Site icon Geo Punjab

ਜਲੰਧਰ ਉਪ ਚੋਣ ਨਤੀਜੇ : ਜਲੰਧਰ ਉਪ ਚੋਣ ਦੇ ਉਮੀਦਵਾਰਾਂ ਦੀ ਕਿਸਮਤ ਅੱਜ ਖੁੱਲ੍ਹੀ, ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ ਗਿਣਤੀ

<p> <br &sol;>&NewLine;<br &sol;>ਜਲੰਧਰ&colon; ਜਲੰਧਰ ਜ਼ਿਮਨੀ ਚੋਣ ਦੇ ਨਤੀਜਿਆਂ ਦੇ ਰੁਝਾਨ ਅੱਜ ਸਵੇਰੇ 8 ਵਜੇ ਤੋਂ ਆਉਣੇ ਸ਼ੁਰੂ ਹੋ ਜਾਣਗੇ। 19 ਉਮੀਦਵਾਰਾਂ ਦੀ ਕਿਸਮਤ ਈਵੀਐਮ ਮਸ਼ੀਨਾਂ ਵਿੱਚ ਬੰਦ ਹੈ&comma; ਜੋ ਕੁਝ ਸਮੇਂ ਵਿੱਚ ਖੁੱਲ੍ਹ ਜਾਣਗੀਆਂ ਅਤੇ ਵੋਟਰਾਂ ਵੱਲੋਂ ਪਾਈਆਂ ਗਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਜਲੰਧਰ ਜ਼ਿਮਨੀ ਚੋਣ &&num;8216&semi;ਚ ਕੌਣ ਜਿੱਤਦਾ ਹੈ ਇਸ ਦਾ ਫੈਸਲਾ ਅੱਜ ਦੁਪਹਿਰ ਤੱਕ ਸਾਹਮਣੇ ਆ ਜਾਵੇਗਾ। ਉਪ ਤੋਂ ਪਹਿਲਾਂ ਬੈਲਟ ਪੇਪਰ ਦੀ ਗਿਣਤੀ ਕੀਤੀ ਜਾਵੇਗੀ। &&num;8216&semi;ਆਪ&&num;8217&semi;&comma; ਕਾਂਗਰਸ&comma; ਭਾਜਪਾ&comma; ਅਕਾਲੀ ਦਲ ਵਿਚਾਲੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ।<br &sol;>&NewLine;<br &sol;><&sol;p>&NewLine;

Exit mobile version