Site icon Geo Punjab

ਕੁਮਾਰ ਵਿਸ਼ਵਾਸ ਨੂੰ ਵੱਡੀ ਰਾਹਤ, ਹਾਈਕੋਰਟ ਨੇ ਉਨ੍ਹਾਂ ਦੀ ਗ੍ਰਿਫਤਾਰੀ ‘ਤੇ ਲਗਾਈ ਰੋਕ

<p> <br &sol;>&NewLine;<&sol;p>&NewLine;<p style&equals;"text-align&colon; center"><b><i>ਕੁਮਾਰ ਵਿਸ਼ਵਾਸ ਨੂੰ ਵੱਡੀ ਰਾਹਤ&comma; ਹਾਈਕੋਰਟ ਨੇ ਉਨ੍ਹਾਂ ਦੀ ਗ੍ਰਿਫਤਾਰੀ &&num;8216&semi;ਤੇ ਲਗਾਈ ਰੋਕ<&sol;i><&sol;b><&sol;p>&NewLine;<p style&equals;"text-align&colon; center"><b><i> <&sol;i><&sol;b><&sol;p>&NewLine;<p style&equals;"text-align&colon; center"><b><i> <&sol;i><&sol;b><&sol;p>&NewLine;<p style&equals;"text-align&colon; center"><b><i>ਪ੍ਰਸਿੱਧ ਸ਼ਾਇਰ ਅਤੇ ਆਮ ਆਦਮੀ ਪਾਰਟੀ ਦੇ ਕਿਸੇ ਸਮੇਂ ਵੱਡੇ ਨੇਤਾ ਰਹੇ ਕੁਮਾਰ ਵਿਸ਼ਵਾਸ ਖਿਲਾਫ ਰੋਪੜ &&num;8216&semi;ਚ ਦਾਇਰ ਕੀਤੀ ਗਈ ਸੀ<&sol;i><&sol;b><&sol;p>&NewLine;<p style&equals;"text-align&colon; center"><b><i>ਹਾਈ ਕੋਰਟ ਨੇ ਅੱਜ ਐਫਆਈਆਰ ’ਤੇ ਉਸ ਦੀ ਗ੍ਰਿਫ਼ਤਾਰੀ ’ਤੇ ਰੋਕ ਲਾ ਦਿੱਤੀ ਹੈ।<&sol;i><&sol;b><&sol;p>&NewLine;<p style&equals;"text-align&colon; center"><b><i>ਚੋਣਾਂ ਤੋਂ ਪਹਿਲਾਂ ਕੁਮਾਰ ਵਿਸ਼ਵਾਸ ਨੇ &&num;8216&semi;ਆਪ&&num;8217&semi; ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਬਿਆਨ ਦਿੱਤਾ ਸੀ। ਇਸ ਬਿਆਨ ਨੂੰ ਲੈ ਕੇ ਰੋਪੜ &&num;8216&semi;ਚ &&num;8216&semi;ਆਪ&&num;8217&semi; ਦੇ ਇਕ ਸਮਰਥਕ ਨੇ ਕੁਮਾਰ ਵਿਸ਼ਵਾਸ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਕੁਮਾਰ ਵਿਸ਼ਵਾਸ ਨੇ ਇਸ ਸ਼ਿਕਾਇਤ ਦੇ ਆਧਾਰ &&num;8216&semi;ਤੇ ਦਰਜ ਐਫਆਈਆਰ ਨੂੰ ਰੱਦ ਕਰਨ ਲਈ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ&comma; ਜਿਸ &&num;8216&semi;ਤੇ ਹਾਈ ਕੋਰਟ ਨੇ ਉਨ੍ਹਾਂ ਨੂੰ ਵੱਡੀ ਰਾਹਤ ਦਿੰਦਿਆਂ ਅੱਜ ਇਸ ਐਫਆਈਆਰ &&num;8216&semi;ਤੇ ਰੋਕ ਲਗਾ ਦਿੱਤੀ ਹੈ।<&sol;i><&sol;b><&sol;p>&NewLine;<p>The post ਕੁਮਾਰ ਵਿਸ਼ਵਾਸ ਨੂੰ ਵੱਡੀ ਰਾਹਤ&comma; ਹਾਈਕੋਰਟ ਨੇ ਉਨ੍ਹਾਂ ਦੀ ਗ੍ਰਿਫਤਾਰੀ &&num;8216&semi;ਤੇ ਲਗਾਈ ਰੋਕ appeared first on<&sol;p>&NewLine;&NewLine;

Exit mobile version