Site icon Geo Punjab

ਚਡੀਗੜ੍ਹ ਪ੍ਰਦਰਸ਼ਨ ਕਰਦੇ ਕਾਂਗਰਸੀਆਂ ਨੂੰ ਪੁਲਸ ਨੇ ਖਦੇੜਿਆ ⋆ D5 News

<p> <br &sol;>&NewLine;<&sol;p>&NewLine;<p>&Tab;&Tab;&Tab;ਚੰਡੀਗੜ੍ਹ&comma; 9 ਅਕਤੂਬਰ 2023- à¨•ਾਂਗਰਸ ਦੇ ਵਲੋਂ SYL ਨੂੰ ਲੈ ਕੇ ਚੰਡੀਗੜ੍ਹ ਵਿਚ ਜਬਰਦਸਤ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਜਿਥੇ ਚੰਡੀਗੜ੍ਹ ਪੁਲਿਸ ਨੇ ਵਾਟਰ ਕੈਨੇਨ ਦਾ ਇਸਤੇਮਾਲ ਕੀਤਾ&comma; ਉਥੇ ਹੀ ਹਲਕਾ ਲਾਠੀਚਾਰਜ ਵੀ ਕੀਤਾ। ਕਾਂਗਰਸੀ ਗਵਰਨਰ ਹਾਊਸ ਦੇ ਵੱਲ ਅੱਜ ਦੁਪਹਿਰੇ ਕਰੀਬ 1 ਵਜੇ ਕੂਚ ਕਰ ਰਹੇ ਸਨ।<br &sol;>&NewLine;ਇਸ ਮੌਕੇ ਪੁਲਿਸ ਨੇ ਵੀ ਕਾਂਗਰਸ ਦੇ ਪ੍ਰਦਰਸ਼ਨ ਨੂੰ ਰੋਕਣ ਵਾਸਤੇ ਬੈਰੀਕੇਡ ਲਗਾਏ ਹੋਏ ਸਨ। ਜਿਵੇਂ ਹੀ ਕਾਂਗਰਸੀਆਂ ਵਲੋਂ ਗਵਰਨਰ ਹਾਊਸ ਵੱਲ ਵਧਣਾ ਸ਼ੁਰੂ ਕਰ ਦਿੱਤਾ ਤਾਂ&comma; ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਬੇਹੱਦ ਕੋਸਿਸ਼ ਕੀਤੀ&comma; ਪਰ ਕਾਂਗਰਸੀ ਪਿੱਛੇ ਨਹੀਂ ਮੁੜੇ। ਆਖਰ ਪੁਲਿਸ ਨੂੰ ਵਾਟਰ ਕੈਨੇਨ ਦਾ ਇਸਤੇਮਾਲ ਕਰਨਾ ਪਿਆ ਅਤੇ ਹਲਕਾ ਲਾਠੀਚਾਰਜ ਵੀ ਇਸ ਦੌਰਾਨ ਕੀਤਾ ਗਿਆ।<&sol;p>&NewLine;<p>&Tab;Post DisclaimerOpinion&sol;facts in this article are author&bsol;&&num;8217&semi;s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;&NewLine;

Exit mobile version