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ।<&sol;p>&NewLine;<p>ਇਸ ਦੌਰਾਨ ਤੂਰ ਅਤੇ ਜੋਤੀ ਨੇ ਅਪਣੇ-ਅਪਣੇ ਕੌਮੀ ਰੀਕਾਰਡ &OpenCurlyQuote;ਚ ਵੀ ਸੁਧਾਰ ਕੀਤਾ। ਦੋ ਵਾਰ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਤੂਰ ਨੇ ਅਪਣੀ ਦੂਜੀ ਕੋਸ਼ਿਸ਼ ਵਿਚ 19&period;72 ਮੀਟਰ ਨਾਲ ਨਵਾਂ ਕੌਮੀ ਇਨਡੋਰ ਰੀਕਾਰਡ ਬਣਾਇਆ। ਉਸ ਨੇ 19 ਸਾਲ ਪੁਰਾਣੇ ਵਿਕਾਸ ਗੌੜਾ ਦੇ ਨੈਸ਼ਨਲ ਰੀਕਾਰਡ ਨੂੰ ਤੋੜਿਆ। ਕਜ਼ਾਖਸਤਾਨ ਦੇ ਇਵਾਨੋਵ ਇਵਾਨ &lpar;19&period;08 ਮੀਟਰ&rpar; ਅਤੇ ਈਰਾਨ ਦੇ ਮਹਿਦੀ ਸਾਬੇਰੀ &lpar;18&period;74 ਮੀਟਰ&rpar; ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ।<br &sol;>&NewLine;ਇਸ ਤੋਂ ਪਹਿਲਾਂ ਜਯੋਤੀ ਨੇ ਔਰਤਾਂ ਦੀ 60 ਮੀਟਰ ਰੁਕਾਵਟ ਦੌੜ &OpenCurlyQuote;ਚ 8&period;12 ਸੈਕਿੰਡ ਦਾ ਸਮਾਂ ਲੈ ਕੇ ਸੋਨ ਤਮਗਾ ਜਿੱਤਿਆ। ਏਸ਼ੀਆਈ ਖੇਡਾਂ 2022 ਦੀ 100 ਮੀਟਰ ਰੁਕਾਵਟ ਦੌੜ &OpenCurlyQuote;ਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਇਸ ਖਿਡਾਰਨ ਨੇ ਪਿਛਲੇ ਸਾਲ ਇਸੇ ਮੁਕਾਬਲੇ &OpenCurlyQuote;ਚ 8&colon;13 ਸੈਕਿੰਡ ਦਾ ਸਮਾਂ ਕਢਿਆ ਸੀ। ਉਸ ਸਮੇਂ ਉਹ ਉਪ ਜੇਤੂ ਸੀ। ਇਸ 24 ਸਾਲ ਦੀ ਖਿਡਾਰਨ ਨੇ 8&colon;22 ਸੈਕਿੰਡ ਦੇ ਸਮੇਂ ਨਾਲ ਫਾਈਨਲ ਲਈ ਕੁਆਲੀਫਾਈ ਕੀਤਾ ਸੀ। ਫਾਈਨਲ &OpenCurlyQuote;ਚ&comma; ਉਸ ਨੇ ਜਾਪਾਨ ਦੀ ਅਸੁਕਾ ਟੇਰੇਡਾ &lpar;8&period;21 ਸਕਿੰਟ&rpar; ਨਾਲੋਂ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਹਾਂਗਕਾਂਗ ਦੇ ਲੁਈਸ ਲਾਈ ਯਿਯੂ &lpar;8&colon;26 ਸਕਿੰਟ&rpar; ਨੇ ਤੀਜਾ ਸਥਾਨ ਹਾਸਲ ਕੀਤਾ। ਜੋਤੀ 100 ਮੀਟਰ ਰੁਕਾਵਟ ਦੌੜ &OpenCurlyQuote;ਚ ਮੌਜੂਦਾ ਏਸ਼ੀਆਈ ਆਊਟਡੋਰ ਚੈਂਪੀਅਨ ਹੈ। ਉਸ ਨੇ ਪਿਛਲੇ ਸਾਲ ਬੈਂਕਾਕ &OpenCurlyQuote;ਚ ਖਿਤਾਬ ਜਿੱਤਿਆ ਸੀ। ਉਸ ਨੇ ਹਾਂਗਝੂ ਏਸ਼ੀਆਈ ਖੇਡਾਂ &OpenCurlyQuote;ਚ ਚਾਂਦੀ ਦਾ ਤਗਮਾ ਵੀ ਜਿੱਤਿਆ।<br &sol;>&NewLine;ਏਸ਼ੀਆਈ ਖੇਡਾਂ ਦੀ ਚਾਂਦੀ ਤਮਗਾ ਜੇਤੂ ਹਰਮਿਲਨ ਬੈਂਸ ਨੇ 1500 ਮੀਟਰ ਦੌੜ &OpenCurlyQuote;ਚ ਚਾਰ ਮਿੰਟ 29&period;55 ਸੈਕਿੰਡ ਦੇ ਸਮੇਂ ਨਾਲ ਭਾਰਤ ਲਈ ਦਿਨ ਦਾ ਪਹਿਲਾ ਸੋਨ ਤਗਮਾ ਜਿੱਤਿਆ। ਹਰਮਿਲਨ ਦਾ ਸਕੋਰ ਕਿਰਗਿਸਤਾਨ ਦੇ ਕਲਿਲ ਕੈਜੀ ਆਈਨੁਸਕਾ ਤੋਂ ਪੰਜ ਸਕਿੰਟ ਘੱਟ ਸੀ ਜੋ ਦੂਜੇ ਸਥਾਨ &OpenCurlyQuote;ਤੇ ਰਿਹਾ। ਕਜ਼ਾਖਸਤਾਨ ਦੀ ਬੋਲਤਬੇਕਕੀਜੀ ਅਯਾਨਾ ਨੇ 4&colon;37&period;20 ਦੇ ਸਮੇਂ ਨਾਲ ਕਾਂਸੀ ਦਾ ਤਗਮਾ ਜਿੱਤਿਆ।<&sol;p>&NewLine;<p>&Tab;Post DisclaimerOpinion&sol;facts in this article are author&bsol;&&num;8217&semi;s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;&NewLine;

Exit mobile version