Site icon Geo Punjab

ਜਿੱਥੇ ਅੱਖ ਹੋਵੇਗੀ..ਸਮਝੋ ਉਂਗਲ ਰੱਖੀ ਜਾਵੇਗੀ.

<p> <br &sol;>&NewLine;<&sol;p>&NewLine;<p>&Tab;&Tab;&Tab;ਆਕਲੈਂਡ &lpar;ਹਰਜਿੰਦਰ ਸਿੰਘ ਬਸਿਆਲਾ&rpar; &colon; ਟੈਕਨਾਲੋਜੀ ਵਿਚ ਇਕ ਨਵਾਂ ਅਧਿਆਏ ਸ਼ੁਰੂ ਹੋਣ ਵਾਲਾ ਹੈ। ਇਸਦੀ ਇੱਕ ਝਲਕ ਐਪਲ ਕੰਪਨੀ ਨੇ ਦਿਖਾਈ ਹੈ। ਅਮਰੀਕਾ &&num;8216&semi;ਚ ਅਗਲੇ ਸਾਲ ਆਉਣ ਵਾਲਾ ਇਕ ਨਵਾਂ ਯੰਤਰ&comma; ਜਿਸ ਨੂੰ &&num;8216&semi;ਵਿਜ਼ਨ ਪ੍ਰੋ&&num;8217&semi; ਦਾ ਨਾਂ ਦਿੱਤਾ ਗਿਆ ਹੈ&comma; ਅੱਖਾਂ &&num;8216&semi;ਤੇ ਵਿੰਨ੍ਹੀ ਛੋਟੀ ਸਕਰੀਨ ਹੈ। ਇਹ ਅੱਖਾਂ ਦੀ ਸੁਰੱਖਿਆ ਲਈ ਵੱਖ-ਵੱਖ ਕੰਮਾਂ ਵਿਚ ਵਰਤੀ ਜਾਂਦੀ &&num;8216&semi;ਆਈ ਸ਼ੀਲਡ&&num;8217&semi; ਦੀ ਤਰ੍ਹਾਂ ਹੈ। ਇਹ ਐਪਲ ਦਾ ਪਹਿਲਾ ਮਿਕਸਡ ਰਿਐਲਿਟੀ ਹੈੱਡਸੈੱਟ &&num;8216&semi;ਵਿਜ਼ਨ ਪ੍ਰੋ&&num;8217&semi; ਹੈ। ਇਸ ਦੀ ਕੀਮਤ 3499 ਡਾਲਰ ਹੋਵੇਗੀ। ਇਹ ਡਿਵਾਈਸ ਅਗਲੇ ਸਾਲ ਦੀ ਸ਼ੁਰੂਆਤ &&num;8216&semi;ਚ ਹੀ ਯੂ&period;ਐੱਸ&period; &&num;8216&semi;ਚ ਉਪਲੱਬਧ ਹੋਵੇਗੀ। ਇਸ ਹੈੱਡਸੈੱਟ ਨੂੰ ਅੱਖਾਂ ਦੀ ਰੈਟੀਨਾ&comma; ਹੱਥਾਂ ਦੀ ਹਰਕਤ ਅਤੇ ਆਵਾਜ਼ ਨਾਲ ਚਲਾਇਆ ਜਾ ਸਕਦਾ ਹੈ। ਇਸ ਨੂੰ ਬਣਾਉਣ ਵਿਚ ਕੰਪਨੀ ਨੂੰ 7 ਸਾਲ ਲੱਗੇ। ਐਪਲ ਦੇ ਸੀਈਓ ਮਿਸਟਰ ਟਿਮ ਕੁੱਕ ਨੇ &&num;8216&semi;ਐਪਲ ਵਿਜ਼ਨ ਪ੍ਰੋ&&num;8217&semi; ਨੂੰ ਨਵੀਂ ਸ਼ੁਰੂਆਤ ਦੱਸਿਆ ਹੈ। ਕੰਪਨੀ ਦਾ ਕਹਿਣਾ ਹੈ ਕਿ &&num;8216&semi;ਵਿਜ਼ਨ ਪ੍ਰੋ&&num;8217&semi; ਪਹਿਨਣ ਤੋਂ ਬਾਅਦ ਯੂਜ਼ਰਸ ਵਰਚੁਅਲ ਸਪੇਸ &&num;8216&semi;ਚ ਆਪਣੀਆਂ ਫੋਟੋਆਂ ਅਤੇ ਵੀਡੀਓਜ਼ ਨੂੰ ਸਕ੍ਰੋਲ ਕਰ ਸਕਣਗੇ। ਇਸ &&num;8216&semi;ਵਿਜ਼ਨ ਪ੍ਰੋ&&num;8217&semi; ਦੀ ਬੈਟਰੀ 2 ਘੰਟੇ ਕੰਮ ਕਰੇਗੀ। ਤੁਹਾਨੂੰ 23 ਮਿਲੀਅਨ ਪਿਕਸਲ ਰੈਜ਼ੋਲਿਊਸ਼ਨ ਅਤੇ ਚਾਰ-ਕੇ ਸਕ੍ਰੀਨ ਦੇਖਣ ਨੂੰ ਮਿਲੇਗੀ। ਇਹ ਤੁਹਾਨੂੰ ਦੇਖਣ ਲਈ ਇੱਕ ਵੱਡੀ ਸਕਰੀਨ ਦੀ ਤਰ੍ਹਾਂ ਦਿਖਾਈ ਦੇਵੇਗਾ ਅਤੇ 3-ਡੀ ਫਿਲਮਾਂ ਵੀ ਦੇਖੀਆਂ ਜਾ ਸਕਦੀਆਂ ਹਨ। ਇਸ ਵਿੱਚ 5 ਸੈਂਸਰ&comma; 6 ਮਾਈਕ੍ਰੋਫੋਨ ਅਤੇ 12 ਕੈਮਰੇ ਹਨ ਜੋ ਤੁਹਾਡੀ ਪਛਾਣ ਕਰਨ ਦੇ ਯੋਗ ਹੋਣਗੇ ਤਾਂ ਜੋ ਸੁਰੱਖਿਆ ਬਣਾਈ ਰੱਖੀ ਜਾ ਸਕੇ। ਜਦੋਂ ਤੁਹਾਨੂੰ ਕਲਿੱਕ ਕਰਨ ਦੀ ਲੋੜ ਹੁੰਦੀ ਹੈ ਤਾਂ ਸਿਸਟਮ ਨੂੰ ਕਮਾਂਡਾਂ ਭੇਜਣ ਲਈ ਦੋ ਕੈਮਰੇ ਤੁਹਾਡੇ ਹੱਥਾਂ ਦੀ ਹਰਕਤ ਨੂੰ ਟਰੈਕ ਕਰਨਗੇ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ&sol;ਤੱਥ ਲੇਖਕ ਦੇ ਆਪਣੇ ਹਨ ਅਤੇ geopunjab&period;com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ &&num;8216&semi;ਤੇ ਸਾਡੀ ਟੀਮ ਨਾਲ ਸੰਪਰਕ ਕਰੋ।<br &sol;>&NewLine;<br &sol;><&sol;p>&NewLine;

Exit mobile version