9 ਜੁਲਾਈ, 2022 – PatialaPolitics ਚੰਡੀਗੜ੍ਹ ਸਕੂਲ ਦੁਖਾਂਤ ਤੋਂ ਬਾਅਦ ਪੰਜਾਬ ਵੱਲੋਂ ਸਖ਼ਤ ਹੁਕਮ ਪੰਜਾਬ ਸਰਕਾਰ ਨੇ ਕੱਲ੍ਹ ਦੀ ਘਟਨਾ ਤੋਂ ਬਾਅਦ ਬੱਚਿਆਂ ਦੀ ਸੁਰੱਖਿਆ ਲਈ ਸਕੂਲ ਕੈਂਪਸ ਵਿੱਚੋਂ ਸਾਰੇ ਮਰੇ ਹੋਏ ਅਤੇ ਦੀਮਕ ਨਾਲ ਪ੍ਰਭਾਵਿਤ ਰੁੱਖਾਂ ਨੂੰ ਕੱਟਣ ਦੇ ਹੁਕਮ ਦਿੱਤੇ ਹਨ।