Site icon Geo Punjab

ਜਦੋਂ Bhagwant Mann, Kejriwal ਬਿਨਾਂ ਫੋਨ ਬੈਲੇਂਸ ਛੱਡ ਕੇ ਚਲੇ ਗਏ


ਜਦੋਂ ਭਗਵੰਤ ਮਾਨ, ਕੇਜਰੀਵਾਲ ਨੇ ਫੋਨ ਬੈਲੇਂਸ ਨਾ ਹੋਣ ‘ਤੇ ਛੱਡਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਉਹ ਦਾਅਵਾ ਕਰਦੇ ਨਜ਼ਰ ਆ ਰਹੇ ਹਨ ਕਿ ਉਨ੍ਹਾਂ ਦੇ ਮੋਬਾਇਲ ‘ਚ ਬੈਲੇਂਸ ਨਹੀਂ ਹੈ। ਗੁਜਰਾਤ ਵਿੱਚ ਇੱਕ ਜਨ ਸਭਾ ਦੇ ਇਸ ਵੀਡੀਓ ਵਿੱਚ ਭਗਵੰਤ ਮਾਨ ਕਈ ਵਾਰ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਫੋਨ ਵਿੱਚ ਬੈਲੇਂਸ ਘੱਟ ਹੋਣ ਕਾਰਨ ਉਨ੍ਹਾਂ ਦੀ ਕਾਲ ਕੱਟੀ ਜਾਂਦੀ ਹੈ, ਕਮਜ਼ੋਰ ਨੈੱਟਵਰਕ ਨਹੀਂ।

Exit mobile version