Site icon Geo Punjab

ਤਰਨਤਾਰਨ ਦੇ ਸਰਹਾਲੀ ਥਾਣੇ ‘ਤੇ ਆਰਪੀਜੀਏ ਦੇ ਹਮਲੇ ਦੀ ਸੀ.ਸੀ.ਟੀ.ਵੀ

<p> <br &sol;>&NewLine;<br &sol;>&NewLine;&Tab;&Tab;ਤਰਨਤਾਰਨ ਦੇ ਸਰਹਾਲੀ ਥਾਣੇ &&num;8216&semi;ਤੇ ਆਰਪੀਜੀਏ ਦੇ ਹਮਲੇ ਦੀ ਸੀ&period;ਸੀ&period;ਟੀ&period;ਵੀ&period; ਫੁਟੇਜ ਤਰਨਤਾਰਨ ਦੇ ਇਲਾਕੇ &&num;8216&semi;ਚ ਪੁਲਿਸ ਸਾਂਝ ਕੇਂਦਰ &&num;8216&semi;ਤੇ ਰਾਕੇਟ ਲਾਂਚਰ ਨਾਲ ਹਮਲਾ&comma; ਹਮਲੇ &&num;8216&semi;ਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਤਰਨਤਾਰਨ ਜ਼ਿਲ੍ਹੇ ਦੇ ਅੰਮ੍ਰਿਤਸਰ-ਬਠਿੰਡਾ ਹਾਈਵੇ &&num;8216&semi;ਤੇ ਸਰਹਾਲੀ ਪੁਲਿਸ ਸਟੇਸ਼ਨ &&num;8216&semi;ਤੇ ਸ਼ਨੀਵਾਰ ਸਵੇਰੇ 1 ਵਜੇ ਦੇ ਕਰੀਬ ਅਣਪਛਾਤੇ ਲੋਕਾਂ ਨੇ ਰਾਕੇਟ ਨਾਲ ਚੱਲਣ ਵਾਲੇ ਗ੍ਰਨੇਡ &lpar;RPG&rpar; ਹਥਿਆਰਾਂ ਨਾਲ ਕਥਿਤ ਤੌਰ &&num;8216&semi;ਤੇ &num;ਤਰਨਤਾਰਨ ਦੇ ਸਰਹਾਲੀ ਥਾਣੇ &&num;8216&semi;ਤੇ ਹਮਲਾ ਕੀਤਾ। &num;ਪੁਲੀਸ ਸੂਤਰਾਂ ਅਨੁਸਾਰ ਸਰਹਾਲੀ ਥਾਣੇ ਦੇ ਸਾਂਝ ਕੇਂਦਰ ਦੇ ਲੋਹੇ ਦੇ ਗੇਟ &&num;8216&semi;ਤੇ ਗ੍ਰੇਨੇਡ ਡਿੱਗਿਆ।<br &sol;>&NewLine;<br &sol;><&sol;p>&NewLine;

Exit mobile version