Site icon Geo Punjab

ਕਤੂਰੇ ਨੂੰ ਬਚਾਉਣ ਆਈ NDRF ਦੀ ਟੀਮ…

<p> <br &sol;>&NewLine;<&sol;p>&NewLine;<div>&NewLine;<p>ਨਗਰ ਕੌਂਸਲ ਅਧੀਨ ਪੈਂਦੇ ਪਿੰਡ ਭਾਗੋਮਾਜਰਾ ਵਿੱਚ 40-45 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗੇ ਕੁੱਤੇ ਦੇ ਤਿੰਨ ਬੱਚਿਆਂ ਨੂੰ ਬਚਾਉਣ ਲਈ ਖਰੜ ਪ੍ਰਸ਼ਾਸਨ ਅਤੇ ਐਨਡੀਆਰਐਫ ਦੀ ਟੀਮ ਵੱਲੋਂ ਯਤਨ ਜਾਰੀ ਹਨ। ਟੀਮ ਸੁਰੰਗ ਬਣਾ ਕੇ ਇਸ ਵਿੱਚ ਡਿੱਗੇ ਬੱਚਿਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ।<&sol;p>&NewLine;<p>ਇਸ ਸਬੰਧੀ ਪਸ਼ੂ ਪ੍ਰੇਮੀ ਸੰਸਥਾ ਰੱਬ ਦੀ ਜੀਆ ਦੀ ਪ੍ਰਧਾਨ ਮੀਨਾਕਸ਼ੀ ਮਲਿਕ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੀ ਸ਼ਾਮ ਸੂਚਨਾ ਮਿਲੀ ਸੀ ਕਿ ਇਹ ਘਟਨਾ ਭਾਗੋਮਾਜਰਾ ਸਰਪੰਚ ਕਲੋਨੀ ਵਿੱਚ ਵਾਪਰੀ ਹੈ। ਉਨ੍ਹਾਂ ਨੇ ਮੌਕੇ &&num;8216&semi;ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਜਾਣਕਾਰੀ ਅਨੁਸਾਰ ਉਨ੍ਹਾਂ ਇਸ ਸਬੰਧੀ ਸਾਬਕਾ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੂੰ ਵੀ ਸੂਚਿਤ ਕੀਤਾ&comma; ਜਿਨ੍ਹਾਂ ਪ੍ਰਸ਼ਾਸਨ ਨਾਲ ਸੰਪਰਕ ਕੀਤਾ।<&sol;p>&NewLine;<p>ਖਰੜ ਦੇ ਐਸਡੀਐਮ ਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਇਸ ਸਬੰਧੀ ਸੂਚਨਾ ਮਿਲੀ ਤਾਂ ਉਨ੍ਹਾਂ ਤੁਰੰਤ ਫਾਇਰ ਇੰਜਨ ਭੇਜ ਕੇ ਜੇਸੀਬੀ ਮਸ਼ੀਨ ਨਾਲ ਖੁਦਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਨੈਸ਼ਨਲ ਡਿਜ਼ਾਸਟਰ ਰੈਸਕਿਊ ਫੋਰਸ ਨਾਲ ਵੀ ਸੰਪਰਕ ਕੀਤਾ।<&sol;p>&NewLine;<p>ਇਨ੍ਹਾਂ ਕਤੂਰਿਆਂ ਨੂੰ ਸੁਰੰਗ ਰਾਹੀਂ ਬਚਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਵੀ ਇਸ ਬੋਰਵੈੱਲ ਨੂੰ ਪੁੱਟ ਕੇ ਖੁੱਲ੍ਹਾ ਛੱਡੇਗਾ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।<&sol;p>&NewLine;<&sol;p>&NewLine;<p>ਇਹ ਵੀ ਪੜ੍ਹੋ&colon; ਵੈਟਰਨਰੀ ਮਾਹਿਰਾਂ ਅਨੁਸਾਰ&comma; ਖੁਰਕ ਤੋਂ ਪੀੜਤ ਪਸ਼ੂਆਂ ਨੂੰ ਕਿਵੇਂ ਬਚਾਇਆ ਜਾਵੇ&comma; ਪੜ੍ਹੋ ਖ਼ਬਰ –<&sol;p>&NewLine;<&sol;p><&sol;div>&NewLine;&NewLine;

Exit mobile version