Site icon Geo Punjab

ਅਸਮਾਨੀ ਬਿਜਲੀ ਡਿੱਗਣ ਕਾਰਨ 17 ਦੀ ਮੌਤ ⋆ D5 News

<p> <br &sol;>&NewLine;<&sol;p>&NewLine;<p>ਬਿਹਾਰ &&num;8216&semi;ਚ ਮੌਨਸੂਨ ਦੇ ਚੱਲ ਰਹੇ ਮੀਂਹ ਦੌਰਾਨ ਸ਼ੁੱਕਰਵਾਰ ਨੂੰ 11 ਜ਼ਿਲਿਆਂ &&num;8216&semi;ਚ ਅਸਮਾਨੀ ਬਿਜਲੀ ਡਿੱਗਣ ਕਾਰਨ 17 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ &&num;8216&semi;ਚ ਜਹਾਨਾਬਾਦ ਮਖਦੂਮਪੁਰ ਥਾਣਾ ਖੇਤਰ ਦੇ ਪੁਨਹਾਡਾ ਪੰਚਾਇਤ ਦੇ ਗੰਗਾ ਬੀਘਾ &&num;8216&semi;ਚ ਇਕ ਥਾਂ &&num;8216&semi;ਤੇ ਇਕ ਨੇਵਾਰੀ ਕਾਰੋਬਾਰੀ ਸਮੇਤ ਤਿੰਨ ਅਤੇ ਨਾਲੰਦਾ ਦੇ ਇਸਲਾਮਪੁਰ ਦੇ ਸਕਰੀ ਪਿੰਡ &&num;8216&semi;ਚ ਖੇਤੀ ਕਰਨ ਵਾਲੇ ਦੋ ਭਰਾ ਸ਼ਾਮਲ ਹਨ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ&sol;ਤੱਥ ਲੇਖਕ ਦੇ ਆਪਣੇ ਹਨ ਅਤੇ geopunjab&period;com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ &&num;8216&semi;ਤੇ ਸਾਡੀ ਟੀਮ ਨਾਲ ਸੰਪਰਕ ਕਰੋ।<br &sol;>&NewLine;<br &sol;><&sol;p>&NewLine;

Exit mobile version