Site icon Geo Punjab

ਕੋਚੀ ਧਮਾਕਾ :- ਕੀਤੀ ਗਈ ਸੀ ਅੱਗ ਲਗਾਉਣ ਵਾਲੇ ਯੰਤਰ ਦੀ ਵਰਤੋਂ ⋆ D5 News

<p> <br &sol;>&NewLine;<&sol;p>&NewLine;<p>&Tab;&Tab;&Tab;ਕੇਰਲ ਦੇ ਕੋਚੀ ਵਿੱਚ ਇੱਕ ਕਨਵੈਨਸ਼ਨ ਸੈਂਟਰ ਵਿੱਚ ਇੱਕ ਤੋਂ ਬਾਅਦ ਇੱਕ ਪੰਜ ਧਮਾਕਿਆਂ &OpenCurlyQuote;ਚ ਇਕ ਔਰਤ ਦੀ ਮੌਤ ਹੋ ਗਈ&comma; ਜਦਕਿ 36 ਲੋਕ ਜ਼ਖਮੀ ਹੋ ਗਏ&comma; ਜਿਨ੍ਹਾਂ ਨੂੰ ਹਸਪਤਾਲ &OpenCurlyQuote;ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕੇ ਐਤਵਾਰ ਸਵੇਰੇ ਉਸ ਸਮੇਂ ਹੋਏ ਜਦੋਂ ਕ੍ਰਿਸਚੀਅਨ ਕਨਵੈਨਸ਼ਨ ਸੈਂਟਰ &OpenCurlyQuote;ਚ ਪ੍ਰਾਰਥਨਾ ਸਭਾ ਚੱਲ ਰਹੀ ਸੀ। ਧਮਾਕਿਆਂ ਦੇ ਸਮੇਂ ਹਾਲ &OpenCurlyQuote;ਚ ਕਰੀਬ 2000 ਲੋਕ ਮੌਜੂਦ ਸਨ।<br &sol;>&NewLine;ਸੂਤਰ ਮੁਤਾਬਕ ਸ਼ੁਰੂਆਤੀ ਜਾਂਚ &OpenCurlyQuote;ਚ ਸਾਹਮਣੇ ਆਇਆ ਹੈ ਕਿ ਧਮਾਕੇ &OpenCurlyQuote;ਚ ਅੱਗ ਲਗਾਉਣ ਵਾਲੇ ਯੰਤਰ ਦੀ ਵਰਤੋਂ ਕੀਤੀ ਗਈ ਸੀ। ਇਸ ਨਾਲ ਛੋਟਾ ਜਿਹਾ ਧਮਾਕਾ ਹੁੰਦਾ ਹੈ&comma; ਜਿਸ ਕਾਰਨ ਅੱਗ ਲੱਗ ਜਾਂਦੀ ਹੈ। ਇਸ ਦੇ ਨਾਲ ਹੀ ਧਮਾਕੇ ਵਾਲੀ ਥਾਂ ਤੋਂ ਟਿਫ਼ਨ ਵਰਗਾ ਇੱਕ ਡੱਬਾ ਵੀ ਮਿਲਿਆ ਹੈ&comma; ਜਿਸ ਕਾਰਨ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਡੱਬੇ ਵਿੱਚ ਯੰਤਰ ਰੱਖਿਆ ਗਿਆ ਹੋ ਸਕਦਾ ਹੈ। ਤਾਰਾਂ&comma; ਬੈਟਰੀਆਂ ਅਤੇ ਹੋਰ ਸ਼ੱਕੀ ਵਸਤੂਆਂ ਵੀ ਮਿਲੀਆਂ ਹਨ।<br &sol;>&NewLine;ਘਟਨਾ ਤੋਂ ਬਾਅਦ ਚਾਰੇ ਪਾਸੇ ਹਫੜਾ-ਦਫੜੀ ਮਚ ਗਈ। ਕਲਾਮਾਸੇਰੀ ਪੁਲਿਸ ਨੇ ਦੱਸਿਆ ਕਿ ਪੁਲਿਸ ਨੂੰ ਸਵੇਰੇ 9 ਵਜੇ ਧਮਾਕੇ ਦੀ ਸੂਚਨਾ ਮਿਲੀ। ਕੇਰਲ ਦੇ ਉਦਯੋਗ ਮੰਤਰੀ ਪੀ ਰਾਜੀਵ ਨੇ ਕਿਹਾ ਕਿ ਧਮਾਕੇ ਵਾਲੀ ਥਾਂ ਨੂੰ ਘੇਰ ਲਿਆ ਗਿਆ ਹੈ। ਹਰ ਆਉਣ ਜਾਣ ਵਾਲੇ &OpenCurlyQuote;ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਇਸ ਦੌਰਾਨ ਮੌਕੇ &OpenCurlyQuote;ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ।<&sol;p>&NewLine;<p>&Tab;Post DisclaimerOpinion&sol;facts in this article are author&bsol;&&num;8217&semi;s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;&NewLine;

Exit mobile version