Site icon Geo Punjab

Income tax raid on Akali Dal MLA Manpreet Singh Ayali’s house

Income tax raid on Akali Dal MLA Manpreet Singh Ayali’s house

&NewLine;<p><strong>ਲੁਧਿਆਣਾ&comma; 16 ਨਵੰਬਰ&comma; 2021&colon;<&sol;strong><br &sol;><strong>ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਮੁੱਲਾਂਪੁਰ ਦਾਖ਼ਾ ਤੋਂ ਪਾਰਟੀ ਦੇ ਵਿਧਾਇਕ ਸ&colon; ਮਨਪ੍ਰੀਤ ਸਿੰਘ ਇਆਲੀ ਦੇ ਘਰ ਆਮਦਨ ਕਰ ਦਾ ਛਾਪਾ ਪੈਣ ਦੀ ਖ਼ਬਰ ਹੈ।<&sol;strong><&sol;p>&NewLine;&NewLine;&NewLine;&NewLine;<p><strong>ਪਤਾ ਲੱਗਾ ਹੈ ਕਿ ਮੰਗਲਵਾਰ ਸਵੇਰੇ ਆਮਦਨ ਕਰ ਦੀ ਟੀਮ ਸ&colon; ਇਆਲੀ ਦੇ ਘਰ ਪੁੱਜੀ ਅਤੇ ਖ਼ਬਰ ਲਿਖ਼ੇ ਜਾਣ ਤਕ ਛਾਪੇਮਾਰੀ ਦਾ ਕੰਮ ਜਾਰੀ ਹੈ।<&sol;strong><&sol;p>&NewLine;&NewLine;&NewLine;&NewLine;<p><strong>ਚੋਣਾਂ ਤੋਂ ਪਹਿਲਾਂ ਕਿਸੇ ਵਿਧਾਇਕ ’ਤੇ ਆਮਦਨ ਕਰ ਜਾਂ ਈ&period;ਡੀ&period;ਦੀ ਛਾਪੇਮਾਰੀ ਦਾ ਇਹ ਦੂਜਾ ਮਾਮਲਾ ਹੈ।<&sol;strong><&sol;p>&NewLine;&NewLine;&NewLine;&NewLine;<p><strong>ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਈ&period;ਡੀ&period; ਨੇ ਪੰਜਾਬ ਦੇ &OpenCurlyQuote;ਆਪ’ ਵਿਧਾਇਕ ਸ&colon; ਸੁਖ਼ਪਾਲ ਸਿੰਘ ਖ਼ਹਿਰਾ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ। ਬਾਅਦ ਵਿੱਚ ਸ&colon; ਖ਼ਹਿਰਾ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ ਪਰ ਉਨ੍ਹਾਂ ਦਾ ਪੈਂਡਿੰਗ ਪਿਆ ਅਸਤੀਫ਼ਾ ਸਪੀਕਰ ਰਾਣਾ ਕੇ&period;ਪੀ&period;ਸਿੰਘ ਵੱਲੋਂ ਸਵੀਕਾਰ ਕਰ ਲਏ ਜਾਣ ਕਰਕੇ ਉਹ ਸਾਬਕਾ ਵਿਧਾਇਕ ਹੋ ਗਏ। ਇਸ ਮਗਰੋਂ ਬੀਤੇ ਦਿਨੀਂ ਈ&period;ਡੀ&period; ਨੇ ਉਨ੍ਹਾਂਨੂੰ ਪੁੱਛ ਗਿੱਛ ਲਈ ਚੰਡੀਗੜ੍ਹ ਸਥਿਤ ਈ&period;ਡੀ&period;ਦਫ਼ਤਰ ਵਿੱਚ ਬੁਲਾ ਕੇ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਇਸ ਵੇਲੇ ਉਹ 7 ਦਿਨਾਂ ਦੇ ਰਿਮਾਂਡ ’ਤੇ ਹਨ।<&sol;strong><&sol;p>&NewLine;

Exit mobile version