ਆਯੂਸ਼ ਖਟਕੜ ਪੰਜਾਬ ਯੂਨੀਵਰਸਿਟੀ ਦੇ ਪ੍ਰਧਾਨ ਚੁਣੇ ਗਏ CYSS ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚੋਣਾਂ ਜਿੱਤ ਲਈਆਂ ਹਨ। ਪ੍ਰਧਾਨ ਚੁਣੇ ਜਾਣ ‘ਤੇ ਆਯੂਸ਼ ਖਟਕਰ ਨੂੰ ਵਧਾਈਆਂ। ਪੰਜਾਬ ਯੂਨੀਵਰਸਿਟੀ CYSS (AAP) – 2471 – 2471 🔥🔥ABVP (BJP)- 1763NSUI (INC)- 1279 SOI (SAD)- 1135 ਲਈ ਪੰਜਾਬ ਯੂਨੀਵਰਸਿਟੀ ਚੋਣ ਨਤੀਜੇ