ਟੀਮ ਇੰਡੀਆ ਨੇ ਕਾਲਾ ਚਸ਼ਮਾ ਗੀਤ ‘ਤੇ ਕੀਤਾ ਧਮਾਕਾ ਭਾਰਤੀ ਟੀਮ ਨੇ ਜ਼ਿੰਬਾਬਵੇ ਨੂੰ 3 ਮੈਚਾਂ ਦੀ ਵਨਡੇ ਸੀਰੀਜ਼ ‘ਚ 3-0 ਨਾਲ ਹਰਾ ਕੇ ਖੂਬ ਮਜ਼ਾ ਲਿਆ। ਸ਼ਿਖਰ ਧਵਨ ਸਮੇਤ ਟੀਮ ਦੇ ਕਈ ਨੌਜਵਾਨ ਖਿਡਾਰੀ ਪੰਜਾਬੀ ਗੀਤਾਂ ‘ਤੇ ਡਾਂਸ ਕਰਦੇ ਨਜ਼ਰ ਆਏ। ‘ਕਾਲਾ ਚਸ਼ਮਾ’ ਗੀਤ ‘ਤੇ ਭਾਰਤੀ ਟੀਮ ਨੇ ਕੀਤਾ ਡਾਂਸ ‘ਕਾਲਾ ਚਸ਼ਮਾ’ ਗੀਤ ‘ਤੇ ਟੀਮ ਇੰਡੀਆ ਨੇ ਕੀਤਾ ਧਮਾਕਾ pic.twitter.com/qUlgflopzx — Patiala Politics (@patialapolitics) August 23, 2022
