à¨à©à¨°à©à¨¨à¨¾ à¨à©à¨¸: ਪੰà¨à¨¾à¨¬ ਵਿੱਠਪਿà¨à¨²à© 24 à¨à©°à¨à¨¿à¨à¨ ਵਿੱਠ3 ਮਰà©à¨à¨¼à¨¾à¨ ਦ੠à¨à©à¨°à©à¨¨à¨¾ à¨à¨¾à¨°à¨¨ ਮà©à¨¤ ਹ੠à¨à¨ ਹà©à¥¤ à¨à¨¹ ਮà©à¨¤à¨¾à¨ ਹà©à¨¸à¨¼à¨¿à¨à¨°à¨ªà©à¨°, ਲà©à¨§à¨¿à¨à¨£à¨¾ ਠਤ੠ਮà©à¨à¨¾ ਵਿੱਠਹà©à¨à¨à¨ ਹਨ। à¨à¨¸ ਦ੠ਨਾਲ ਹ੠à¨à©à¨²à©à¨¹ ਮੰਤਰ੠ਹਰà¨à©à¨¤ ਬà©à¨à¨¸ ਤà©à¨ ਬਾਠਦ ਸà©à¨° ਸਪਾà¨à¨¾ ਮੰਤਰ੠ਠਨਮà©à¨² à¨à¨à¨¨ ਮਾਨ ਠਤ੠ਵਿਧਾਨ ਸà¨à¨¾ ਦ੠ਡਿਪà¨à© ਸਪà©à¨à¨° à¨à©à¨à¨¿à¨¸à¨¼à¨¨ ਰà©à¨¡à© ਵ੠à¨à©à¨°à©à¨¨à¨¾ ਪਾà¨à¨¼à©à¨à¨¿à¨µ ਹ੠à¨à¨ ਹਨ। à¨à¨¨à©à¨¹à¨¾à¨ à¨à¨ªà¨£à© ਸੰਪਰਠਵਿੱਠà¨à¨ ਲà©à¨à¨¾à¨ ਨà©à©° ਸਾਵਧਾਨ੠ਵਰਤਣ ਲਠà¨à¨¿à¨¹à¨¾à¥¤

à¨à¨¸ ਤà©à¨ ਪਹਿਲਾਠਵਿਧਾਨ ਸà¨à¨¾ ਸਪà©à¨à¨° à¨à©à¨²à¨¤à¨¾à¨° ਸੰਧਵਨ, à¨à© à¨à©à¨²à©à¨¹à¨¾à¨ ਠਤ੠ਸਿੱà¨à¨¿à¨ ਮੰਤਰ੠ਹਰà¨à©à¨¤ ਬà©à¨à¨¸ ਦ੠ਸੰਪਰਠਵਿੱਠਸਨ, à¨à¨à¨¾à¨à¨¤à¨µà¨¾à¨¸ ਵਿੱਠਹਨ। à¨à¨¸ ਸਮà©à¨ ਰਾਠਵਿੱਠ95 ਮਰà©à¨à¨¼ à¨à¨à¨¸à©à¨à¨¨ ਠਤ੠à¨à¨à¨¸à©à¨¯à© à¨à¨¾à¨µ à¨à©à¨µà¨¨ ਰੱà¨à¨¿à¨ ਠਸਹਾà¨à¨¤à¨¾ ਤੱਠਪਹà©à©°à¨ à¨à©à©±à¨à© ਹਨ। à¨à¨¸ ਦ੠ਬਾਵà¨à©à¨¦ à¨à¨® à¨à¨¦à¨®à© ਪਾਰà¨à© (à¨à¨ª) ਸਰà¨à¨¾à¨° ਨ੠à¨à©à¨ ਪਾਬੰਦ੠ਨਹà©à¨ ਲà¨à¨¾à¨ ਹà©à¥¤

ਪੰà¨à¨¾à¨¬ ਦ੠8 à¨à¨¼à¨¿à¨²à©à¨¹à¨¿à¨à¨ ਵਿੱਠ100 ਤà©à¨ ਵੱਧ à¨à¨à¨à¨¿à¨µ à¨à©à¨¸ ਸਾਹਮਣ੠à¨à¨ ਹਨ। ਮà©à¨¹à¨¾à¨²à© ਵਿੱਠਸਠਤà©à¨ ਵੱਧ 721 à¨à©à¨¸ ਹਨ। à¨à¨²à©°à¨§à¨° ਵਿੱਠ406, ਲà©à¨§à¨¿à¨à¨£à¨¾ ਵਿੱਠ341, ਪà¨à¨¿à¨à¨²à¨¾ ਵਿੱਠ234, ਬਠਿੰਡਾ ਵਿੱਠ216, ਠੰਮà©à¨°à¨¿à¨¤à¨¸à¨° ਵਿੱਠ174, ਹà©à¨¸à¨¼à¨¿à¨à¨°à¨ªà©à¨° ਵਿੱਠ162 ਠਤ੠ਰà©à¨ªà© ਵਿੱਠ138 à¨à¨à¨à¨¿à¨µ à¨à©à¨¸ ਹਨ। ਬਾà¨à© à¨à¨¼à¨¿à¨²à©à¨¹à¨¿à¨à¨ ਵਿੱਠà¨à¨à¨à¨¿à¨µ à¨à©à¨¸ 100 ਤà©à¨ à¨à©±à¨ ਹਨ।