Site icon Geo Punjab

ਕ੍ਰਿਕਟਰ ਰਿਸ਼ਭ ਪੰਤ ਨਾਲ ਕਰੋੜਾਂ ਦੀ ਠੱਗੀ ਮਾਰਨ ਵਾਲਾ ਨੌਸਰਬਾਜ਼ ਚੱਕਿਆ ਮੋਹਾਲੀ ਪੁਲਸ ਨੇ

<p> <br &sol;>&NewLine;<&sol;p>&NewLine;<p>ਮੋਹਾਲੀ ਜ਼ਿਲਾ ਪੁਲਸ ਨੇ ਕ੍ਰਿਕਟਰ ਰਿਸ਼ਭ ਪੰਤ ਨਾਲ ਧੋਖਾਧੜੀ ਕਰਨ ਵਾਲੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਹੁਣ ਏ&period;ਡੀ&period;ਜੀ&period;ਪੀ&period; ਆਲੋਕ ਕੁਮਾਰ ਨੂੰ ਠੱਗਾਂ ਨੇ ਜਲੰਧਰ ਦੇ ਟਰੈਵਲ ਏਜੰਟ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਟਰੈਵਲ ਏਜੰਟ ਦੀ ਸ਼ਿਕਾਇਤ &OpenCurlyQuote;ਤੇ ਮੋਹਾਲੀ ਪੁਲਸ ਨੇ ਜਾਂਚ ਕੀਤੀ ਤਾਂ ਫਰੀਦਾਬਾਦ ਸੈਕਟਰ-17 ਨਿਵਾਸੀ ਨਿਰਨਾਥ ਉਰਫ ਮ੍ਰਿਅੰਕ ਅਤੇ ਪਾਣੀਪਤ ਨਿਵਾਸੀ ਰਾਘਵ ਗੋਇਲ ਨੂੰ ਫੜ ਲਿਆ ਗਿਆ।<&sol;p>&NewLine;<p>ਇਨ੍ਹਾਂ ਠੱਗਾਂ ਨੇ ਪੁੱਛਗਿੱਛ ਦੌਰਾਨ ਪੁਲਸ ਨੂੰ ਦੱਸਿਆ ਕਿ ਇਸ ਤੋਂ ਪਹਿਲਾਂ ਜਲੰਧਰ ਦੇ ਟਰੈਵਲ ਏਜੰਟ ਵਿਜੇ ਸਿੰਘ ਡੋਗਰਾ ਨਾਲ 5&period;76 ਲੱਖ ਰੁਪਏ ਦੀ ਠੱਗੀ ਮਾਰਨ ਤੋਂ ਪਹਿਲਾਂ ਉਨ੍ਹਾਂ ਨੇ ਮੁੰਬਈ &OpenCurlyQuote;ਚ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਰਿਸ਼ਭ ਪੰਤ ਨਾਲ ਵੀ ਠੱਗੀ ਮਾਰੀ ਸੀ। ਨਿਰਨਾਥ ਉਰਫ਼ ਮ੍ਰਿਣਕ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਕ੍ਰਿਕਟਰ ਰਿਸ਼ਭ ਪੰਤ ਨਾਲ 1&period;63 ਲੱਖ ਰੁਪਏ ਦੀ ਠੱਗੀ ਮਾਰੀ ਸੀ। ਉਸ ਦੇ ਖਿਲਾਫ ਮੁੰਬਈ &OpenCurlyQuote;ਚ ਮਾਮਲਾ ਦਰਜ ਹੋਇਆ ਸੀ ਅਤੇ ਉਹ ਜ਼ਮਾਨਤ &OpenCurlyQuote;ਤੇ ਬਾਹਰ ਆਇਆ ਸੀ।<&sol;p>&NewLine;<p>&Tab;Post DisclaimerOpinion&sol;facts in this article are author&bsol;&&num;8217&semi;s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;&NewLine;

Exit mobile version